ਰਾਵੀ

ਰਾਵੀ ਹਿਮਾਲਿਆ ਦੇ ਨੇੜੇ ਰੋਹਤਾਂਗ ਦਰ੍ਹੇ ਵਿੱਚੋਂ ਨਿਕਲਦੀ ਹੈ। ਇਹ ਪੰਜਾਬ ਦੇ ਪੱਧਰੇ ਮੈਦਾਨਾਂ ਵਿੱਚ ਮਾਧੋਪੁਰ ਦੇ ਨੇੜਿਓ ਸ਼ਾਮਲ ਹੁੰਦੀ ਹੈ। ਇਹ ਪੰਜਾਬ ਦੇ ਉਹਨਾਂ ਪੰਜ ਦਰਿਆਵਾਂ ਵਿੱਚੋਂ ਇੱਕ ਹੈ, ਜੋ ਕਿ ਪੰਜ / پنج, ਆਬ/آب (ਪੰਜ ਨਦੀਆਂ)। ਰਾਵੀ ਨੂੰ ਭਾਰਤੀ ਵੈਦਿਕ ਸੱਭਿਅਤਾ ਦੌਰਾਨ ਪਰੁਸ਼ਨੀ ਜਾਂ ਇਰਵਤੀ ਦੇ ਨਾਂ ਨਾਲ ਜਾਣਿਆ ਜਾਦਾ ਸੀ। ਇਹ ਪਾਕਿਸਤਾਨ ਵਿੱਚ ਦਾਖਲ ਹੋਣ ਤੋਂ ਪਹਿਲਾਂ ਭਾਰਤ-ਪਾਕਿ ਸਰਹੱਦ ਨਾਲ ਨਾਲ ਵਗਦਾ ਹੈ ਅਤੇ ਚਨਾਬ ਵਿੱਚ ਮਿਲ ਜਾਦਾ ਹੈ। ਇਸ ਦੀ ਕੁੱਲ ਲੰਬਾਈ 720 ਕਿਲੋਮੀਟਰ ਹੈ। ਭਾਰਤ ਅਤੇ ਪਾਕਿਸਤਾਨ ਦੇ ਇਕਰਾਰਨਾਮੇ ਮੁਤਾਬਕ ਰਾਵੀ ਦਾ ਪਾਣੀ ਭਾਰਤ ਨੂੰ ਦਿੱਤਾ ਗਿਆ ਹੈ।

ਰਾਵੀ
ਰਾਵੀ
ਸਰੀਰਕ ਵਿਸ਼ੇਸ਼ਤਾਵਾਂ
Mouthਚਨਾਬ ਦਰਿਆ
ਲੰਬਾਈ720 km (450 mi)
Basin features
River systemIndus River System


Tags:

ਚਨਾਬ ਦਰਿਆਪਾਕਿਸਤਾਨਪੰਜਾਬ, ਭਾਰਤਮਾਧੋਪੁਰ

🔥 Trending searches on Wiki ਪੰਜਾਬੀ:

ਸੋਮਨਾਥ ਮੰਦਰਬਲਬੀਰ ਸਿੰਘ (ਵਿਦਵਾਨ)ਸਿਕੰਦਰ ਮਹਾਨਪਾਪੂਲਰ ਸੱਭਿਆਚਾਰਹਿੰਦੀ ਭਾਸ਼ਾਆਮਦਨ ਕਰਸੋਹਣੀ ਮਹੀਂਵਾਲਮਲਾਵੀਵਿਟਾਮਿਨਵਾਰਿਸ ਸ਼ਾਹਮਲਵਈਚਮਕੌਰ ਦੀ ਲੜਾਈਪੰਜਾਬੀ ਨਾਵਲਗੁਰੂ ਗੋਬਿੰਦ ਸਿੰਘਗਰਭ ਅਵਸਥਾਲੀਫ ਐਰਿਕਸਨਪੰਜਾਬੀ ਵਾਰ ਕਾਵਿ ਦਾ ਇਤਿਹਾਸਪਟਿਆਲਾਤਾਜ ਮਹਿਲਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਮੋਜ਼ੀਲਾ ਫਾਇਰਫੌਕਸਸਾਹਿਬਜ਼ਾਦਾ ਜੁਝਾਰ ਸਿੰਘਇਸਾਈ ਧਰਮਓਸ਼ੋਪੰਜ ਕਕਾਰਗੁਰੂ ਅਮਰਦਾਸਸਨਾ ਜਾਵੇਦਧਰਮਵਿਸ਼ਾਲ ਏਕੀਕਰਨ ਯੁੱਗਸੁਖਮਨੀ ਸਾਹਿਬਨਿਬੰਧਭਾਸ਼ਾ ਵਿਗਿਆਨ ਦਾ ਇਤਿਹਾਸਰੱਬ੧੯੧੮ਪੰਜਾਬੀ ਵਿਕੀਪੀਡੀਆ1905ਵੈੱਬ ਬਰਾਊਜ਼ਰਛਪਾਰ ਦਾ ਮੇਲਾਬ੍ਰਾਜ਼ੀਲਪੰਜਾਬੀ ਲੋਕ ਖੇਡਾਂਹੀਰ ਰਾਂਝਾਪਹਿਲੀ ਐਂਗਲੋ-ਸਿੱਖ ਜੰਗਪੰਜਾਬੀ ਮੁਹਾਵਰੇ ਅਤੇ ਅਖਾਣਗ਼ੁਲਾਮ ਰਸੂਲ ਆਲਮਪੁਰੀਆਧੁਨਿਕਤਾਪੀਰੀਅਡ (ਮਿਆਦੀ ਪਹਾੜਾ)ਗੁਰਦੁਆਰਿਆਂ ਦੀ ਸੂਚੀਤਰਕ ਸ਼ਾਸਤਰਕੰਡੋਮਸੱਭਿਆਚਾਰ ਅਤੇ ਮੀਡੀਆਭਗਵਾਨ ਮਹਾਵੀਰਜ਼ੈਨ ਮਲਿਕਭਾਰਤ ਦੀ ਸੰਵਿਧਾਨ ਸਭਾਕਿਲ੍ਹਾ ਰਾਏਪੁਰ ਦੀਆਂ ਖੇਡਾਂਭਾਰਤ ਦੇ ਵਿੱਤ ਮੰਤਰੀਮੂਲ ਮੰਤਰਨਿਊਕਲੀਅਰ ਭੌਤਿਕ ਵਿਗਿਆਨ5 ਸਤੰਬਰਗੁਰਦੁਆਰਾ ਬੰਗਲਾ ਸਾਹਿਬਇਲਤੁਤਮਿਸ਼ਵਰਿਆਮ ਸਿੰਘ ਸੰਧੂ26 ਅਪ੍ਰੈਲਗਿੱਧਾਖੋ-ਖੋਧਾਂਦਰਾ6 ਜੁਲਾਈਭਾਰਤੀ ਕਾਵਿ ਸ਼ਾਸਤਰਖੇਤੀਬਾੜੀਟਾਹਲੀਦੰਦ ਚਿਕਿਤਸਾਪੰਜਾਬੀ ਕੱਪੜੇ🡆 More