ਦੈਨਿਕ ਜਾਗਰਣ

ਦੈਨਿਕ ਜਾਗਰਣ  (ਹਿੰਦੀ: दैनिक जागरण) ਇੱਕ ਭਾਰਤੀ ਹਿੰਦੀ ਭਾਸ਼ਾਈ ਰੋਜ਼ਾਨਾ ਅਖਬਾਰ ਹੈ। 2016 ਤੱਕ ਇਹ ਭਾਰਤ ਦਾ ਸਭ ਤੋਂ ਵੱਡਾ ਅਖ਼ਬਾਰ ਸੀ 2010 ਤੱਕ ਇਹ ਦੁਨੀਆ ਦਾ 17 ਵਾਂ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਅਖਬਾਰ ਸੀ।

ਦੈਨਿਕ ਜਾਗਰਣ
ਦੈਨਿਕ ਜਾਗਰਣ
ਕਿਸਮਰੋਜ਼ਾਨਾ ਅਖ਼ਬਾਰ
ਫਾਰਮੈਟਬ੍ਰੌਡਸ਼ੀਟ
ਭਾਸ਼ਾਹਿੰਦੀ
ਮੁੱਖ ਦਫ਼ਤਰਜਾਗਰਣ ਬਿਲਡਿੰਗ, 2, ਸਰਵੋਦਿਆ ਨਗਰ, ਕਾਨਪੁਰ-208 005, ਭਾਰਤ
Circulation3,632,383 ਰੋਜ਼ਾਨਾ (Jan − Jun 2016 ਤੱਕ)
ਓਸੀਐੱਲਸੀ ਨੰਬਰ416871022
ਵੈੱਬਸਾਈਟwww.jagran.com

ਇਹ ਅਖਬਾਰ ਜਾਗਰਣ ਪ੍ਰਕਾਸ਼ਨ ਲਿਮਟਿਡ ਦੀ ਮਾਲਕੀ ਵਾਲਾ ਹੈ, ਜੋ ਬੰਬੇ ਸਟਾਕ ਐਕਸਚੇਂਜ ਅਤੇ ਇੰਡੀਅਨ ਨੈਸ਼ਨਲ ਸਟਾਕ ਐਕਸਚੇਂਜ ਦਾ ਪਬਲਿਸ਼ਿੰਗ ਹਾਊਸ ਹੈ। ਜਾਗਰਣ ਪਬਲੀਕੇਸ਼ਨ ਲਿਮਟਿਡ ਨੇ 2010 ਵਿੱਚ ਮਿਡ ਡੇ ਅਖਬਾਰ ਅਤੇ 2012 ਵਿੱਚ ਨਈਦੁਨੀਆ ਅਖਬਾਰ ਹਾਸਲ ਕਰ ਲਿਆ ਸੀ।

ਹਵਾਲੇ

ਬਾਹਰੀ ਲਿੰਕ

Tags:

ਭਾਰਤਹਿੰਦੀ

🔥 Trending searches on Wiki ਪੰਜਾਬੀ:

ਜੰਗਨਾਮਾ ਸ਼ਾਹ ਮੁਹੰਮਦਨਿਊਜ਼ੀਲੈਂਡਪਾਣੀ ਦੀ ਸੰਭਾਲਭੰਗੜਾ (ਨਾਚ)ਝੰਡਾ ਅਮਲੀਮੱਕੀਰਸ਼ੀਦ ਜਹਾਂਗੁਰਮੁਖੀ ਲਿਪੀਸ਼ਹਿਦਚੱਪੜ ਚਿੜੀਜਿਹਾਦਮੀਡੀਆਵਿਕੀਗੂਗਲ ਕ੍ਰੋਮਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਪੁਰੀ ਰਿਸ਼ਭਅਰਸਤੂਸੱਭਿਆਚਾਰਵਿਗਿਆਨ ਅਤੇ ਪੰਜਾਬੀ ਸੱਭਿਆਚਾਰਗੁਡ ਫਰਾਈਡੇਭੀਮਰਾਓ ਅੰਬੇਡਕਰ2014 ਆਈਸੀਸੀ ਵਿਸ਼ਵ ਟੀ20ਆਈਸੀਸੀ ਪੁਰਸ਼ ਟੀ20 ਵਿਸ਼ਵ ਕੱਪਵੋਟ ਦਾ ਹੱਕਪ੍ਰਧਾਨ ਮੰਤਰੀਸਿੱਧੂ ਮੂਸੇ ਵਾਲਾਜੱਟਬਾਲ ਵਿਆਹਭਾਸ਼ਾ ਵਿਗਿਆਨ ਦਾ ਇਤਿਹਾਸਅਰਿਆਨਾ ਗ੍ਰਾਂਡੇਜਾਤਪਾਣੀਕਬੀਰਇਸਾਈ ਧਰਮਇਕਾਂਗੀਬਲਬੀਰ ਸਿੰਘ (ਵਿਦਵਾਨ)ਸੋਨੀ ਲਵਾਉ ਤਾਂਸੀਇਸਲਾਮਪ੍ਰਯੋਗਓਸੀਐੱਲਸੀਪੰਜਾਬੀ ਸਾਹਿਤ ਦਾ ਇਤਿਹਾਸਬੇਕਾਬਾਦਡੇਂਗੂ ਬੁਖਾਰਸ਼ੱਕਰ ਰੋਗਭਗਤ ਰਵਿਦਾਸਕਾਮਾਗਾਟਾਮਾਰੂ ਬਿਰਤਾਂਤਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਸਰਗੁਣ ਮਹਿਤਾਪੰਜਾਬੀ ਸਾਹਿਤਮੱਸਾ ਰੰਘੜਗੁਰਬਖ਼ਸ਼ ਸਿੰਘ ਪ੍ਰੀਤਲੜੀਰੋਮਨ ਗਣਤੰਤਰਨਾਟੋ ਦੇ ਮੈਂਬਰ ਦੇਸ਼ਧਾਂਦਰਾਮਨੁੱਖੀ ਅੱਖਚੌਪਈ ਸਾਹਿਬਭਗਤੀ ਲਹਿਰਗੂਗਲਕਿਰਿਆਗੁਰਦੁਆਰਾ ਡੇਹਰਾ ਸਾਹਿਬਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਚੂਨਾਮੌਸ਼ੁਮੀਗੁਰਦੁਆਰਿਆਂ ਦੀ ਸੂਚੀਗ਼ਦਰੀ ਬਾਬਿਆਂ ਦਾ ਸਾਹਿਤ੧੯੨੬ਮੁੱਲ ਦਾ ਵਿਆਹਗੋਗਾਜੀ🡆 More