ਅਖ਼ਬਾਰ ਅਜੀਤ

ਅਜੀਤ (ਰੋਜ਼ਾਨਾ ਅਜੀਤ) ਪੰਜਾਬ, ਭਾਰਤ ਵਿੱਚ ਹਮਦਰਦ ਸਮੂਹ ਦਾ ਇੱਕ ਪੰਜਾਬੀ ਅਖ਼ਬਾਰ ਹੈ। ਇਸ ਦੀ ਨੀਂਹ ਸਾਧੂ ਸਿੰਘ ਹਮਦਰਦ ਨੇ 1941 ਵਿੱਚ ਇੱਕ ਉਰਦੂ ਅਖ਼ਬਾਰ ਵਜੋਂ ਰੱਖੀ ਸੀ। ਇਸ ਸਮੇਂ ਇਸ ਦਾ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਹੈ ਜੋ ਕਿ ਇੱਕ ਮਸ਼ਹੂਰ ਪੱਤਰਕਾਰ ਅਤੇ ਸਾਬਕਾ ਰਾਜ ਸਭਾ ਮੈਂਬਰ ਹੈ।

ਅਜੀਤ
ਅਖ਼ਬਾਰ ਅਜੀਤ
ਅਖ਼ਬਾਰ ਅਜੀਤ
12 ਫਰਵਰੀ 2020 ਦਾ ਮੁੱਖ ਸਫ਼ਾ
ਕਿਸਮਰੋਜਾਨਾ ਅਖ਼ਬਾਰ
ਫਾਰਮੈਟਬ੍ਰਾਡਸ਼ੀਟ
ਮਾਲਕਸਾਧੂ ਸਿੰਘ ਹਮਦਰਦ ਟਰਸਟ
ਮੁੱਖ ਸੰਪਾਦਕਬਰਜਿੰਦਰ ਸਿੰਘ ਹਮਦਰਦ
ਸਥਾਪਨਾ1941
ਰਾਜਨੀਤਿਕ ਇਲਹਾਕਨਿਰਪੱਖ
ਭਾਸ਼ਾਪੰਜਾਬੀ
ਮੁੱਖ ਦਫ਼ਤਰਜਲੰਧਰ, ਪੰਜਾਬ (ਭਾਰਤ)
ਭਣੇਵੇਂ ਅਖ਼ਬਾਰਅਜੀਤ ਸਮਾਚਾਰ (ਰੋਜ਼ਾਨਾ ਹਿੰਦੀ)
ਰੋਜ਼ਾਨਾ ਅਜੀਤ (ਰੋਜ਼ਾਨਾ ਉਰਦੂ)
ਵੈੱਬਸਾਈਟajitjalandhar.com

ਇਤਿਹਾਸ

ਅਜੀਤ ਅਖ਼ਬਾਰ 1941 ਵਿੱਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ਤੋਂ ਇੱਕ ਉਰਦੂ ਭਾਸ਼ਾ ਵਿੱਚ ਇੱਕ ਹਫ਼ਤਾਵਾਰੀ ਅਖ਼ਬਾਰ ਵਜੋਂ ਸ਼ੁਰੂ ਹੋਇਆ। ਇਸ ਦਾ ਪਹਿਲਾ ਸੰਪਾਦਕ ਅਜੀਤ ਸਿੰਘ ਅੰਬਾਲਵੀ ਸੀ। ਨਵੰਬਰ 1942 ਵਿੱਚ ਇਹ ਲਾਹੌਰ ਤੋਂ ਇੱਕ ਰੋਜ਼ਾਨਾ ਅਖ਼ਬਾਰ ਵਜੋਂ ਛਪਣ ਲੱਗਿਆ। ਦੇਸ਼ ਦੀ ਵੰਡ ਤੋਂ ਬਾਅਦ ਇਹ ਜਲੰਧਰ ਤੋਂ ਛਪਣ ਲੱਗਿਆ ਅਤੇ ਇਸ ਦਾ ਸੰਪਾਦਕ ਸਾਧੂ ਸਿੰਘ ਹਮਦਰਦ ਬਣਿਆ। 1955 ਵਿੱਚ ਇਸ ਦਾ ਨਾਂ "ਅਜੀਤ ਪਤ੍ਰਿਕਾ" ਕਰ ਦਿੱਤਾ ਗਿਆ ਅਤੇ ਇਸ ਦੀ ਭਾਸ਼ਾ ਉਰਦੂ ਤੋਂ ਪੰਜਾਬੀ ਕਰ ਦਿੱਤੀ ਗਈ। 1957 ਵਿੱਚ ਇਸ ਦਾ ਨਾਂ ਫ਼ਿਰ ਤੋਂ "ਅਜੀਤ" ਕਰ ਦਿੱਤਾ ਗਿਆ।

