ਵਾਯੂ ਪੁਰਾਣ

 ਇਸ ਪੁਰਾਣ ਵਿੱਚ ਸ਼ਿਵ ਦੀ ਉਪਾਸਨਾ ਚਰਚਾ ਜਿਆਦਾ ਹੋਣ ਕਾਰਣ, ਸ਼ਿਵ ਪੁਰਾਣ ਦਾ ਦੂਸਰਾ ਅੰਗ ਮੰਨਿਆ ਜਾਂਦਾ ਹੈ ਪਰ ਫਿਰ ਵੀ ਵੈਸ਼ਨਵ ਮੱਤ ਬਾਰੇ ਇਸ ਵਿੱਚ ਵਧੇਰੇ ਜਾਣਕਾਰੀ ਹੈ। ਇਸ ਵਿੱਚ ਖਗੋਲ, ਭੂਗੋਲ, ਯੁੱਘ, ਤੀਰਥ, ਪਿੱਤਰ, ਸ਼ਰਾਧ, ਰਾਜਵੰਸ਼, ਰਿਸ਼ੀਵੰਸ਼, ਵੇਦ ਸ਼ਾਖਾਵਾਂ, ਸੰਗੀਤ ਸ਼ਾਸਤਰ ਅਤੇ ਸ਼ਿਵ ਭਗਤੀ ਆਦਿ ਦਾ ਵਿਸਥਾਰ ਨਿਰੂਪਣ ਹੈ।

ਵਾਯੂ ਪੁਰਾਣ
ਲੇਖਕਵੇਦਵਿਆਸ
ਦੇਸ਼ਭਾਰਤ
ਭਾਸ਼ਾਸੰਸਕ੍ਰਿਤ ਅਤੇ ਹਿੰਦੀ ਅਨੁਵਾਦ
ਵਿਧਾਕਾਵਿ

ਵਿਸਥਾਰ

ਇਸ ਪੁਰਾਣ ਵਿੱਚ 112 ਅਧਿਆਏ ਅਤੇ 11000 ਸ਼ਲੋਕ ਹਨ। ਵਿਦਵਾਨ ਲੋਕ 'ਵਾਯੂ ਪੁਰਾਣ; ਨੂੰ ਸੁਤੰਤਰ ਪੁਰਾਣ ਨਾ ਮੰਨ ਕੇ ਸ਼ਿਵ ਪੁਰਾਣ ਅਤੇ ਬ੍ਰਹਮੰਡ ਪੁਰਾਣ ਦਾ ਹੀ ਅੰਗ ਮੰਨਦੇ ਹਨ।

ਵਾਯੂ ਪੁਰਾਣ ਦਾ ਸੰਖੇਪ ਵਰਣਨ

ਇਸ ਪੁਰਾਣ ਵਿੱਚ ਵਾਯੂਦੇਵ ਨੇ ਧਰਮ ਦਾ ਉਪਦੇਸ਼ ਦਿੱਤਾ ਹੈ। ਇਹ ਪੂਰਬ ਅਤੇ ਉੱਤਰ ਦੋ ਭਾਗਾਂ ਨਾਲ ਬਣਿਆ ਹੈ। ਇਸਦੇ ਸਰਗ ਲੱਛਮ ਵਿਸਥਾਰ ਪੂਰਵਕ ਦੱਸੇ ਗਏ ਹਨ। ੲੁਥੇ ਭਿੰਨ-ਭਿੰਨ ਰਾਜ ਵੰਸ਼ਾਂ ਦਾ ਵਰਣਨ ਕੀਤਾ ਗਿਆ ਹੈ। ਇਸ ਵਿੱਚ ਗਾਯਸੁਰ ਦੀ ਮੌਤ ਦੀ ਕਥਾ ਦਾ ਵਿਸਥਾਰ ਪੂਰਵਕ ਵਰਣਨ ਕੀਤਾ ਗਿਆ ਹੈ। ਜਿਥੇ ਦਾਨ ਦਰਮ ਅਤੇ ਰਾਜ ਧਰਮ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ, ਜਿਸ ਵਿੱਚ ਧਰਤੀ ਪਾਤਾਲ ਦਿਸ਼ਾ ਅਤੇ ਆਕਾਸ਼ ਵਿੱਚ ਵਿਚਰਣ ਵਾਲੇ ਜੀਵਾਂ ਬਾਰੇ ਅਤੇ ਵਰਤਾਂ ਆਦਿ ਦੇ ਸਬੰਧ ਵਿੱਚ ਇਹ ਨਿਸਚੇ ਕੀਤਾ ਗਿਆ ਹੈ ਕਿ ਇਹ ਵਾਯੂ ਪੁਰਾਣ ਦਾ ਪਹਿਲਾ ਭਾਗ ਹੈ।

ਹਵਾਲੇ

ਬਾਹਰੀ ਕੜੀਆਂ

Tags:

