ਸਟਰੋਕ

ਸਟਰੋਕ ਇੱਕ ਅਜਿਹੀ ਹਾਲਤ ਦਾ ਨਾਮ ਹੈ ਕਿ ਜਦੋਂ ਅਚਾਨਕ ਅਚਿੰਤੇ ਤੌਰ ਤੇ ਵਿੱਚ ਦਿਮਾਗ਼ (ਜਾਂ ਉਸ ਦੇ ਕਿਸੇ ਭਾਗ ਵਿੱਚ) ਖੂਨ ਦੀ ਹਰਕਤ ਰੁਕ ਜਾਵੇ। ਇਸ ਦੇ ਦੋ ਮਹੱਤਵਪੂਰਣ ਕਾਰਨ ਹੋ ਸਕਦੇ ਹਨ, ਇੱਕ ਤਾਂ ਇਹ ਕਿ ਦਿਮਾਗ਼ ਨੂੰ ਖੂਨ ਲੈ ਜਾਣ ਵਾਲੀ ਕਿਸੇ ਨਦੀ ਵਿੱਚ ਅੜਚਨ ਆ ਜਾਵੇ ਅਤੇ ਦੂਜਾ ਇਹ ਕਿ ਉਹ ਨਾੜੀ ਫੱਟ ਜਾਵੇ। ਸਾਰੇ ਪੋਸ਼ਕ ਕਣ ਅਤੇ ਆਕਸੀਜਨ ਰਕਤ ਰਾਹੀਂ ਹੀ ਦਿਮਾਗ਼ ਦੇ ਸੈੱਲਾਂ ਤੱਕ ਪੁੱਜਦੀ ਹੈ। ਜੇਕਰ ਇਸ ਸਪਲਾਈ ਵਿੱਚ ਕੋਈ ਅੜਚਨ ਆ ਜਾਵੇ ਤਾਂ ਦਿਮਾਗ਼ ਦੇ ਸੈੱਲ ਜੀਵਿਤ ਨਹੀਂ ਰਹਿ ਸਕਦੇ ਅਤੇ ਨਕਾਰਾ ਹੋ ਜਾਂਦੇ ਹਨ। ਅਤੇ ਇਹ ਦਿਮਾਗ਼ ਦੇ ਸੈੱਲ ਹੀ ਹਨ ਜੋ ਕਿ ਸਾਰੇ ਸਰੀਰ ਦੇ ਅੰਗਾਂ ਨੂੰ ਆਦੇਸ਼ ਭੇਜਕੇ ਉਨ੍ਹਾਂ ਤੋਂ ਕੰਮ ਲੈਂਦੇ ਹਨ। ਇਸ ਲਈ ਉਨ੍ਹਾਂ ਦੇ ਨਾਕਾਰਾ ਹੋ ਜਾਣ ਨਾਲ ਸਰੀਰ ਦੇ ਵੱਖ ਵੱਖ ਅੰਗ ਜਿਵੇਂ ਪੱਠੇ ਕੰਮ ਕਰਨਾ ਛੱਡ ਦਿੰਦੇ ਹਨ।

ਸਟਰੋਕ
ਵਰਗੀਕਰਨ ਅਤੇ ਬਾਹਰਲੇ ਸਰੋਤ
ਸਟਰੋਕ
ਦਿਮਾਗ਼ ਦਾ ਹੇਠਲੇ ਪਾਸੇ ਦਾ ਦ੍ਰਿਸ਼, ਜਿੱਥੋਂ ਦਿਮਾਗ਼ ਵਿੱਚ ਰਕਤ ਨਾਲੀਆਂ ਪਰਵੇਸ਼ ਕਰਦੀਆਂ ਅਤੇ ਨਿਕਲਦੀਆਂ ਹਨ
ਆਈ.ਸੀ.ਡੀ. (ICD)-10I61-I64
ਆਈ.ਸੀ.ਡੀ. (ICD)-9435-436
ਓ.ਐਮ.ਆਈ. ਐਮ. (OMIM)601367
ਰੋਗ ਡੇਟਾਬੇਸ (DiseasesDB)2247
ਮੈੱਡਲਾਈਨ ਪਲੱਸ (MedlinePlus)000726pi
ਈ-ਮੈਡੀਸਨ (eMedicine)neuro/9
ਸਟਰੋਕ
CT scan of the brain showing a right-hemispheric ischemic

