ਰੀੜ ਦੀ ਹੱਡੀ

ਰੀੜ ਦੀ ਹੱਡੀ, ਜਿਸਨੂੰ ਕਿ ਕੰਗਰੋੜ ਵੀ ਕਿਹਾ ਜਾਂਦਾ ਹੈ, ਸ਼ਰੀਰਕ ਢਾਂਚੇ ਦਾ ਆਧਾਰ ਹੈ। ਰੀੜ ਦੀ ਹੱਡੀ ਇਕ ਡੰਡੀ ਦੀ ਤਰ੍ਹਾਂ ਹੁੰਦੀ ਹੈ ਜੋ ਗਰਦਨ ਤੋਂ ਲੈਕੇ ਮਲ ਦੁਆਰ ਤੱਕ ਸਥਿਤ ਹੁੰਦੀ ਹੈ। ਇਹ ਦੇਖਣ ਵਿਚ ਇਕ ਹੱਡੀ ਲਗਦੀ ਹੈ ਪਰ ਅਲੱਗ ਅਲੱਗ ਹੱਡੀਆਂ ਦੀ ਲੜੀ ਹੈ ਜਿਸਨੂੰ ਮਣਕੇ ਜਾਂ ਮੋਹਰੇ ਕਿਹਾ ਜਾਂਦਾ ਹੈ। ਇਨ੍ਹਾਂ ਦੇ ਹਿਜੇ ਆਪਸ ਵਿਚ ਧਸੇ ਹੋਏ ਹੁੰਦੇ ਹਨ ਜਿਸ ਨਾਲ ਇਹ ਇਕ ਸੰਪੂਰਨ ਰੂਪ ਲੈਂਦੀ ਹੈ। 

== ਰੀੜ ਦੀ ਹੱਡੀ ==
ਰੀੜ ਦੀ ਹੱਡੀ
ਮਨੁੱਖੀ ਸ਼ਰੀਰ ਦੀ ਰੀੜ ਦੀ ਹੱਡੀ ਅਤੇ ਇਸਦੇ ਹਿੱਸੇ
ਰੀੜ ਦੀ ਹੱਡੀ
ਬੱਕਰੀ ਦੀ ਰੀੜ੍ ਦੀ ਹੱਡੀ
ਜਾਣਕਾਰੀ
ਪਛਾਣਕਰਤਾ
ਲਾਤੀਨੀਰੀੜ ਦੀ ਹੱਡੀ
ਸਰੀਰਿਕ ਸ਼ਬਦਾਵਲੀ


ਬਣਤਰ

ਮਨੁੱਖੀ ਸ਼ਰੀਰ ਦੀ ਰੀੜ ਦੀ ਹੱਡੀ 31 ਰੀੜ ਮਣਕਿਆਂ ਦੀ ਬਣੀ ਹੁੰਦੀ ਹੈ। ਪਹਿਲੇ ਸੱਤ ਮਣਕਿਆਂ ਨੂੰ ਸਰਵਾਈਕਲ ਰੀੜ ਦਾ ਨਾਮ ਦਿੱਤਾ ਗਿਆ ਹੈ। ਰੀੜ ਦੇ ਸਭ ਤੋਂ ਉਪਰਲੇ ਮਣਕੇ ਨੂੰ ਐਟਲਸ ਕਿਹਾ ਜਾਂਦਾ ਹੈ ਜੋ ਦਿਮਾਗ ਦੇ ਮੈਂਡੂਲਮ ਵਿਚ ਧਸਿਆ ਹੁੰਦਾ ਹੈ। ਸਰਵਾਈਕਲ ਤੋਂ ਨੀਚੇ 12 ਮਣਕਿਆਂ ਦਾ ਜੂੱਟ ਹੈ ਜਿਸਨੂੰ ਥੋਰੇਖਸਕ ਰੀੜ ਕਿਹਾ ਜਾਂਦਾ ਹੈ। ਇੰਨ੍ਹਾਂ ਦੇ ਹੇਠ 5 ਲੰਬਰ ਰੀੜ ਦੇ ਮਣਕੇ ਹਨ ਅਤੇ ਉਸ ਤੋਂ ਨੀਚੇ ਕਾਕਸੀ ਨਾਂ ਦੇ ਚਾਰ ਮਣਕਿਆਂ ਦਾ ਵਰਗ ਹੈ ਜੋ ਮਲ ਦੁਆਰ ਤੱਕ ਸਥਿਤ ਹੈ।

ਰੀੜ੍ਹ

ਰੀੜ ਦੀ ਹੱਡੀ 
ਮਨੁੱਖੀ ਰੀੜ੍ਹ ਦੇ ਮਣਕਿਆਂ ਦੀ ਗਿਣਤੀ

ਹਵਾਲੇ

Tags:

