ਸਾਲਵਾਦੋਰ ਦਾਲੀ

ਸੇਲਵਾਦੋਰ ਦੋਮਿੰਗੋ ਫੇਲਿਪੇ ਜਾਸਿੰਤੋ ਦਾਲੀ ਇ ਦੋਮੇਨਚ (11 ਮਈ 1904 – 23 ਜਨਵਰੀ 1989), ਪ੍ਰਚਲਿਤ ਨਾਮ ਸੇਲਵਾਦੋਰ ਦਾਲੀ (ਕਾਤਾਲਾਨ ਉਚਾਰਨ: ), ਫ਼ਿਗੁਰੇਸ, (ਸਪੇਨ) ਵਿੱਚ ਜਨਮਿਆ ਸਪੇਨੀ ਪੜਯਥਾਰਥਵਾਦੀ ਪੇਂਟਰ ਅਤੇ ਚਿਤਰਕਾਰ ਸੀ।

ਸਲਵਾਦੋਰ ਦਾਲੀ
ਸਾਲਵਾਦੋਰ ਦਾਲੀ
ਸੇਲਵਾਦੋਰ ਦਾਲੀ ਦੀ ਕਾਰਲ ਵਾਨ ਵੇਚਨ ਦੁਆਰਾ 29 ਨਵੰਬਰ 1939 ਨੂੰ ਲਈ ਫੋਟੋ
ਜਨਮ
ਸੇਲਵਾਦੋਰ ਦੋਮਿੰਗੋ ਫੇਲਿਪੇ ਜਾਸਿੰਤੋ ਦਾਲੀ ਇ ਦੋਮੇਨਚ

(1904-05-11)11 ਮਈ 1904
ਫ਼ਿਗੁਰੇਸ, ਸਪੇਨ
ਮੌਤ23 ਜਨਵਰੀ 1989(1989-01-23) (ਉਮਰ 84)
ਫ਼ਿਗੁਰੇਸ, ਕਾਤਾਲੋਨੀਆ, ਸਪੇਨ
ਰਾਸ਼ਟਰੀਅਤਾਸਪੇਨੀ
ਸਿੱਖਿਆਸੈਨ ਫੇਰਨੰਦੋ ਲਲਿਤ ਕਲਾ ਸਕੂਲ, ਮੈਡਰਿਡ
ਲਈ ਪ੍ਰਸਿੱਧਪੇਂਟਿੰਗ, ਚਿਤਰਕਾਰੀ, ਫੋਟੋਗ੍ਰਾਫ਼ੀ, ਮੂਰਤੀ ਕਲਾ, ਲੇਖਣੀ, ਫ਼ਿਲਮ
ਜ਼ਿਕਰਯੋਗ ਕੰਮਯਾਦਾਸ਼ਤ ਦਾ ਹਠ (1931)
Face of Mae West Which May Be Used as an Apartment, (1935)
Soft Construction with Boiled Beans (Premonition of Civil War) (1936)
Swans Reflecting Elephants (1937)
Ballerina in a Death's Head (1939)
Dream Caused by the Flight of a Bee Around a Pomegranate a Second Before Awakening (1944)
The Temptation of St. Anthony (1946)
The Elephants (1948)
Galatea of the Spheres (1952)
Crucifixion (Corpus Hypercubus) (1954)
ਲਹਿਰਘਣਵਾਦ, ਦਾਦਾ, ਪੜਯਥਾਰਥਵਾਦ
ਜੀਵਨ ਸਾਥੀਗਾਲਾ ਦਾਲੀ (ਇਲੇਨਾ ਇਵਾਨੋਵਨਾ ਦਿਆਕੋਨੋਵਾ)

ਦਾਲੀ ਇੱਕ ਕੁਸ਼ਲ ਡਰਾਫਟਸਮੈਨ ਸੀ, ਜੋ ਆਪਣੇ ਵਧੀਆ ਪੜਯਥਾਰਥਵਾਦੀ ਚਿਤਰਾਂ ਵਿੱਚ ਪੇਸ਼ ਕਮਾਲ ਅਤੇ ਅਨੋਖੇ ਬਿੰਬਾਂ ਲਈ ਜਾਣਿਆ ਜਾਂਦਾ ਸੀ। ਉਸ ਦਾ ਚਿੱਤਰਕਾਰੀ ਹੁਨਰ ਅਕਸਰ ਪੁਨਰ-ਜਾਗਰਤੀ ਉਸਤਾਦਾਂ ਦੇ ਪ੍ਰਭਾਵ ਦੀ ਦੇਣ ਮੰਨਿਆ ਜਾਂਦਾ ਹੈ। ਉਸਦੀ ਮਸ਼ਹੂਰ ਪੇਂਟਿੰਗ, ਯਾਦਾਸ਼ਤ ਦਾ ਹਠ 1931 ਦੇ ਅਗਸਤ ਵਿੱਚ ਮੁਕੰਮਲ ਹੋਈ ਸੀ।