ਵਾਯੂ ਪੁਰਾਣ ਵਿਸਥਾਰਵਾਯੂ ਪੁਰਾਣ ਦਾ ਸੰਖੇਪ ਵਰਣਨਵਾਯੂ ਪੁਰਾਣ ਹਵਾਲੇਵਾਯੂ ਪੁਰਾਣ ਬਾਹਰੀ ਕੜੀਆਂਵਾਯੂ ਪੁਰਾਣ

🔥 Trending searches on Wiki ਪੰਜਾਬੀ:

ਕਿਰਿਆ-ਵਿਸ਼ੇਸ਼ਣਪੰਚਾਇਤੀ ਰਾਜਇੰਟਰਸਟੈਲਰ (ਫ਼ਿਲਮ)ਯੂਨਾਨ23 ਅਪ੍ਰੈਲਖ਼ਲੀਲ ਜਿਬਰਾਨਮਲੇਰੀਆਨਾਰੀਵਾਦਪੈਰਸ ਅਮਨ ਕਾਨਫਰੰਸ 1919ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਪੂਰਨ ਸਿੰਘਮਹਾਰਾਸ਼ਟਰਧਨੀ ਰਾਮ ਚਾਤ੍ਰਿਕਮੌਲਿਕ ਅਧਿਕਾਰਪੰਜਾਬੀ ਕੱਪੜੇਗੁਰੂ ਤੇਗ ਬਹਾਦਰਪਦਮ ਸ਼੍ਰੀਸੱਭਿਆਚਾਰ ਅਤੇ ਸਾਹਿਤਬਸ ਕੰਡਕਟਰ (ਕਹਾਣੀ)ਸੀ++ਬੱਲਰਾਂਸਤਿੰਦਰ ਸਰਤਾਜਨਰਿੰਦਰ ਮੋਦੀਜਨ ਬ੍ਰੇਯ੍ਦੇਲ ਸਟੇਡੀਅਮਪਟਿਆਲਾਲੋਕ-ਨਾਚ ਅਤੇ ਬੋਲੀਆਂਪ੍ਰਗਤੀਵਾਦੀ ਯਥਾਰਥਵਾਦੀ ਪੰਜਾਬੀ ਨਾਵਲਛਾਛੀਮਹਾਂਭਾਰਤਰਾਸ਼ਟਰੀ ਪੰਚਾਇਤੀ ਰਾਜ ਦਿਵਸਅਮਰੀਕਾ ਦੀ ਨਵੀਨ ਆਲੋਚਨਾ ਪ੍ਣਾਲੀਸਾਹਿਬਜ਼ਾਦਾ ਅਜੀਤ ਸਿੰਘਕਾਰੋਬਾਰਬਾਈਬਲਵਾਕਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਹਵਾ ਪ੍ਰਦੂਸ਼ਣਸੁਜਾਨ ਸਿੰਘਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਸਿੰਚਾਈਵਿਆਕਰਨਬੁਢਲਾਡਾ ਵਿਧਾਨ ਸਭਾ ਹਲਕਾਚਰਨ ਦਾਸ ਸਿੱਧੂਸਾਹਿਤਪਿਸ਼ਾਬ ਨਾਲੀ ਦੀ ਲਾਗਜੁੱਤੀਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਯਾਹੂ! ਮੇਲਮਹਿਮੂਦ ਗਜ਼ਨਵੀਸੁੱਕੇ ਮੇਵੇਬਲੇਅਰ ਪੀਚ ਦੀ ਮੌਤਸੂਬਾ ਸਿੰਘਅਤਰ ਸਿੰਘਤਮਾਕੂਵੱਡਾ ਘੱਲੂਘਾਰਾਯੂਨਾਈਟਡ ਕਿੰਗਡਮਅਜਮੇਰ ਸਿੰਘ ਔਲਖਸਾਹਿਬਜ਼ਾਦਾ ਜੁਝਾਰ ਸਿੰਘਨਵਤੇਜ ਭਾਰਤੀਦਿਲਜੀਤ ਦੋਸਾਂਝਗੁਰਦੁਆਰਾ ਬਾਓਲੀ ਸਾਹਿਬਮੁੱਖ ਮੰਤਰੀ (ਭਾਰਤ)ਅੰਮ੍ਰਿਤਾ ਪ੍ਰੀਤਮਕੇਂਦਰੀ ਸੈਕੰਡਰੀ ਸਿੱਖਿਆ ਬੋਰਡਡੇਰਾ ਬਾਬਾ ਨਾਨਕਮੱਕੀ ਦੀ ਰੋਟੀਗੁਰੂ ਗੋਬਿੰਦ ਸਿੰਘਚੇਤਮਨੁੱਖਬਾਬਾ ਦੀਪ ਸਿੰਘਨਜ਼ਮਪੰਜਾਬ ਦੇ ਲੋਕ-ਨਾਚਸੱਭਿਆਚਾਰਮਹਾਤਮਾ ਗਾਂਧੀਮੜ੍ਹੀ ਦਾ ਦੀਵਾ🡆 More