ਲਾਲ ਪੂੰਝੀ ਬੁਲਬੁਲ

ਲਾਲ ਪੂੰਝੀ ਬੁਲਬੁਲ (ਅੰਗਰੇਜ਼ੀ :Red-vented Bulbul) ਬੁਲਬੁਲ ਪਰਿਵਾਰ ਦਾ ਇੱਕ ਪੰਛੀ ਹੈ। ਬੁਲਬੁਲਾਂ ਦੀਆਂ ਕਈ ਕਿਸਮਾਂ ਹੁੰਦੀਆਂ ਹਨ। ਜਿਵੇਂ ਆਮ ਬੁਲਬੁਲ, ਲਾਲ ਕੰਨਾਂ ਵਾਲੀ ਬੁਲਬੁਲ,,ਪਹਾੜੀ ਬੁਲਬੁਲ ਅਤੇ ਲਾਲ ਪੂੰਝੀ ਬੁਲਬੁਲ ਆਦਿ। ਲਾਲ-ਪੂੰਝੀ ਬੁਲਬੁਲ ਭਾਰਤੀ ਉਪ ਮਹਾਂਦੀਪ ਵਿੱਚ ਪਾਈ ਜਾਂਦੀ ਹੈ ਅਤੇ ਸ੍ਰੀ ਲੰਕਾ ਤੋਂ ਲੈ ਕੇ ਪੂਰਬ ਦੇ ਬਰਮਾ ਅਤੇ ਤਿੱਬਤ ਦੇਸਾਂ ਤੱਕ ਮਿਲਦੀ ਹੈ। ਇਸ ਪੰਛੀ ਨੂੰ ਹੋਰ ਵੀ ਕਈ ਤਟੀ-ਦੀਪਾਂ ਦੇ ਜੰਗਲਾਂ ਜਿਵੇਂ ਫ਼ਿਜੀ, ਸਮੋਆ, ਅਤੇ ਹਵਾਈ ਆਦਿ ਵਿੱਚ ਵੀ ਪਰਵੇਸ਼ ਕਰਾਇਆ ਗਿਆ ਹੈ। ਇਸ ਨੇ ਆਪਣੇ ਆਪ ਨੂੰ ਦੁਬਈ,ਸੰਯੁਕਤ ਰਾਜ ਅਮੀਰਾਤ,ਬਹਿਰੀਨ ,ਸੰਯੁਕਤ ਰਾਜ ਅਮਰੀਕਾ,ਅਰਜਨਟਾਈਨਾਅਤੇ ਨਿਊਜੀਲੈਂਡ ਆਦਿ ਵਿੱਚ ਵੀ ਸਥਾਪਤ ਕੀਤਾ ਹੋਇਆ ਹੈ। ਇਸਨੂੰ ਵਿਸ਼ਵ ਦੇ 100 ਅਜਿਹੇ ਘੁਸਪੈਠੀਆ ਪ੍ਰਜਾਤੀਆਂ ਦੀ ਲਿਸਟ ਵਿੱਚ ਸ਼ਾਮਿਲ ਕੀਤਾ ਹੋਇਆ ਹੈ ਜੋ ਪਰਵਾਸ ਕਰ ਕੇ ਹੋਰਨਾਂ ਓਪਰਿਆਂ ਖਿੱਤਿਆਂ ਵਿੱਚ ਘੁਸ ਜਾਂਦੇ ਹਨ।

ਲਾਲ ਪੂੰਝੀ ਬੁਲਬੁਲ
ਲਾਲ ਪੂੰਝੀ ਬੁਲਬੁਲ
Conservation status
ਲਾਲ ਪੂੰਝੀ ਬੁਲਬੁਲ
Least Concern  (IUCN 3.1)
Scientific classification
Kingdom:
Animalia
Phylum:
Chordata
Class:
Aves
Order:
Passeriformes
Family:
Pycnonotidae
Genus:
Pycnonotus
Species:
P. cafer
Binomial name
Pycnonotus cafer
(Linnaeus, 1766)
Synonyms

Molpastes cafer
Molpastes haemorrhous
Pycnonotus pygaeus

ਫੋਟੋ ਗੈਲਰੀ

ਹਵਾਲੇ

Tags:

🔥 Trending searches on Wiki ਪੰਜਾਬੀ:

