ਲੈਨਿਨਗ੍ਰਾਦ ਓਬਲਾਸਤ (ਰੂਸੀ: Ленингра́дская о́бласть, ਲੈਨਿਨਗ੍ਰਾਦਸਕਾਇਆ ਓਬਲਾਸਤ) ਰੂਸ ਦੀ ਇੱਕ ਸੰਘੀ ਰੱਈਅਤ (ਓਬਲਾਸਤ ਜਾਂ ਵਿਭਾਗ) ਹੈ। ਇਸ ਦੀ ਸਥਾਪਨਾ 1 ਅਗਸਤ 1927 ਵਿੱਚ ਹੋਈ ਸੀ ਭਾਵੇਂ ਇਸ ਦੀ ਵਰਤਮਾਨ ਸਰਹੱਦਾਂ ਦਾ ਨਿਪਟਾਰਾ 1946 ਤੱਕ ਨਹੀਂ ਸੀ ਹੋਇਆ। ਇਸ ਵਿਭਾਗ ਦਾ ਨਾਂ ਲੈਨਿਨਗ੍ਰਾਦ ਸ਼ਹਿਰ (ਹੁਣ ਸੇਂਟ ਪੀਟਰਸਬਰਗ) ਮਗਰੋਂ ਪਿਆ ਸੀ।
ਲੈਨਿਨਗ੍ਰਾਦ ਓਬਲਾਸਤ | |||
---|---|---|---|
Ленинградская область (ਰੂਸੀ) | |||
— ਓਬਲਾਸਤ — | |||
| |||
ਦਿਸ਼ਾ-ਰੇਖਾਵਾਂ: 60°03′N 31°45′E / 60.050°N 31.750°E | |||
ਰਾਜਨੀਤਕ ਅਹੁਦਾ | |||
ਦੇਸ਼ | ਰੂਸ | ||
ਸੰਘੀ ਜ਼ਿਲ੍ਹਾ | ਉੱਤਰ-ਪੱਛਮੀ | ||
ਆਰਥਕ ਖੇਤਰ | ਉੱਤਰ-ਪੱਛਮੀ | ||
ਸਥਾਪਤ | 1 ਅਗਸਤ 1927 | ||
ਸਰਕਾਰ | |||
- ਰਾਜਪਾਲ | ਸਿਕੰਦਰ ਦਰਾਜ਼ਦੈਂਕੋ | ||
- ਵਿਧਾਨ ਸਭਾ | {{{ਵਿਧਾਨ ਸਭਾ}}} | ||
ਅੰਕੜੇ | |||
ਖੇਤਰਫਲ (੨੦੦੨ ਮਰਦਮਸ਼ੁਮਾਰੀ ਤੱਕ) | |||
- ਕੁੱਲ | {{{ਖੇਤਰਫਲ_ਕਿਮੀ੨}}} ਕਿ.ਮੀ.੨ | ||
ਖੇਤਰਫਲ ਦਰਜਾ | {{{ਖੇਤਰਫਲ_ਕਿਮੀ੨_ਦਰਜਾ}}} | ||
ਅਬਾਦੀ (੨੦੧੦ ਮਰਦਮਸ਼ੁਮਾਰੀ) | |||
- ਕੁੱਲ | |||
- ਦਰਜਾ | {{{ਅਬਾਦੀ_੨੦੧੦ਮਰਦਮਸ਼ੁਮਾਰੀ_ਦਰਜਾ}}} | ||
- ਅਬਾਦੀ ਘਣਤਾ | {{{ਅਬਾਦੀ_ਘਣਤਾ}}} | ||
- ਸ਼ਹਿਰੀ | {{{ਸ਼ਹਿਰੀ_ਅਬਾਦੀ_੨੦੧੦ਮਰਦਮਸ਼ੁਮਾਰੀ}}} | ||
- ਪੇਂਡੂ | {{{ਪੇਂਡੂ_ਅਬਾਦੀ_੨੦੧੦ਮਰਦਮਸ਼ੁਮਾਰੀ}}} | ||
ਸਮਾਂ ਜੋਨ | |||
ISO ੩੧੬੬-੨ | RU-LEN | ||
ਲਸੰਸ ਪਲੇਟਾਂ | 47 | ||
ਅਧਿਕਾਰਕ ਭਾਸ਼ਾਵਾਂ | ਰੂਸੀ | ||
ਅਧਿਕਾਰਕ ਵੈੱਬਸਾਈਟ |
This article uses material from the Wikipedia ਪੰਜਾਬੀ article ਲੈਨਿਨਗ੍ਰਾਦ ਓਬਲਾਸਤ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.