ਵਿਸ਼ਵ ਸੁੰਦਰੀ

ਵਿਸ਼ਵ ਸੁੰਦਰੀ ਜਾਂ ਮਿਸ ਵਰਲਡ ਦੁਨੀਆ ਦਾ ਸਭ ਤੋਂ ਪੁਰਾਣਾ ਚੱਲ ਰਿਹਾ ਅੰਤਰਰਾਸ਼ਟਰੀ ਸੁੰਦਰਤਾ ਮੁਕਾਬਲਾ ਹੈ। ਇਸਦੀ ਸਥਾਪਨਾ 1951 ਵਿੱਚ ਯੂਨਾਈਟਡ ਕਿੰਗਡਮ ਵਿਖੇ ੲੇਰਿਕ ਮੋਰਲੇ ਦੁਆਰਾ ਕੀਤੀ ਗਈ ਸੀ। 2000 ਵਿੱਚ ਉਸਦੀ ਮੌਤ ਹੋਣ ਤੋਂ ਬਾਅਦ, ਮੋਰਲੇ ਦੀ ਵਿਧਵਾ, ਜੂਲੀਆ ਮੋਰਲੇ ਨੇ ਸਹਿ-ਚੇਅਰਮੈਨ ਦੀ ਤਰਜਮਾਨੀ ਕੀਤੀ ਹੈ। ਜਦੋਂ ਅੰਤਰਰਾਸ਼ਟਰੀ ਮੁਕਾਬਲੇ ਦੀ ਗੱਲ ਆਉਂਦੀ ਹੈ ਤਾਂ ਮਿਸ ਯੂਨੀਵਰਸ, ਮਿਸ ਇੰਟਰਨੈਸ਼ਨਲ ਅਤੇ ਮਿਸ ਅਰਥ ਦੇ ਨਾਲ ਇਹ ਮੁਕਾਬਲਾ ਚਾਰ ਵੱਡੇ ਕੌਮਾਂਤਰੀ ਸੁੰਦਰਤਾ ਮੁਕਾਬਲਿਆਂ ਵਿੱਚੋਂ ਇੱਕ ਹੈ।

ਵਿਸ਼ਵ ਸੁੰਦਰੀ
ਨਿਰਮਾਣ29 ਜੁਲਾਈ 1951; 72 ਸਾਲ ਪਹਿਲਾਂ (1951-07-29)
ਕਿਸਮਸੁੰਦਰਤਾ ਮੁਕਾਬਲਾ
ਮੁੱਖ ਦਫ਼ਤਰਲੰਡਨ
ਟਿਕਾਣਾ
ਅਧਿਕਾਰਤ ਭਾਸ਼ਾ
ਅੰਗਰੇਜ਼ੀ
ਰਾਸ਼ਟਰਪਤੀ
ਜੂਲੀਆ ਮੋਰਲੇ
ਮੁੱਖ ਲੋਕ
ੲੇਰਿਕ ਮੋਰਲੇ
ਵੈੱਬਸਾਈਟmissworld.com

ਮੌਜੂਦਾ ਵਿਸ਼ਵ ਸੁੰਦਰੀ ਭਾਰਤ ਦੀ ਮਾਨੁਸ਼ੀ ਛਿੱਲਰ ਹੈ ਜਿਸਦੀ ਤਾਜ਼ਪੋਸ਼ੀ 18 ਨਵੰਬਰ 2017 ਨੂੰ ਸਾਨਿਆ, ਚੀਨ ਵਿਖੇ ਕੀਤੀ ਗਈ ਸੀ।

ਹਵਾਲੇ

Tags:

ਮਿਸ ਯੂਨੀਵਰਸਯੂਨਾਈਟਡ ਕਿੰਗਡਮ

🔥 Trending searches on Wiki ਪੰਜਾਬੀ:

