ਲਾਲਾ ਬਾਂਕੇ ਦਿਆਲ

ਲਾਲਾ ਬਾਂਕੇ ਦਿਆਲ (1880 - 1929) ਇੱਕ ਪੰਜਾਬੀ ਕਵੀ ਤੇ ਕੱਟੜ ਕਾਂਗਰਸੀ ਆਜ਼ਾਦੀ ਘੁਲਾਟੀਆ ਸੀ। ਇਹ ਪੱਗੜੀ ਸੰਭਾਲ ਜੱਟਾ ਗੀਤ ਦੇ ਲਈ ਮਸ਼ਹੂਰ ਹੋਇਆ ਜੋ ਇਸਤੋਂ ਸਰਦਾਰ ਅਜੀਤ ਸਿੰਘ ਨੇ ਪੰਜਾਬ ਦੀ ਕਿਸਾਨ ਲਹਿਰ ਦੇ ਲਈ ਲਿਖਵਾਇਆ ਸੀ।

ਜ਼ਿੰਦਗੀ

ਬਾਂਕੇ ਦਿਆਲ ਦਾ ਜਨਮ 1880 ਪਿੰਡ ਭਾਵਨਾ ਜਿਲਾ ਝੰਗ ਵਿੱਚ ਲਾਲਾ ਮਈਆ ਦਾਸ ਦੇ ਘਰ ਹੋਇਆ ਸੀ। ਉਸ ਦੇ ਪਰਿਵਾਰ ਦਾ ਸੰਬੰਧ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਨਾਲ ਜੁੜਦਾ ਹੈ। 1907 ਵਿੱਚ ਲਾਇਲਪੁਰ ਵਿੱਚ ਆਬਾਦਕਾਰਾਂ ਦਾ ਬੜਾ ਭਾਰੀ ਜਲਸਾ ਹੋਇਆ, ਜਿਸ ਵਿੱਚ ਉਸ ਨੇ 'ਪੱਗੜੀ ਸੰਭਾਲ ਜੱਟਾ' ਗੀਤ ਪੜ੍ਹਿਆ ਤੇ ਇਹ ਗੀਤ ਕਿਸਾਨ ਲਹਿਰ ਵਿੱਚ ਬੇਹੱਦ ਮਕਬੂਲ ਹੋ ਗਿਆ।

ਹਵਾਲੇ

Tags:

ਕਵੀਪੰਜਾਬੀ ਲੋਕਸਰਦਾਰ ਅਜੀਤ ਸਿੰਘ

🔥 Trending searches on Wiki ਪੰਜਾਬੀ:

ਸੁਜਾਨ ਸਿੰਘਜਮਰੌਦ ਦੀ ਲੜਾਈਸਿੱਖਰਾਜ ਮੰਤਰੀਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਬਹੁਜਨ ਸਮਾਜ ਪਾਰਟੀਪੂਰਨਮਾਸ਼ੀਸਵੈ-ਜੀਵਨੀਪੰਜਾਬੀ ਸਾਹਿਤ ਦਾ ਇਤਿਹਾਸਪੰਛੀਕਲਪਨਾ ਚਾਵਲਾਸੁਰਜੀਤ ਪਾਤਰਮਹਾਂਭਾਰਤਅਨੰਦ ਸਾਹਿਬਦਰਿਆ2022 ਪੰਜਾਬ ਵਿਧਾਨ ਸਭਾ ਚੋਣਾਂਅਨੰਦ ਕਾਰਜਸੁਰਿੰਦਰ ਛਿੰਦਾਮੱਸਾ ਰੰਘੜਦੰਦਕੋਟ ਸੇਖੋਂਸਿੱਖੀਸ਼ੇਰਯਾਹੂ! ਮੇਲਛੱਲਾਦਿਨੇਸ਼ ਸ਼ਰਮਾਮੱਕੀ ਦੀ ਰੋਟੀਹੰਸ ਰਾਜ ਹੰਸਚੀਨਕਿਰਤ ਕਰੋਪੰਜਾਬੀ ਖੇਤੀਬਾੜੀ ਅਤੇ ਸਭਿਆਚਾਰਈਸਟ ਇੰਡੀਆ ਕੰਪਨੀਪੰਜਾਬੀ ਲੋਕ ਸਾਹਿਤਅਲ ਨੀਨੋਅਮਰੀਕਾ ਦੀ ਨਵੀਨ ਆਲੋਚਨਾ ਪ੍ਣਾਲੀਪ੍ਰਹਿਲਾਦਵਿਰਾਸਤ-ਏ-ਖ਼ਾਲਸਾਗੁਰਦਿਆਲ ਸਿੰਘਪਿਆਜ਼ਮਿਆ ਖ਼ਲੀਫ਼ਾਅਕਬਰਮਿਸਲਪੰਜ ਤਖ਼ਤ ਸਾਹਿਬਾਨਪੰਜਾਬੀ ਜੀਵਨੀ ਦਾ ਇਤਿਹਾਸਪੋਹਾਆਸਟਰੇਲੀਆਨਿਰਮਲ ਰਿਸ਼ੀਛੋਟਾ ਘੱਲੂਘਾਰਾਗੁਰਮੁਖੀ ਲਿਪੀਪੰਜਾਬ, ਭਾਰਤ ਦੇ ਜ਼ਿਲ੍ਹੇਸਿੰਘ ਸਭਾ ਲਹਿਰਜੰਗਮੌਲਿਕ ਅਧਿਕਾਰਜਲੰਧਰ (ਲੋਕ ਸਭਾ ਚੋਣ-ਹਲਕਾ)ਬਠਿੰਡਾਨਾਂਵਰਾਮਪੁਰਾ ਫੂਲਪੰਜਾਬੀ ਇਕਾਂਗੀ ਦਾ ਇਤਿਹਾਸਕੁਦਰਤਸਾਹਿਤ ਅਕਾਦਮੀ ਇਨਾਮਜਪੁਜੀ ਸਾਹਿਬਬਾਬਾ ਬੁੱਢਾ ਜੀ25 ਅਪ੍ਰੈਲਕਿਸਾਨਖ਼ਾਲਸਾਕਰਤਾਰ ਸਿੰਘ ਦੁੱਗਲਰਸਾਇਣਕ ਤੱਤਾਂ ਦੀ ਸੂਚੀਮਹਾਰਾਜਾ ਭੁਪਿੰਦਰ ਸਿੰਘਪੰਜਾਬ ਸਰਕਾਰ ਦੇ ਵਿਭਾਗਾਂ ਦੀ ਸੂਚੀਮਾਂਹਵਾਭਗਤ ਸਿੰਘਊਧਮ ਸਿੰਘਬਾਬਾ ਜੈ ਸਿੰਘ ਖਲਕੱਟਪੰਜਾਬ ਵਿਧਾਨ ਸਭਾ🡆 More