ਲਾ ਮੋਤਾ ਦਾ ਕਿਲਾ

ਲਾ ਮੋਤਾ ਦਾ ਮਹਲ (ਸਪੇਨੀ ਭਾਸ਼ਾ Castillo de La Mota) ਮੱਧਕਾਲੀਨ ਕਾਲ ਦਾ ਕਿਲ੍ਹਾ ਹੈ, ਜਿਸ ਦੀ ਮੁੜਉਸਾਰੀ ਕੀਤੀ ਗਈ ਹੈ। ਇਹ ਕਿਲਾ ਸਪੇਨ ਦੇ ਵਾਲਾਦੋਲਿਦ ਪ੍ਰਾਂਤ ਦੇ ਮੇਦੀਨਾ ਦੇਲ ਕੈਪੋ ਸ਼ਹਿਰ ਵਿੱਚ ਸਥਿਤ ਹੈ। ਇਸ ਕਿਲੇ ਦਾ ਇਹ ਨਾਂ ਇਸ ਦੇ ਮੋਤਾ ਪਹਾੜੀ ਤੇ ਸਥਿਤ ਹੋਣ ਕਾਰਨ ਪਿਆ। ਇਸ ਕਿਲੇ ਦਾ ਖ਼ਾਸ ਗੁਣ ਇਹ ਹੈ ਕਿ ਇਹ ਲਾਲ ਇੱਟ ਦਾ ਬਣਿਆ ਹੋਇਆ ਹੈ'।

ਲਾ ਮੋਤਾ ਦਾ ਕਿਲਾ
ਮਹਲ ਦਾ ਦ੍ਰਿਸ਼
ਲਾ ਮੋਤਾ ਦਾ ਕਿਲਾ
ਇੱਕ ਪਾਸੇ ਤੋਂ ਝਲਕ

ਇਹ ਕਿਲਾ 1904 ਤੋਂ ਸਰਕਾਰ ਦੀ ਨਿਗਰਾਨੀ ਵਿੱਚ ਹੈ, ਪਹਿਲਾਂ ਰਾਸ਼ਟਰੀ ਸਮਾਰਕ ਦੀ ਰੂਪ ਵਿੱਚ ਅਤੇ ਹੁਣ ਸੰਸਕ੍ਰਿਤ ਹਿੱਤਾਂ ਦੀ ਵਿਰਾਸਤ (Bien de Interés Cultural) ਦੇ ਤੌਰ ਤੇ। ਇਸ ਦੀ ਮੁੜਉਸਾਰੀ 20ਵੀਂ ਸਦੀ ਵਿੱਚ ਕੀਤੀ ਗਈ। ਇਸ ਦੀ ਮੁੜਉਸਾਰੀ ਫ੍ਰਾਂਸਿਸਕੋ ਫ੍ਰੇਨਕੋ ਦੀ ਫਲਾਂਗ ਸਰਕਾਰ ਦੁਆਰਾ ਕੀਤੀ ਗਈ।

ਸੰਖੇਪ ਜਾਣਕਾਰੀ

ਇਸ ਕਿਲੇ ਮੁੱਖ ਵਿਸ਼ੇਸ਼ਤਾ ਦਰਵਾਜ਼ੇ ਦਾ ਬੁਰਜ ਹੈ। ਮਹਲ ਦੇ ਅੰਦਰੂਨੀ ਹਿੱਸੇ ਵਿੱਚ ਤ੍ਰਿਭੁਜ ਯੋਜਨਾ ਅਨੁਸਾਰ ਚਾਰ ਟਾਵਰ ਅਤੇ ਵਰਗ ਅਕਾਰ ਵਿਹੜਾ ਹੈ। ਇਹ ਇੱਕ ਵੱਡਾ ਵਰਗ ਅਕਾਰ ਟਾਵਰ ਹੈ ਜਿਸ ਦੀਆਂ ਅੰਦਰੂਨੀ ਦੀਵਾਰਾਂ ਤੀਰਅੰਦਾਜ਼ਾ ਦੁਆਰਾ ਵਰਤੀਆਂ ਜਾਂਦੀਆਂ ਸਨ। ਇਹ ਸਥਾਨਕ ਲਾਲ ਇੱਟ ਨਾਲ ਬਣਾਇਆ ਗਇਆ ਹੈ।

ਲਾ ਮੋਤਾ ਦਾ ਕਿਲਾ 
Angled entrance to castle.

ਇਤਿਹਾਸ

ਸ਼ੁਰੂ ਵਿੱਚ ਇਹ ਇੱਕ ਪਿੰਡ ਦੀ ਚਾਰਦੀਵਾਰੀ ਸੀ ਪਰ ਬਾਅਦ ਵਿੱਚ ਮੂਰ ਲੋਕਾਂ ਦੀ ਲੁੱਟਮਾਰ ਜਾਂ ਮਾਰਧਾੜ ਕਾਰਨ ਇਹ ਇਸ ਥਾਂ ਨੇ 1080 ਵਿੱਚ ਕਿਲੇ ਦੀ ਸ਼ਕਲ ਧਾਰਣ ਕਰ ਲਈ। ਪਿੰਡ ਦਾ ਛੇਤੀ ਹੀ ਵਿਕਾਸ ਹੋਇਆ। 1354 ਵਿੱਚ ਟ੍ਰਾਂਸਮਾਤਰਾ ਦੇ ਹੇਨਰੀ ਨੇ ਇਸ ਕਿਲੇ ਦੇ ਜ਼ਬਰਦਸਤੀ ਕਬਜਾ ਕਰ ਲਿਆ। 1390 ਵਿੱਚ ਰਾਜਾ ਹੇਨਰੀ ਪਹਿਲੇ ਨੇ ਇਹ ਥਾਂ ਆਪਣੇ ਬਾਲ ਪੁੱਤਰ ਏੰਟੀਕੁਏਰਾ ਦੇ ਫ੍ਰ੍ਦੀਨਾਦ I ਨੂੰ ਦੇ ਦਿੱਤੀ, ਜੋ ਕਿ ਅਰਗੋਨ ਦਾ ਭਵਿੱਖ ਦਾ ਸਮਰਾਟ ਸੀ।