🔥 Trending searches on Wiki ਪੰਜਾਬੀ:

ਰਾਜਪਾਲ (ਭਾਰਤ)ਪੰਜਾਬੀ ਲੋਕਗੀਤਗੁਰੂ ਹਰਿਰਾਇਸਾਗਰਬਿਰਤਾਂਤਕ ਕਵਿਤਾਪੰਜਾਬੀ ਵਿਕੀਪੀਡੀਆਰਵਾਇਤੀ ਦਵਾਈਆਂਸੁਭਾਸ਼ ਚੰਦਰ ਬੋਸਡਰੱਗਬੁਰਜ ਖ਼ਲੀਫ਼ਾਸ਼ਬਦਕੋਸ਼ਇੰਟਰਨੈੱਟਆਨੰਦਪੁਰ ਸਾਹਿਬ ਦਾ ਮਤਾਵਿਜੈਨਗਰ ਸਾਮਰਾਜਗੁਰਦੁਆਰਾ ਅੜੀਸਰ ਸਾਹਿਬਸੁਖਵਿੰਦਰ ਅੰਮ੍ਰਿਤਟਾਹਲੀਮਾਈ ਭਾਗੋਸੂਚਨਾਸਿੱਠਣੀਆਂਸਾਹਿਤਬੀਬੀ ਭਾਨੀਆਨੰਦਪੁਰ ਸਾਹਿਬ ਦੀ ਦੂਜੀ ਘੇਰਾਬੰਦੀਲਤਪਹਿਲੀ ਸੰਸਾਰ ਜੰਗਭਾਰਤ ਦੀ ਵੰਡਰਸ (ਕਾਵਿ ਸ਼ਾਸਤਰ)ਨਿਹੰਗ ਸਿੰਘਸਾਰਕ2024 ਭਾਰਤ ਦੀਆਂ ਆਮ ਚੋਣਾਂਫਲਮੱਧ-ਕਾਲੀਨ ਪੰਜਾਬੀ ਵਾਰਤਕਕਹਾਵਤਾਂਜੀਵਨੀਉਮਰਟਿਕਾਊ ਵਿਕਾਸ ਟੀਚੇਰਿਸ਼ਤਾ-ਨਾਤਾ ਪ੍ਰਬੰਧਖ਼ਾਲਸਾਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਬੁਝਾਰਤਾਂ ਦੀਆਂ ਪ੍ਰਮੁੱਖ ਵੰਨਗੀਆਂਬੁਗਚੂਨਿਬੰਧਗੁਰਬਖ਼ਸ਼ ਸਿੰਘ ਪ੍ਰੀਤਲੜੀਭਾਈਚਾਰਾਜਾਤਝੋਨੇ ਦੀ ਸਿੱਧੀ ਬਿਜਾਈਮਹਾਨ ਕੋਸ਼ਵਾਰਿਸ ਸ਼ਾਹਕੁਦਰਤਨਾਵਲਬਾਬਰਗੌਤਮ ਬੁੱਧਪੰਜਾਬੀ ਬੁ਼ਝਾਰਤਰਿੰਕੂ ਸਿੰਘ (ਕ੍ਰਿਕਟ ਖਿਡਾਰੀ)ਬਿਧੀ ਚੰਦਗੂਰੂ ਨਾਨਕ ਦੀ ਪਹਿਲੀ ਉਦਾਸੀਹਾਸ਼ਮ ਸ਼ਾਹਸਾਕਾ ਸਰਹਿੰਦਊਧਮ ਸਿੰਘਜਹਾਂਗੀਰਗੁਰਮੇਲ ਸਿੰਘ ਢਿੱਲੋਂਅੰਗਰੇਜ਼ੀ ਬੋਲੀਆਮਦਨ ਕਰਚਿੱਟਾ ਲਹੂਗਵਰਨਰਅਧਿਆਤਮਕ ਵਾਰਾਂਗੁਰਨਾਮ ਭੁੱਲਰਬਾਬਾ ਦੀਪ ਸਿੰਘਤ੍ਵ ਪ੍ਰਸਾਦਿ ਸਵੱਯੇਲੈਸਬੀਅਨਇੰਡੀਆ ਗੇਟਪੰਜਾਬ ਦੀਆਂ ਪੇਂਡੂ ਖੇਡਾਂਗਿਆਨ ਮੀਮਾਂਸਾਮਦਰੱਸਾਅਕਬਰਸਾਉਣੀ ਦੀ ਫ਼ਸਲਸੋਹਣੀ ਮਹੀਂਵਾਲ🡆 More