ਵਰਾਹਗਿਰੀ ਵੇਂਕਟ ਗਿਰੀ ਜਾਂ ਵੀ ਵੀ ਗਿਰੀ (10 ਅਗਸਤ 1894 - 23 ਜੂਨ 1980) ਭਾਰਤ ਦੇ ਚੌਥੇ ਰਾਸ਼ਟਰਪਤੀ ਸਨ। ਉਨ੍ਹਾਂ ਦਾ ਜਨਮ ਬਰਹਮਪੁਰ, ਓਡੀਸ਼ਾ ਵਿੱਚ ਹੋਇਆ ਸੀ।
ਵਰਾਹਗਿਰੀ ਵੇਂਕਟ ਗਿਰੀ | |
---|---|
ਭਾਰਤ ਦੇ ਚੌਥੇ ਰਾਸ਼ਟਰਪਤੀ | |
ਦਫ਼ਤਰ ਵਿੱਚ 24 ਅਗਸਤ 1969 – 24 ਅਗਸਤ 1974 | |
ਉਪ ਰਾਸ਼ਟਰਪਤੀ | ਗੋਪਾਲ ਸਵਰੂਪ ਪਾਠਕ |
ਤੋਂ ਪਹਿਲਾਂ | ਮੁਹੰਮਦ ਹਿਦਾਇਤੁੱਲਾਹ |
ਤੋਂ ਬਾਅਦ | ਫਖਰੁੱਦੀਨ ਅਲੀ ਅਹਿਮਦ |
ਕਾਰਜਕਾਰੀ ਰਾਸ਼ਟਰਪਤੀ | |
ਦਫ਼ਤਰ ਵਿੱਚ 3 ਮਈ 1969 – 20 ਜੁਲਾਈ 1969 | |
ਤੋਂ ਪਹਿਲਾਂ | ਜਾਕਿਰ ਹੁਸੈਨ |
ਤੋਂ ਬਾਅਦ | ਮੁਹੰਮਦ ਹਿਦਾਇਤੁੱਲਾਹ |
ਭਾਰਤ ਦੇ ਤੀਸਰੇ ਉਪਰਾਸ਼ਟਰਪਤੀ | |
ਦਫ਼ਤਰ ਵਿੱਚ 13 ਮਈ 1967 – 3 ਮਈ 1969 | |
ਰਾਸ਼ਟਰਪਤੀ | ਜਾਕਿਰ ਹੁਸੈਨ |
ਤੋਂ ਪਹਿਲਾਂ | ਜਾਕਿਰ ਹੁਸੈਨ |
ਤੋਂ ਬਾਅਦ | ਗੋਪਾਲ ਸਵਰੂਪ ਪਾਠਕ |
ਨਿੱਜੀ ਜਾਣਕਾਰੀ | |
ਜਨਮ | ਬਰਹਮਪੁਰ, ਗੰਜਾਮ ਜ਼ਿਲ੍ਹਾ, ਬਰਤਾਨਵੀ ਭਾਰਤ | 10 ਅਗਸਤ 1894
ਮੌਤ | 23 ਜੂਨ 1980 ਮਦਰਾਸ, ਤਮਿਲ ਨਾਡੁ | (ਉਮਰ 85)
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਨਿਰਦਲੀ |
ਜੀਵਨ ਸਾਥੀ | ਸਰਸਵਤੀ ਬਾਈ |
This article uses material from the Wikipedia ਪੰਜਾਬੀ article ਵੀ ਵੀ ਗਿਰੀ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.