ਰੋਮ-ਬਰਲਿਨ-ਟੋਕੀਓ ਧੁਰੀ ਇਹ ਇੱਕ ਸੰਧੀ ਸੀ ਜੋ ੨੫ ਨਵੰਬਰ ੧੯੩੬ ਨੂੰ ਜਾਪਾਨ ਨੇ ਜਰਮਨੀ ਨਾਲ ਕੀਤੀ ਤਾਂ ਕਿ ਰੂਸ ਦਾ ਸਾਹਮਣਾ ਕੀਤਾ ਜਾ ਸਕੇ। ਇਸ ਸੰਧੀ ਦਾ ਉਦੇਸ਼ ਯੂਰਪ ਅਤੇ ਏਸ਼ੀਆ ਵਿੱਚ ਰੂਸ ਸਾਮਵਾਦ ਦੇ ਪ੍ਰਸਾਰ ਨੂੰ ਰੋਕਣਾ ਸੀ। ਸੰਨ ੧੯੩੭ ਵਿੱਚ ਇਟਲੀ ਵੀ ਇਸ ਸੰਧੀ ਵਿੱਚ ਸਾਮਿਲ ਹੋ ਗਿਆ। ਇਸ ਤਰ੍ਹਾਂ ਜਾਪਾਨ ਧੁਰੀ ਰਾਸ਼ਟਰਾਂ ਵੱਲੋ ਦੂਜਾ ਸੰਸਾਰ ਜੰਗ ਵਿੱਚ ਸਾਮਿਲ ਹੋਇਆ।
ਧੁਰੀ ਸ਼ਕਤੀ ਅਚਸੇਨਮਾਚਤੇ 枢軸国 ਪੋਟੇਨਜ਼ ਡੈੱਲ ਅਸੇ | |
---|---|
1940–1945 | |
ਸਥਿਤੀ | ਸੈਨਾ ਸਮਝੋਤਾ |
Historical era | ਦੂਜਾ ਸੰਸਾਰ ਜੰਗ |
• ਐਟੀ-ਕੋਮਿਨਟਰਨ ਪੈਕ | 25 ਨਵੰਬਰ 1936 |
• ਪੈਕਟ ਆਫ ਸਟੀਲ | 22 ਮਈ 1939 |
• ਟ੍ਰੀਪਰਟੀਟੇ ਪੈਕਟ | 27 ਸਤੰਬਰ 1940 |
• Disestablished | 2 ਸਤੰਬਰ 1945 |
This article uses material from the Wikipedia ਪੰਜਾਬੀ article ਰੋਮ-ਬਰਲਿਨ-ਟੋਕੀਓ ਧੁਰੀ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.