ਵਲਾਦੀਮੀਰ ਮਾਇਕੋਵਸਕੀ

ਵਲਾਦੀਮੀਰ ਵਲਾਦੀਮੀਰੋਵਿੱਚ ਮਾਇਕੋਵਸਕੀ (ਰੂਸੀ: Влади́мир Влади́мирович Маяко́вский) (19 ਜੁਲਾਈ 1893 – 14 ਅਪਰੈਲ 1930) ਰੂਸੀ ਅਤੇ ਸੋਵੀਅਤ ਕਵੀ, ਨਾਟਕਕਾਰ, ਕਲਾਕਾਰ ਅਤੇ ਰੰਗਮੰਚ ਅਤੇ ਫਿਲਮ ਅਦਾਕਾਰ ਸੀ। ਉਹ ਸ਼ੁਰੂ-20ਵੀਂ ਸਦੀ ਦੇ ਰੂਸੀ ਭਵਿੱਖਵਾਦ ਦੇ ਮੋਹਰੀ ਪ੍ਰਤਿਨਿਧਾਂ ਵਿੱਚੋਂ ਸੀ।

ਵਲਾਦੀਮੀਰ ਮਾਇਕੋਵਸਕੀ
ਵਲਾਦੀਮੀਰ ਮਾਇਕੋਵਸਕੀ

ਸ਼ੁਰੂਆਤੀ ਜ਼ਿੰਦਗੀ ਦੀ

ਉਸ ਦਾ ਜਨਮ ਬਾਗਦਤੀ, ਕੁਤੈਸੀ ਗਵਰਨੇਟ, ਰੂਸੀ ਸਾਮਰਾਜ (ਹੁਣ ਜਾਰਜੀਆ ਵਿੱਚ) ਤੀਜੇ ਅਤੇ ਅਖੀਰਲੇ ਬੱਚੇ ਵਜੋਂ ਹੋਇਆ ਸੀ। ਉਸ ਦਾ ਪਿਤਾ ਉਥੇ ਇੱਕ ਜੰਗਲ ਰੇਂਜਰ ਦੇ ਤੌਰ ਤੇ ਕੰਮ ਕਰਦਾ ਸੀ। ਉਸ ਦਾ ਪਿਤਾ, ਯੂਕਰੇਨੀ ਕਸਾਕ ਖ਼ਾਨਦਾਨੀ ਵਿੱਚੋਂ ਸੀ, ਅਤੇ ਉਸ ਦੀ ਮਾਤਾ ਕਿਊਬਾਈ ਕਸਾਕ ਮੂਲ ਦੀ ਸੀ।

ਹਵਾਲੇ

Tags:

🔥 Trending searches on Wiki ਪੰਜਾਬੀ:

ਧਾਲੀਵਾਲਦਵਾਈ17ਵੀਂ ਲੋਕ ਸਭਾਮਿਸਲਈ (ਸਿਰਿਲਿਕ)ਕਿਰਿਆਪੀਲੀ ਟਟੀਹਰੀncrbdਅਜਨਬੀਕਰਨਬੁਰਜ ਖ਼ਲੀਫ਼ਾਪੰਜਾਬੀ ਨਾਵਲਮੋਬਾਈਲ ਫ਼ੋਨਸੱਥਸਾਹਿਤ ਅਤੇ ਮਨੋਵਿਗਿਆਨਸਤਲੁਜ ਦਰਿਆਜੂਰਾ ਪਹਾੜਆਨੰਦਪੁਰ ਸਾਹਿਬ ਦੀ ਦੂਜੀ ਘੇਰਾਬੰਦੀਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਅਪਰੈਲਕੰਡੋਮਦਿੱਲੀਤ੍ਵ ਪ੍ਰਸਾਦਿ ਸਵੱਯੇਨਾਥ ਜੋਗੀਆਂ ਦਾ ਸਾਹਿਤਭੱਟਤਖ਼ਤ ਸ੍ਰੀ ਕੇਸਗੜ੍ਹ ਸਾਹਿਬਗੁਰੂ ਅਰਜਨ2024 ਦੀਆਂ ਭਾਰਤੀ ਆਮ ਚੋਣਾਂਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਮੰਗਲ ਪਾਂਡੇਪੰਜਾਬੀ ਵਿਆਹ ਦੇ ਰਸਮ-ਰਿਵਾਜ਼ਸਿਹਤਭਾਈ ਨੰਦ ਲਾਲਭਾਰਤ ਦਾ ਪ੍ਰਧਾਨ ਮੰਤਰੀਪੂਰਨਮਾਸ਼ੀਪੰਜਾਬੀਕਲਾਪਪੀਹਾਗੋਤਰੂਸੀ ਰੂਪਵਾਦਜਲ੍ਹਿਆਂਵਾਲਾ ਬਾਗ ਹੱਤਿਆਕਾਂਡਡਾ. ਦੀਵਾਨ ਸਿੰਘਦੇਸ਼ਬਲਰਾਜ ਸਾਹਨੀਭਾਈ ਅਮਰੀਕ ਸਿੰਘਦੁਨੀਆ ਦੇ 10 ਮਹਾਨ ਜਰਨੈਲਾਂ ਦੀ ਸੂਚੀਚਾਰ ਸਾਹਿਬਜ਼ਾਦੇਧਨੀਆਪਿਆਰਨਿਬੰਧਬਾਬਾ ਵਜੀਦਬੁਗਚੂਕਹਾਵਤਾਂਕਣਕਅੰਤਰਰਾਸ਼ਟਰੀ ਮਜ਼ਦੂਰ ਦਿਵਸਮੌਤ ਦੀਆਂ ਰਸਮਾਂਪੰਜਾਬੀ ਯੂਨੀਵਰਸਿਟੀਹਾੜੀ ਦੀ ਫ਼ਸਲਸੱਪਰਣਜੀਤ ਸਿੰਘ ਕੁੱਕੀ ਗਿੱਲਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਪੰਜਾਬੀ ਖੋਜ ਦਾ ਇਤਿਹਾਸਵਿਗਿਆਨਸ਼੍ਰੀਨਿਵਾਸ ਰਾਮਾਨੁਜਨ ਆਇੰਗਰਵੱਲਭਭਾਈ ਪਟੇਲਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਵੈਂਕਈਆ ਨਾਇਡੂਜਸਵੰਤ ਸਿੰਘ ਨੇਕੀਗੁਰਦੁਆਰਿਆਂ ਦੀ ਸੂਚੀਵਿਆਹ ਦੀਆਂ ਰਸਮਾਂਗੂਗਲਆਸਟਰੇਲੀਆਅਮਰ ਸਿੰਘ ਚਮਕੀਲਾਤਾਜ ਮਹਿਲਸ਼ਬਦਗੁਰਨਾਮ ਭੁੱਲਰ🡆 More