ਸਰਮਾਇਆ

ਸਰਮਾਇਆ ਜਾਂ ਪੂੰਜੀ (ਅੰਗਰੇਜ਼ੀ: Capital) ਅਰਥ ਸ਼ਾਸਤਰ ਦੀ ਸ਼ਬਦਾਵਲੀ ਦੇ ਅਨੁਸਾਰ ਵਸਤਾਂ ਅਤੇ ਸੇਵਾਵਾਂ ਦਾ ਉਹ ਹਿੱਸਾ ਹੈ ਜੋ ਨਵੀਆਂ ਵਸਤਾਂ ਅਤੇ ਸੇਵਾਵਾਂ ਦਾ ਉਤਪਾਦਨ ਕਰਨ ਲਈ ਇਸਤੇਮਾਲ ਹੁੰਦਾ ਅਤੇ ਆਪ ਖਪਤ ਵਿੱਚ ਸ਼ਾਮਿਲ ਨਹੀਂ ਹੁੰਦਾ ਇਲਾਵਾ ਇਸ ਦੇ ਕਿ ਇਹਦੀ ਘਸਾਈ ਹੁੰਦੀ ਹੈ। ਇਹ ਪਰਿਭਾਸ਼ਾ ਅਕਾਊਂਟਿੰਗ ਨਾਲੋਂ ਵੱਖ ਹੈ ਜਿਸ ਵਿੱਚ ਆਮ ਤੌਰ ਤੇ ਸਰਮਾਇਆ ਕੋਈ ਵਪਾਰ ਜਾਂ ਪੇਸ਼ਾ ਸ਼ੁਰੂ ਕਰਨ ਲਈ ਅਰੰਭਕ ਰੁਪਿਆ ਜਾਂ ਖਰੀਦੀਆਂ ਜਾਣ ਵਾਲੀਆਂ ਵਸਤਾਂ ਨੂੰ ਮੰਨਿਆ ਜਾਂਦਾ ਹੈ। ਅਰਥ ਸ਼ਾਸਤਰ ਵਿੱਚ ਸਰਮਾਇਆ ਨੂੰ ਕਿਰਤ, ਸੰਗਠਨ ਅਤੇ ਕਿਰਾਏ ਸਹਿਤ ਉਤਪਾਦਨ ਦੇ ਕਾਰਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਯਾਨੀ ਸਰਮਾਇਆ ਉਤਪਾਦਨ ਵਿੱਚ ਇੱਕ ਕਾਰਕ ਵਜੋਂ ਕਾਰਜ ਕਰਦਾ ਹੈ ਅਤੇ ਜਿਆਦਾ ਸਰਮਾਇਆ ਦਾ ਮਤਲਬ ਆਮ ਤੌਰ ਤੇ ਜਿਆਦਾ ਉਤਪਾਦਨ ਹੁੰਦਾ ਹੈ।

ਹਵਾਲੇ

Tags:

ਅੰਗਰੇਜ਼ੀਪਰਿਭਾਸ਼ਾ

🔥 Trending searches on Wiki ਪੰਜਾਬੀ:

ਪੰਜਾਬੀ ਵਿਆਕਰਨਭਾਰਤ ਰਤਨਬੱਦਲਸਿੱਖ ਧਰਮਸ਼ਬਦਆਲਮੀ ਤਪਸ਼ਕਰਮਜੀਤ ਕੁੱਸਾਮਾਰਗੋ ਰੌਬੀਪੰਜਾਬ ਵਿਧਾਨ ਸਭਾਖੁਰਾਕ (ਪੋਸ਼ਣ)ਵਾਕੰਸ਼ਸੰਰਚਨਾਵਾਦਨਿੱਕੀ ਬੇਂਜ਼ਸ਼ਹੀਦੀ ਜੋੜ ਮੇਲਾਗ੍ਰੇਟਾ ਥਨਬਰਗਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਕਲਪਨਾ ਚਾਵਲਾਨਿਰਮਲ ਰਿਸ਼ੀ (ਅਭਿਨੇਤਰੀ)ਸ਼੍ਰੀ ਗੰਗਾਨਗਰਖ਼ਾਲਸਾਮੀਂਹਰਾਵੀਮੂਲ ਮੰਤਰਸ਼ਿਵਾ ਜੀਭਗਤ ਪੂਰਨ ਸਿੰਘਭਾਸ਼ਾ ਵਿਭਾਗ ਪੰਜਾਬਰਾਗ ਧਨਾਸਰੀਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਛੱਪੜੀ ਬਗਲਾਪੰਛੀਇੰਸਟਾਗਰਾਮਊਧਮ ਸਿੰਘਪੰਜਾਬ ਦੀ ਕਬੱਡੀਜਨਮਸਾਖੀ ਪਰੰਪਰਾਡਿਸਕਸਗੁਲਾਬਸੂਰਜ ਮੰਡਲਮਨੁੱਖੀ ਦਿਮਾਗਭਾਰਤ ਦੀ ਵੰਡਪਿਆਰਹੇਮਕੁੰਟ ਸਾਹਿਬਪੰਜਾਬੀਪੰਜਾਬ ਵਿੱਚ ਕਬੱਡੀਦੋਆਬਾਰਬਿੰਦਰਨਾਥ ਟੈਗੋਰਭੰਗਾਣੀ ਦੀ ਜੰਗਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)riz16ਚੰਡੀਗੜ੍ਹਅੰਮ੍ਰਿਤਪਾਲ ਸਿੰਘ ਖ਼ਾਲਸਾਸ੍ਰੀ ਮੁਕਤਸਰ ਸਾਹਿਬਸੱਭਿਆਚਾਰ ਅਤੇ ਸਾਹਿਤਅੰਤਰਰਾਸ਼ਟਰੀ ਮਜ਼ਦੂਰ ਦਿਵਸਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ2020ਪੰਜਾਬੀ ਸਾਹਿਤ ਦਾ ਇਤਿਹਾਸਭਗਤ ਰਵਿਦਾਸਝਨਾਂ ਨਦੀਗੁਰੂ ਅਰਜਨਮੀਡੀਆਵਿਕੀਸਾਇਨਾ ਨੇਹਵਾਲਸੁਖਬੰਸ ਕੌਰ ਭਿੰਡਰਮੁਹਾਰਨੀਸੰਗਰੂਰ (ਲੋਕ ਸਭਾ ਚੋਣ-ਹਲਕਾ)ਫ਼ਰੀਦਕੋਟ ਸ਼ਹਿਰਨੀਰੂ ਬਾਜਵਾਹਿਮਾਲਿਆਅਤਰ ਸਿੰਘਫ਼ਿਰੋਜ਼ਪੁਰਤੂੰ ਮੱਘਦਾ ਰਹੀਂ ਵੇ ਸੂਰਜਾਜਾਤਸਪੂਤਨਿਕ-1ਸ਼ਾਹ ਜਹਾਨਰਵਾਇਤੀ ਦਵਾਈਆਂਅਰੁਣਾਚਲ ਪ੍ਰਦੇਸ਼ਹਵਾਈ ਜਹਾਜ਼🡆 More