ਨਵਾਂ ਜ਼ਮਾਨਾ ਪੰਜਾਬ, ਭਾਰਤ ਵਿੱਚ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦਾ ਇੱਕ ਪੰਜਾਬੀ ਅਖ਼ਬਾਰ ਹੈ ਜੋ 21 ਫਰਵਰੀ 1970 ਨੂੰ ਜਲੰਧਰ, ਪੰਜਾਬ ਤੋਂ ਛਪਣਾ ਸ਼ੁਰੂ ਹੋਇਆ।
ਕਿਸਮ | ਰੋਜ਼ਾਨਾ ਅਖਬਾਰ |
---|---|
ਫਾਰਮੈਟ | ਬ੍ਰਾਡਸ਼ੀਟ |
ਮਾਲਕ | ਅਰਜਨ ਸਿੰਘ ਗੜਗੱਜ ਫਾਊਂਡੇਸ਼ਨ |
ਮੁੱਖ ਸੰਪਾਦਕ | ਜਤਿੰਦਰ ਪੰਨੂ |
ਸਥਾਪਨਾ | 21 ਫਰਵਰੀ 1970 |
ਰਾਜਨੀਤਿਕ ਇਲਹਾਕ | ਧਰਮਨਿਰਪੱਖ, ਰਾਸ਼ਟਰੀ ਜਮਹੂਰੀਅਤ ਪਸੰਦ |
ਭਾਸ਼ਾ | ਪੰਜਾਬੀ |
ਮੁੱਖ ਦਫ਼ਤਰ | ਜਲੰਧਰ, ਪੂਰਬੀ ਪੰਜਾਬ (ਭਾਰਤ) |
Circulation | ਪੂਰਬੀ ਪੰਜਾਬ, (ਭਾਰਤ) ਅਤੇ ਸੰਸਾਰ ਦੇ ਹਿੱਸੇ |
ਵੈੱਬਸਾਈਟ | www.nawanzamana.in |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
This article uses material from the Wikipedia ਪੰਜਾਬੀ article ਨਵਾਂ ਜ਼ਮਾਨਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.