ਰਤਨ ਰਾਜਪੂਤ

ਰਤਨ ਰਾਜਪੂਤ (ਜਨਮ 20 ਅਪ੍ਰੈਲ 1987) ਇੱਕ ਭਾਰਤੀ ਅਭਿਨੇਤਰੀ ਹੈ ਜੋ ਭਾਰਤੀ ਟੀਵੀ ਸੀਰੀਅਲ ਅਗਲੇ ਜਨਮ ਮੋਹੇ ਬਿਟਿਆ ਹੀ ਕੀਜੋ ਵਿੱਚ 'ਲਾਲੀ' ਅਤੇ ਮਹਾਂਭਾਰਤ ਵਿੱਚ ਅੰਬਾ ਦੇ ਪਾਤਰ ਲਈ ਜਾਣੀ ਜਾਂਦੀ ਹੈ। ਉਸਨੇ ਸਵੰਬਰ ਸੀਜ਼ਨ 3 ਰਤਨ ਕਾ ਰਿਸ਼ਤਾ ਨਾਮਕ ਦ ਬਰਲੋਰਟੇਟ ਦੇ ਇੱਕ ਭਾਰਤੀ ਸੰਸਕਰਣ ਵਿੱਚ ਹਿੱਸਾ ਲਿਆ। ਉਹ ਬਿੱਘ ਬਾਸ ਦੇ ਸੱਤਵੇਂ ਸੀਜ਼ਨ ਵਿੱਚ ਇਕ ਉਮੀਦਵਾਰ ਵੀ ਰਹੀ ਸੀ।

ਰਤਨ ਰਾਜਪੂਤ
ਰਤਨ ਰਾਜਪੂਤ

ਟੈਲੀਵਿਜਨ

ਸਾਲ ਸ਼ੋਅ ਰੋਲ ਨੋਟਸ
2008-2009 Radhaa Ki Betiyaan Kuch Kar Dikhayengi Ruchi Sharma
2009–2011 Agle Janam Mohe Bitiya Hi Kijo Laali
2010 Dil Se Diya Vachan Singer and Dancer in Prem and Nandini's Wedding Cameo Appearance (Episode 25)
2013 Bigg Boss 7 Herself Evicted on Day 28 (13 October 2013)
2013 Fear Files Nalini
2013-14 Mahabharat Princess Amba
2014 MTV Fanaah Iravati
2015-present Santoshi Maa Santoshi

ਸਨਮਾਨ

    ਜ਼ੀ ਰਿਸ਼ਤੇ ਅਵਾਰਡਸ 2009
  • ਫੇਵਰੇਟ - ਸੁਮਿੱਤਰਾ ਤੇ ਲਾਲੀ
  • ਪਾਪੁਲਰ ਫੀਮੇਲ ਫੇਸ ਆਪ ਦ ਯੀਅਰ - ਲਾਲੀ
    2009 9th Indian Telly Awards
  • ਪਾਪੁਲਰ ਐਕਟਰ ਫੀਮੇਲ - ਲਾਲੀ
    2009 Kalakaar Awards
  • ਬੈਸਟ ਐਕਟਰ (ਫੀਮੇਲ) - ਰਤਨ ਰਾਜਪੂਤ/ਲਾਲੀ ਵਜੋਂ
    2009 ITA Awards
  • ਬੈਸਟ ਐਕਟਰੈੱਸ - ਰਤਨ ਰਾਜਪੂਤ/ਲਾਲੀ ਵਜੋਂ

ਹਵਾਲੇ

Tags:

🔥 Trending searches on Wiki ਪੰਜਾਬੀ:

ਟਕਸਾਲੀ ਭਾਸ਼ਾਪਾਸ਼ਗੁਣਹਿਮਾਲਿਆਮਹਾਤਮਾ ਗਾਂਧੀਨਿਬੰਧਤਕਸ਼ਿਲਾਸੰਤੋਖ ਸਿੰਘ ਧੀਰਸੂਚਨਾਗ਼ਦਰ ਲਹਿਰਮਲੇਰੀਆਜਾਦੂ-ਟੂਣਾ23 ਅਪ੍ਰੈਲਮਨੁੱਖੀ ਦਿਮਾਗਦਰਿਆਗ਼ੁਲਾਮ ਫ਼ਰੀਦਰਾਮਪੁਰਾ ਫੂਲਵਿਆਕਰਨਸੰਖਿਆਤਮਕ ਨਿਯੰਤਰਣਸਮਾਰਟਫ਼ੋਨਸਵਰਬਾਬਾ ਫ਼ਰੀਦਰਾਧਾ ਸੁਆਮੀਸਚਿਨ ਤੇਂਦੁਲਕਰਚਰਨ ਦਾਸ ਸਿੱਧੂਸਾਹਿਤ ਅਕਾਦਮੀ ਇਨਾਮਪੰਚਕਰਮਵੈਦਿਕ ਕਾਲਰੋਸ਼ਨੀ ਮੇਲਾਸਿਹਤ ਸੰਭਾਲਨਾਨਕ ਸਿੰਘਚੰਡੀਗੜ੍ਹਲੋਕ-ਨਾਚ ਅਤੇ ਬੋਲੀਆਂਏਡਜ਼ਪੰਜਾਬ, ਭਾਰਤਪੂਰਨ ਸਿੰਘਸਿੱਖਪ੍ਰੇਮ ਪ੍ਰਕਾਸ਼ਗੁਰਦੁਆਰਿਆਂ ਦੀ ਸੂਚੀਵੱਡਾ ਘੱਲੂਘਾਰਾਸਿੱਖੀਸਵਰਨਜੀਤ ਸਵੀਲੇਖਕਪੰਜਾਬੀ ਸਾਹਿਤਆਧੁਨਿਕਤਾਪੰਜਾਬੀ ਅਖ਼ਬਾਰਕੋਟ ਸੇਖੋਂਭੰਗਾਣੀ ਦੀ ਜੰਗਨਾਗਰਿਕਤਾਮੁੱਖ ਸਫ਼ਾਪੰਜਾਬੀ ਭੋਜਨ ਸੱਭਿਆਚਾਰਸੁਭਾਸ਼ ਚੰਦਰ ਬੋਸਮਾਂਰਸਾਇਣਕ ਤੱਤਾਂ ਦੀ ਸੂਚੀਸਦਾਮ ਹੁਸੈਨਰੇਖਾ ਚਿੱਤਰਦਮਦਮੀ ਟਕਸਾਲਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਡਰੱਗਸਾਹਿਬਜ਼ਾਦਾ ਅਜੀਤ ਸਿੰਘਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਚਲੂਣੇਨਨਕਾਣਾ ਸਾਹਿਬਪੰਜਾਬ, ਭਾਰਤ ਦੇ ਜ਼ਿਲ੍ਹੇਵਿਗਿਆਨ ਦਾ ਇਤਿਹਾਸਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਗਰਭ ਅਵਸਥਾਪੰਜਾਬ ਦਾ ਇਤਿਹਾਸਸਿੰਚਾਈਕਲਾਕਿਰਿਆਸਿਹਤਰਬਿੰਦਰਨਾਥ ਟੈਗੋਰ🡆 More