ਕਿੱਕਰਪੰਜਾਬ, ਭਾਰਤਰਾਜਾ ਪੋਰਸਭਗਤ ਧੰਨਾ ਜੀਵੇਦਅਲੰਕਾਰ (ਸਾਹਿਤ)ਸਿਮਰਨਜੀਤ ਸਿੰਘ ਮਾਨਰਾਜਪਾਲ (ਭਾਰਤ)ਖੜਤਾਲਬੱਦਲਪੰਜਾਬ ਲੋਕ ਸਭਾ ਚੋਣਾਂ 2024ਦਫ਼ਤਰਪੁਆਧੀ ਉਪਭਾਸ਼ਾਆਧੁਨਿਕ ਪੰਜਾਬੀ ਕਵਿਤਾਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਪਾਚਨਅਲਬਰਟ ਆਈਨਸਟਾਈਨਨਾਂਵ ਵਾਕੰਸ਼ਆਮਦਨ ਕਰਚਾਬੀਆਂ ਦਾ ਮੋਰਚਾਇਤਿਹਾਸਪਾਰਕਰੀ ਕੋਲੀ ਭਾਸ਼ਾriz16ਜਸਵੰਤ ਸਿੰਘ ਕੰਵਲਮੂਲ ਮੰਤਰਪੰਜਾਬੀ ਲੋਕ ਨਾਟਕਬੱਬੂ ਮਾਨਪੰਜਾਬ , ਪੰਜਾਬੀ ਅਤੇ ਪੰਜਾਬੀਅਤਸਿੱਖ ਧਰਮਗ੍ਰੰਥਦੂਜੀ ਐਂਗਲੋ-ਸਿੱਖ ਜੰਗਅਹਿੱਲਿਆਭਾਰਤ ਵਿੱਚ ਬੁਨਿਆਦੀ ਅਧਿਕਾਰਪਣ ਬਿਜਲੀਭਾਈ ਰੂਪ ਚੰਦਕੁਦਰਤਫ਼ਰਾਂਸਮਿਲਾਨਗ਼ਬੋਲੇ ਸੋ ਨਿਹਾਲਅਨੁਕਰਣ ਸਿਧਾਂਤਜਨਮ ਸੰਬੰਧੀ ਰੀਤੀ ਰਿਵਾਜਮਸੰਦਤਖ਼ਤ ਸ੍ਰੀ ਹਜ਼ੂਰ ਸਾਹਿਬਕਾਮਰਸਨਾਨਕ ਸਿੰਘਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ26 ਅਪ੍ਰੈਲਆਪਰੇਟਿੰਗ ਸਿਸਟਮਸੋਵੀਅਤ ਯੂਨੀਅਨਵਾਕਸਮਾਰਕਗੇਮਸਨੀ ਲਿਓਨਉਦਾਸੀ ਮੱਤਡਾ. ਜਸਵਿੰਦਰ ਸਿੰਘਬਚਿੱਤਰ ਨਾਟਕਚੰਦਰ ਸ਼ੇਖਰ ਆਜ਼ਾਦਕਬੀਰਜਸਵੰਤ ਦੀਦਭਾਸ਼ਾ ਵਿਭਾਗ ਪੰਜਾਬਭਰਿੰਡਅਲਵੀਰਾ ਖਾਨ ਅਗਨੀਹੋਤਰੀਨਸਲਵਾਦਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀਸਾਕਾ ਨੀਲਾ ਤਾਰਾਕਾਰਕਪੰਜਾਬੀ ਸੂਫ਼ੀ ਕਵੀਆਲਮੀ ਤਪਸ਼ਮਨੁੱਖਭਾਰਤ ਰਤਨਸੇਂਟ ਪੀਟਰਸਬਰਗਵਰਿਆਮ ਸਿੰਘ ਸੰਧੂਗਿਆਨੀ ਦਿੱਤ ਸਿੰਘਕੁਲਵੰਤ ਸਿੰਘ ਵਿਰਕਮੈਸੀਅਰ 81ਸਹਾਇਕ ਮੈਮਰੀਕੀਰਤਨ ਸੋਹਿਲਾ🡆 More