ਗੈਲਰੀ

ਹਵਾਲੇ

Tags:

ਲਾ ਮੋਤਾ ਦਾ ਕਿਲਾ ਸੰਖੇਪ ਜਾਣਕਾਰੀਲਾ ਮੋਤਾ ਦਾ ਕਿਲਾ ਇਤਿਹਾਸਲਾ ਮੋਤਾ ਦਾ ਕਿਲਾ ਗੈਲਰੀਲਾ ਮੋਤਾ ਦਾ ਕਿਲਾ ਹਵਾਲੇਲਾ ਮੋਤਾ ਦਾ ਕਿਲਾਸਪੇਨਸਪੇਨੀ ਭਾਸ਼ਾ

🔥 Trending searches on Wiki ਪੰਜਾਬੀ:

ਭਾਰਤ ਦਾ ਰਾਸ਼ਟਰਪਤੀਧੁਨੀ ਵਿਉਂਤਅਜਮੇਰ ਸਿੰਘ ਔਲਖਪੰਜਾਬੀ ਜੀਵਨੀਕਣਕਪੈਰਸ ਅਮਨ ਕਾਨਫਰੰਸ 1919ਗਰੀਨਲੈਂਡਅੰਤਰਰਾਸ਼ਟਰੀ ਮਜ਼ਦੂਰ ਦਿਵਸਪ੍ਰੀਤਮ ਸਿੰਘ ਸਫ਼ੀਰਸਰਬੱਤ ਦਾ ਭਲਾਸਦਾਮ ਹੁਸੈਨਪਵਨ ਕੁਮਾਰ ਟੀਨੂੰਬਾਈਬਲਮਨੁੱਖੀ ਸਰੀਰਲਿਪੀਜਾਮਣਪੋਸਤਪਿਸ਼ਾਬ ਨਾਲੀ ਦੀ ਲਾਗਵਿਰਾਸਤ-ਏ-ਖ਼ਾਲਸਾਐਵਰੈਸਟ ਪਹਾੜਪੰਜਾਬੀ ਧੁਨੀਵਿਉਂਤਚੰਡੀਗੜ੍ਹਪ੍ਰਗਤੀਵਾਦੀ ਯਥਾਰਥਵਾਦੀ ਪੰਜਾਬੀ ਨਾਵਲਕੈਨੇਡਾਸੀ++ਨਰਿੰਦਰ ਮੋਦੀਨਿਰਵੈਰ ਪੰਨੂਭਾਰਤੀ ਰਾਸ਼ਟਰੀ ਕਾਂਗਰਸਕਰਤਾਰ ਸਿੰਘ ਦੁੱਗਲਜੀਵਨੀਪਿੰਡਹੜ੍ਹਜੰਗਗੂਗਲਪੰਜਾਬ (ਭਾਰਤ) ਦੀ ਜਨਸੰਖਿਆਸ਼ਿਵ ਕੁਮਾਰ ਬਟਾਲਵੀਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਵਿਆਕਰਨਿਕ ਸ਼੍ਰੇਣੀਮਜ਼੍ਹਬੀ ਸਿੱਖਪੂਰਨ ਸਿੰਘਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਇੰਟਰਨੈੱਟਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਗੁਰਦੁਆਰਾਇੰਡੋਨੇਸ਼ੀਆਸਾਹਿਬਜ਼ਾਦਾ ਅਜੀਤ ਸਿੰਘਪੰਜਾਬੀ ਬੁਝਾਰਤਾਂਛੰਦਚਾਰ ਸਾਹਿਬਜ਼ਾਦੇਮੰਜੀ ਪ੍ਰਥਾਏਡਜ਼ਪੰਜਾਬੀ ਸਾਹਿਤ ਆਲੋਚਨਾਮੱਧ ਪ੍ਰਦੇਸ਼ਰਸਾਇਣਕ ਤੱਤਾਂ ਦੀ ਸੂਚੀਸੱਸੀ ਪੁੰਨੂੰਚਲੂਣੇਆਂਧਰਾ ਪ੍ਰਦੇਸ਼ਵਟਸਐਪਪੰਜਾਬੀ ਇਕਾਂਗੀ ਦਾ ਇਤਿਹਾਸਪਹਿਲੀ ਐਂਗਲੋ-ਸਿੱਖ ਜੰਗਰਾਧਾ ਸੁਆਮੀਪ੍ਰਦੂਸ਼ਣਅੱਕਪ੍ਰਿੰਸੀਪਲ ਤੇਜਾ ਸਿੰਘਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਗੁਰਦਾਸਪੁਰ ਜ਼ਿਲ੍ਹਾਭਾਰਤ ਵਿੱਚ ਜੰਗਲਾਂ ਦੀ ਕਟਾਈਜਰਮਨੀਜੈਵਿਕ ਖੇਤੀਸਮਾਜ ਸ਼ਾਸਤਰਅੱਡੀ ਛੜੱਪਾਧਨੀ ਰਾਮ ਚਾਤ੍ਰਿਕਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਈਸਟ ਇੰਡੀਆ ਕੰਪਨੀਵਰਨਮਾਲਾ🡆 More