ਮਨੁੱਖੀ ਦਿਮਾਗਸੁੱਕੇ ਮੇਵੇਬੁਢਲਾਡਾ ਵਿਧਾਨ ਸਭਾ ਹਲਕਾਮਹਾਂਭਾਰਤਭਾਈ ਗੁਰਦਾਸ ਦੀਆਂ ਵਾਰਾਂਬਿਕਰਮੀ ਸੰਮਤਮਾਰਕਸਵਾਦ ਅਤੇ ਸਾਹਿਤ ਆਲੋਚਨਾਪੰਜਾਬਸੋਨਾਮੁੱਖ ਮੰਤਰੀ (ਭਾਰਤ)ਸਮਾਜਵਾਦਮੱਧ ਪ੍ਰਦੇਸ਼ਔਰੰਗਜ਼ੇਬਅਲੰਕਾਰ ਸੰਪਰਦਾਇਟਾਹਲੀਗੁਰੂ ਗੋਬਿੰਦ ਸਿੰਘਅਸਤਿਤ੍ਵਵਾਦਕੋਟਲਾ ਛਪਾਕੀਲਾਇਬ੍ਰੇਰੀਅੰਮ੍ਰਿਤਾ ਪ੍ਰੀਤਮਰੋਮਾਂਸਵਾਦੀ ਪੰਜਾਬੀ ਕਵਿਤਾਪ੍ਰੋਫ਼ੈਸਰ ਮੋਹਨ ਸਿੰਘਭਾਈ ਮਰਦਾਨਾਸਿਹਤਵਿਕੀਮੀਡੀਆ ਸੰਸਥਾਹਲਫੀਆ ਬਿਆਨਦੁਰਗਾ ਪੂਜਾਪੰਜਾਬੀ ਜੀਵਨੀ ਦਾ ਇਤਿਹਾਸਸਿੰਘ ਸਭਾ ਲਹਿਰਸਾਹਿਤ ਅਤੇ ਮਨੋਵਿਗਿਆਨਫ਼ਰੀਦਕੋਟ (ਲੋਕ ਸਭਾ ਹਲਕਾ)ਇੰਸਟਾਗਰਾਮਪੰਜਾਬੀ ਸੱਭਿਆਚਾਰਪੂਨਮ ਯਾਦਵਸਿੱਖ ਧਰਮ ਵਿੱਚ ਮਨਾਹੀਆਂਵਟਸਐਪਭੂਮੀਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਨਿਰਮਲ ਰਿਸ਼ੀ (ਅਭਿਨੇਤਰੀ)ਮਹਾਤਮਰਾਜ ਸਭਾਲ਼ਕਵਿਤਾਪੰਜਾਬੀ ਤਿਓਹਾਰਏ. ਆਈ. ਆਰਟੀਫੀਸ਼ਲ ਇੰਟੈਲੀਜੈਂਸਰਬਾਬਸ਼ਰੀਂਹਏਡਜ਼24 ਅਪ੍ਰੈਲਫਾਸ਼ੀਵਾਦਗਿੱਦੜ ਸਿੰਗੀਭੌਤਿਕ ਵਿਗਿਆਨਜਾਮਨੀਸਾਉਣੀ ਦੀ ਫ਼ਸਲਮਨੋਜ ਪਾਂਡੇਗੁਰਮਤਿ ਕਾਵਿ ਦਾ ਇਤਿਹਾਸਵਰਨਮਾਲਾਸੱਟਾ ਬਜ਼ਾਰਮਾਰਕਸਵਾਦੀ ਸਾਹਿਤ ਆਲੋਚਨਾਰਸਾਇਣਕ ਤੱਤਾਂ ਦੀ ਸੂਚੀਤੂੰ ਮੱਘਦਾ ਰਹੀਂ ਵੇ ਸੂਰਜਾਫੁੱਟਬਾਲਗਿਆਨੀ ਦਿੱਤ ਸਿੰਘਮਧਾਣੀਬਾਬਾ ਬੁੱਢਾ ਜੀਵਿਆਕਰਨਿਕ ਸ਼੍ਰੇਣੀਪੰਜਾਬ ਲੋਕ ਸਭਾ ਚੋਣਾਂ 2024ਐਵਰੈਸਟ ਪਹਾੜਸੰਤ ਅਤਰ ਸਿੰਘਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਗੁਰਦੁਆਰਾ ਕੂਹਣੀ ਸਾਹਿਬਨਾਨਕ ਸਿੰਘਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਸਾਹਿਤਕਾਰਕਜੀਵਨੀ🡆 More