ਇਹ ਵੀ ਵੇਖੋ

ਹਵਾਲੇ

Tags:

ਪੰਜਾਬ, ਭਾਰਤਪੰਜਾਬੀ ਭਾਸ਼ਾਬਰਜਿੰਦਰ ਸਿੰਘ ਹਮਦਰਦਸਾਧੂ ਸਿੰਘ ਹਮਦਰਦ

🔥 Trending searches on Wiki ਪੰਜਾਬੀ:

2020-2021 ਭਾਰਤੀ ਕਿਸਾਨ ਅੰਦੋਲਨਭਾਈ ਗੁਰਦਾਸਜੇਠਆਂਧਰਾ ਪ੍ਰਦੇਸ਼ਕਾਰਕਅਕਬਰਹਵਾਗੁਰੂ ਹਰਿਕ੍ਰਿਸ਼ਨਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਵਟਸਐਪਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਨਿਸ਼ਾਨ ਸਾਹਿਬਗੋਇੰਦਵਾਲ ਸਾਹਿਬਗੁਰਮੁਖੀ ਲਿਪੀਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਕੋਟਲਾ ਛਪਾਕੀਊਠਛੋਟਾ ਘੱਲੂਘਾਰਾਲਿੰਗ ਸਮਾਨਤਾਫ਼ਾਰਸੀ ਭਾਸ਼ਾਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਮੜ੍ਹੀ ਦਾ ਦੀਵਾਅਰਦਾਸਪੁਆਧੀ ਉਪਭਾਸ਼ਾਕੁਲਦੀਪ ਮਾਣਕਸਾਉਣੀ ਦੀ ਫ਼ਸਲਨਿਤਨੇਮਪੰਥ ਪ੍ਰਕਾਸ਼ਪ੍ਰੋਫ਼ੈਸਰ ਮੋਹਨ ਸਿੰਘਪੰਜਾਬੀਮਾਰੀ ਐਂਤੂਆਨੈਤਪਿੱਪਲਸਰੀਰਕ ਕਸਰਤਧਾਤਪਾਉਂਟਾ ਸਾਹਿਬਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾਰਸਾਇਣਕ ਤੱਤਾਂ ਦੀ ਸੂਚੀਭਗਵਦ ਗੀਤਾਹਿੰਦਸਾਲਾਲ ਕਿਲ੍ਹਾਜਲੰਧਰਇੰਦਰਾ ਗਾਂਧੀਸ਼ਰੀਂਹਸੰਪੂਰਨ ਸੰਖਿਆਚੜ੍ਹਦੀ ਕਲਾਸ਼੍ਰੀ ਗੁਰੂ ਰਾਮਦਾਸ ਜੀ ਨਿਵਾਸਵਿਕਸ਼ਨਰੀਪੰਜਾਬੀ ਸੂਫ਼ੀ ਕਵੀਡੂੰਘੀਆਂ ਸਿਖਰਾਂਡਾ. ਹਰਸ਼ਿੰਦਰ ਕੌਰਬੇਰੁਜ਼ਗਾਰੀਗਰੀਨਲੈਂਡਜਪੁਜੀ ਸਾਹਿਬਧੁਨੀ ਵਿਉਂਤਭਾਸ਼ਾਨਨਕਾਣਾ ਸਾਹਿਬਜੂਆਪੰਜਾਬੀ ਖੇਤੀਬਾੜੀ ਅਤੇ ਸਭਿਆਚਾਰਸਿੱਖ ਧਰਮਗ੍ਰੰਥਨੇਕ ਚੰਦ ਸੈਣੀਪਿਆਰਕੋਟਾਜੀਵਨਸੰਗਰੂਰਪੂਰਨ ਸਿੰਘਹਿੰਦੁਸਤਾਨ ਟਾਈਮਸਪੰਜਾਬ ਦੀ ਕਬੱਡੀਆਲਮੀ ਤਪਸ਼ਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਪੰਜਾਬੀ ਵਿਆਕਰਨਗੁਰੂ ਗੋਬਿੰਦ ਸਿੰਘਪੰਜਾਬੀ ਸੱਭਿਆਚਾਰਸੋਨਾਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਸੱਟਾ ਬਜ਼ਾਰਪਦਮਾਸਨਆਨੰਦਪੁਰ ਸਾਹਿਬ🡆 More