ਸਾਨ ਆਂਦਰੇਸ, ਪ੍ਰੋਵੀਦੈਂਸੀਆ ਅਤੇ ਸਾਂਤਾ ਕਾਤਾਲੀਨਾ ਟਾਪੂ-ਸਮੂਹ (Spanish: Archipiélago de San Andrés, Providencia y Santa Catalina); ਜਾਂ ਆਮ ਗੱਲਬਾਤ ਵਿੱਚ ਸਾਨ ਆਂਦਰੇਸ ਅਤੇ ਪ੍ਰੋਵੀਦੈਂਸੀਆ (San Andrés y Providencia) ਕੋਲੰਬੀਆ ਦੇ ਵਿਭਾਗਾਂ ਵਿੱਚੋਂ ਇੱਕ ਹੈ। ਇਸ ਵਿੱਚ ਦੋ ਟਾਪੂ-ਸਮੂਹ, ਜੋ ਕੋਲੰਬੀਆ ਤੋਂ ੭੭੫ ਕਿ.ਮੀ.
ਉੱਤਰ-ਪੱਛਮ ਵੱਲ ਅਤੇ ਨਿਕਾਰਾਗੁਆ ਦੇ ਤਟ ਤੋਂ ੨੨੦ ਕਿ.ਮੀ. ਦੀ ਦੂਰਿ 'ਤੇ ਹਨ, ਅਤੇ ਅੱਠ ਬਾਹਰੀ ਮੂੰਗਾ-ਚਟਾਨਾਂ ਸ਼ਾਮਲ ਹਨ। ਸਭ ਤੋਂ ਵੱਡੇ ਟਾਪੂ-ਸਮੂਹ ਨੂੰ ਸਾਨ ਆਂਦਰੇਸ ਕਿਹਾ ਜਾਂਦਾ ਹੈ ਅਤੇ ਇਸਦੀ ਰਾਜਧਾਨੀ ਸਾਨ ਆਂਦਰੇਸ ਹੈ।
ਸਾਨ ਆਂਦਰੇਸ, ਪ੍ਰੋਵੀਦੈਂਸੀਆ ਅਤੇ ਸਾਂਤਾ ਕਾਤਾਲੀਨਾ ਟਾਪੂ-ਸਮੂਹ |
---|
This article uses material from the Wikipedia ਪੰਜਾਬੀ article ਸਾਨ ਆਂਦਰੇਸ, ਪ੍ਰੋਵੀਦੈਂਸੀਆ ਅਤੇ ਸਾਂਤਾ ਕਾਤਾਲੀਨਾ ਟਾਪੂ-ਸਮੂਹ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.