ਹਵਾਲੇ

Tags:

ਪੜਯਥਾਰਥਵਾਦਮਦਦ:ਕਾਤਾਲਾਨ ਲਈ IPAਸਪੇਨ

🔥 Trending searches on Wiki ਪੰਜਾਬੀ:

ਪੰਜਾਬ, ਭਾਰਤਗੋਰਖਨਾਥਚੰਦਰਸ਼ੇਖਰ ਵੈਂਕਟ ਰਾਮਨਪਾਸ਼ ਦੀ ਕਾਵਿ ਚੇਤਨਾਪੰਜਾਬੀ ਸਵੈ ਜੀਵਨੀਆਚਾਰੀਆ ਮੰਮਟ ਦੀ ਕਾਵਿ ਸ਼ਾਸਤਰ ਨੂੰ ਦੇਣਕੇਸ ਸ਼ਿੰਗਾਰਰੂਪਵਾਦ (ਸਾਹਿਤ)ਪ੍ਰੇਮ ਪ੍ਰਕਾਸ਼ਸਵੀਡਿਸ਼ ਭਾਸ਼ਾਸਿੱਖ ਧਰਮ ਦਾ ਇਤਿਹਾਸਲਿੰਗਕੀਰਤਨ ਸੋਹਿਲਾਅੰਮ੍ਰਿਤਪਾਲ ਸਿੰਘ ਖ਼ਾਲਸਾਪੂਰਨ ਭਗਤ੧੯੧੬ਨਾਨਕ ਸਿੰਘਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸ੧੯੧੮ਭਾਰਤਗੁਰੂ ਹਰਿਰਾਇਮਹਿਮੂਦ ਗਜ਼ਨਵੀਪੰਜਾਬੀ ਵਿਆਕਰਨਇਟਲੀ ਦਾ ਪ੍ਰਧਾਨ ਮੰਤਰੀਯੂਸਫ਼ ਖਾਨ ਅਤੇ ਸ਼ੇਰਬਾਨੋਸ਼ਖ਼ਸੀਅਤਵਾਕਫ਼ਾਦੁਤਸਬਲਬੀਰ ਸਿੰਘ (ਵਿਦਵਾਨ)ਹਰਿੰਦਰ ਸਿੰਘ ਰੂਪਸਾਈਬਰ ਅਪਰਾਧਧੁਨੀ ਵਿਗਿਆਨਏਡਜ਼ਚੜਿੱਕ ਦਾ ਮੇਲਾਸਿੱਖਿਆਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਹੱਜਮਿਆ ਖ਼ਲੀਫ਼ਾਨੋਬੂਓ ਓਕੀਸ਼ੀਓਅਕਾਲੀ ਫੂਲਾ ਸਿੰਘਰਣਜੀਤ ਸਿੰਘ ਕੁੱਕੀ ਗਿੱਲਪੰਜਾਬੀ ਲੋਕ ਗੀਤਸਿੱਧੂ ਮੂਸੇ ਵਾਲਾਭਾਸ਼ਾ ਵਿਗਿਆਨਲੋਕ ਰੂੜ੍ਹੀਆਂਪੰਜਾਬ, ਪਾਕਿਸਤਾਨਮਾਂ ਬੋਲੀਸੁਲਤਾਨ ਰਜ਼ੀਆ (ਨਾਟਕ)1 ਅਗਸਤਨਾਟੋਗੁਰੂ ਅਮਰਦਾਸ1989ਸੁਰਜੀਤ ਪਾਤਰਗੋਤ ਕੁਨਾਲਾਏਸ਼ੀਆਪੰਜਾਬੀ ਰੀਤੀ ਰਿਵਾਜਕਰਨਾਟਕ ਪ੍ਰੀਮੀਅਰ ਲੀਗ20 ਜੁਲਾਈ19058 ਦਸੰਬਰਪੰਜਾਬੀ ਨਾਵਲ ਦਾ ਇਤਿਹਾਸਸਮੁਦਰਗੁਪਤਪਾਣੀਚੌਪਈ ਛੰਦਰਸ਼ਮੀ ਚੱਕਰਵਰਤੀਗੁੱਲੀ ਡੰਡਾਬੱਬੂ ਮਾਨਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਨੈਟਫਲਿਕਸਕੋਰੋਨਾਵਾਇਰਸ ਮਹਾਮਾਰੀ 201923 ਦਸੰਬਰਵਰਗ ਮੂਲਈਸਟ ਇੰਡੀਆ ਕੰਪਨੀਅੱਜ ਆਖਾਂ ਵਾਰਿਸ ਸ਼ਾਹ ਨੂੰ🡆 More