ਲਾਇਟ ਅੱਪ ਦਾ ਵਰਲਡ (ਦੁਨੀਆਂ ਨੂੰ ਰੁਸ਼ਨਾਓ) ਇੱਕ ਬਿਨਾ ਕਮਾਈ ਵਾਲੀ ਸੰਸਥਾ ਹੈ, ਜੋ ਕਿ ਓਹਨਾ ਥਾਵਾਂ ਤੇ ਲੋਕਾਂ ਨੂੰ ਰੋਸ਼ਨੀ ਮੁਹਈਆ ਕਰਦੀ ਹੈ.
ਜਿਥੇ ਸਾਧਨਾ ਦੀ ਕਮੀ ਹੁੰਦੀ ਹੈ ਅਤੇ ਜਿਥੇ ਲੋਕ ਸਿਰਫ ਮਿੱਟੀ ਦੇ ਤੇਲ ਵਾਲੇ ਦੀਵੇ ਜਾਂ ਫੇਰ ਲਕੜੀ ਦੀ ਅੱਗ ਨਾਲ ਹੀ ਕੰਮ ਚਲਾਉਂਦੇ ਹਨ। ਇਹਨਾ ਕੰਮਾਂ ਤੋ ਇਲਾਵਾ ਇਹ ਸੰਸਥਾ ਸੇਹਤ ਸਹੂਲਤਾਂ ਅਤੇ ਆਰਥਿਕ ਫਾਇਦੇ ਵੀ ਦਿੰਦੀ ਹੈ।
ਲਾਇਟ ਅੱਪ ਦਾ ਵਰਲਡ (ਦੁਨੀਆਂ ਨੂੰ ਰੁਸ਼ਨਾਓ) ਸੰਸਥਾ ਕੈਨੇਡਾ ਵਿੱਚ ਕੈਲਗਰੀ ਯੂਨੀਵਰਸਿਟੀ ਨਾਲ ਜੁੜੀ ਹੋਈ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
This article uses material from the Wikipedia ਪੰਜਾਬੀ article ਲਾਈਟ ਅੱਪ ਦਾ ਵਰਲਡ ਫ਼ਾਊਂਡੇਸ਼ਨ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.