Tags:

🔥 Trending searches on Wiki ਪੰਜਾਬੀ:

ਨਾਟਕਦਲੀਪ ਕੌਰ ਟਿਵਾਣਾਹੌਰਸ ਰੇਸਿੰਗ (ਘੋੜਾ ਦੌੜ)ਜਰਨੈਲ ਸਿੰਘ ਭਿੰਡਰਾਂਵਾਲੇਕਾਰੋਬਾਰਸਕੂਲ ਮੈਗਜ਼ੀਨਸ੍ਵਰ ਅਤੇ ਲਗਾਂ ਮਾਤਰਾਵਾਂਪੰਜਾਬੀ ਤਿਓਹਾਰਫੁਲਕਾਰੀਸੋਹਿੰਦਰ ਸਿੰਘ ਵਣਜਾਰਾ ਬੇਦੀਸਿੱਖ ਗੁਰੂਹਰਿਮੰਦਰ ਸਾਹਿਬਡਾ. ਹਰਿਭਜਨ ਸਿੰਘਫੌਂਟਵਾਲੀਬਾਲਪੰਜਾਬ, ਪਾਕਿਸਤਾਨਸਾਫ਼ਟਵੇਅਰਪੰਜਾਬੀ ਵਿਆਕਰਨ6 ਅਗਸਤਪ੍ਰੀਖਿਆ (ਮੁਲਾਂਕਣ)ਭੂਗੋਲਪਾਡਗੋਰਿਤਸਾਮਨੁੱਖੀ ਦਿਮਾਗਬ੍ਰਿਸ਼ ਭਾਨਫੁਲਵਾੜੀ (ਰਸਾਲਾ)ਬਘੇਲ ਸਿੰਘਪੰਜਾਬੀ ਕਹਾਣੀਅਨੰਦਪੁਰ ਸਾਹਿਬ ਦਾ ਮਤਾਲੋਹਾਲਾਲ ਕਿਲਾਵੱਲਭਭਾਈ ਪਟੇਲਧਨੀ ਰਾਮ ਚਾਤ੍ਰਿਕਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਪੜਨਾਂਵਵਿਸ਼ਵਕੋਸ਼ਲੋਕਧਾਰਾਪੰਜਾਬੀ ਕਲੰਡਰਭਾਈ ਮਨੀ ਸਿੰਘਨਾਰੀਵਾਦਪੰਜਾਬੀ ਬੁਝਾਰਤਾਂਲੋਕ ਵਿਸ਼ਵਾਸ਼ਸਿੱਧੂ ਮੂਸੇਵਾਲਾਛੋਟਾ ਘੱਲੂਘਾਰਾ1992ਵਾਕੰਸ਼ਪ੍ਰਤੀ ਵਿਅਕਤੀ ਆਮਦਨਬਜਟਚੈਟਜੀਪੀਟੀਮਕਲੌਡ ਗੰਜਏਸ਼ੀਆਬਵਾਸੀਰਕਬੀਲਾਆਰਟਬੈਂਕਰੇਡੀਓਮਨੀਕਰਣ ਸਾਹਿਬਖੋ-ਖੋਸਿੱਖ ਇਤਿਹਾਸ3ਰਾਗ ਭੈਰਵੀਹੀਰ ਰਾਂਝਾਭਾਖੜਾ ਨੰਗਲ ਡੈਮਗਿਆਨੀ ਸੰਤ ਸਿੰਘ ਮਸਕੀਨਰਾਜ ਸਭਾਸਿੱਖ ਖਾਲਸਾ ਫੌਜਨਾਨਕ ਕਾਲ ਦੀ ਵਾਰਤਕਦਲੀਪ ਸਿੰਘਪੰਜਾਬਲ਼ਜੀਤ ਸਿੰਘ ਜੋਸ਼ੀ🡆 More