ਮੰਜੀ ਪ੍ਰਥਾ: ਮਸੰਦ ਪ੍ਰਥਾ ਕਿਉ ਖਤਮ ਕੀਤੀ ਗਈ

ਮੰਜੀ ਪ੍ਰਥਾ ਦਾ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਅਸਥਾਨ ਹੈ ਕਿਉਂਕੇ ਇਸ ਨਾਲ ਹੀ ਸਿੱਖ ਧਰਮ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਪ੍ਰਚਾਰਿਆ ਗਿਆ। ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਜਿਹੜੇ ਛੋਟੇ-ਛੋਟੇ ਧਾਰਮਿਕ ਕੇਂਦਰ ਸਥਾਪਿਤ ਕੀਤੇ, ਉਹਨਾਂ ਨੂੰ ਮੰਜੀਆਂ ਦਾ ਨਾਮ ਦਿੱਤਾ ਗਿਆ ਜਿਥੇ ਅਨੁਆਈ ਗੁਰੂ ਜੀ ਦੇ ਉਪਦੇਸ਼ ਸੁਣਦੇ ਅਤੇ ਧਾਰਮਿਕ ਵਿਸ਼ਿਆਂ ਉੱਤੇ ਵਿਚਾਰ ਵਟਾਂਦਰਾ ਕਰਦੇ ਸਨ। ਪਹਿਲੇ ਗੁਰੂ ਨੇ ਜਿਲ੍ਹਾ ਗੁਜਰਾਂਵਾਲਾ ਵਿਖੇ ਐਮਨਾਬਾਦ ਦੀ ਮੰਜੀ ਦਾ ਮੁੱਖੀ ਭਾਈ ਲਾਲੋ, ਤੁਲੰਬਾ ਵਿਖੇ ਸੱਜਣ ਠੱਗ ਨੂੰ ਅਤੇ ਬਨਾਰਸ ਵਿੱਚ ਚਿਤਰਦਾਸ ਬ੍ਰਾਹਮਣ ਥਾਪਿਆ। ਤੀਜੇ ਗੁਰੂ ਅਮਰ ਦਾਸ ਜੀ ਦੇ ਸਮੇਂ ਇਸ ਪ੍ਰਥਾ ਦਾ ਬਹੁਤ ਵਿਕਾਸ ਹੋਇਆ। ਉਹਨਾਂ ਨੇ ਆਪਣੇ ਅਧਿਆਤਮਕ ਇਲਾਕੇ ਨੂੰ 22 ਭਾਗਾਂ ਵਿੱਚ ਵੰਡਿਆ ਹੋਇਆ ਸੀ। ਹਰ ਭਾਗ “ਮੰਜੀ” ਅਖਵਾਉਂਦਾ ਸੀ। ਸਾਰੀਆਂ ਮੰਜੀਆਂ ਗੁਰੂ ਸਾਹਿਬ ਦੇ ਅਧੀਨ ਹੁੰਦੀਆਂ ਸਨ। ਹਰ ਮੰਜੀ ਵਿੱਚ ਲੰਗਰ ਅਤੇ ਰਹਿਣ ਦਾ ਪ੍ਰਬੰਧ ਹੁੰਦਾ ਸੀ। ਹਰ ਮੰਜੀ ਦਾ ਖਰਚ ਲੋਕਾਂ ਦੇ ਦਾਨ ਨਾਲ ਚਲਦਾ ਸੀ। ਪੰਜਵੇ ਗੁਰੂ ਅਰਜਨ ਦੇਵ ਨੇ ਸਰੋਵਰਾਂ ਅਤੇ ਮੰਦਿਰਾਂ ਦੀ ਉਸਾਰੀ ਲਈ ਧਨ ਦੀ ਜਰੂਰਤ ਕਰਕੇ ਮੰਜੀਆਂ ਦੀ ਗਿਣਤੀ ਵਧਾ ਦਿਤੀ । ਇਹ ਦੇ ਮੁੱਖੀ ਨੂੰ ਮਸੰਦਾਂ ਕਿਹਾ ਗਿਆ। ਇਹ ਮਸੰਦ ਆਪਣੇ ਅਸਲੀ ਮਕਸਦ ਨੂੰ ਭੁੱਲ ਕੇ ਗਲਤ ਰਸਤੇ ਪੈ ਗਏ ਇਸ ਕਾਰਨ ਇਸ ਪ੍ਰਥਾ ਨੂੰ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਤਮ ਕਰ ਦਿੱਤਾ।

ਹਵਾਲੇ

Tags:

ਐਮਨਾਬਾਦਗੁਰੂ ਅਮਰ ਦਾਸਗੁਰੂ ਅਰਜਨ ਦੇਵਗੁਰੂ ਗੋਬਿੰਦ ਸਿੰਘਗੁਰੂ ਨਾਨਕ ਦੇਵਭਾਈ ਲਾਲੋਮਸੰਦਵਾਰਾਣਸੀ

🔥 Trending searches on Wiki ਪੰਜਾਬੀ:

ਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਊਧਮ ਸਿੰਘਪਾਣੀ ਦੀ ਸੰਭਾਲਹਾਸ਼ਮ ਸ਼ਾਹਦਿਲਜੀਤ ਦੋਸਾਂਝਲੋਕ ਸਭਾ ਹਲਕਿਆਂ ਦੀ ਸੂਚੀਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਬਰਤਾਨਵੀ ਰਾਜਬਲਾਗਸਲਮਡੌਗ ਮਿਲੇਨੀਅਰਇੰਸਟਾਗਰਾਮਨਿਊਜ਼ੀਲੈਂਡਗੂਗਲਨਾਮਬਾਸਕਟਬਾਲਰਾਮਦਾਸੀਆਭਾਰਤੀ ਪੰਜਾਬੀ ਨਾਟਕਜਪੁਜੀ ਸਾਹਿਬਘਰਕਵਿਤਾਸਾਹਿਬਜ਼ਾਦਾ ਅਜੀਤ ਸਿੰਘਅਕਾਲੀ ਫੂਲਾ ਸਿੰਘਆਸਾ ਦੀ ਵਾਰਮੱਧਕਾਲੀਨ ਪੰਜਾਬੀ ਸਾਹਿਤਕੈਨੇਡੀਅਨ ਪੰਜਾਬੀ ਲੇਖਕਾਂ ਦੀਆਂ ਕਿਤਾਬਾਂਪੰਜਾਬੀ ਮੁਹਾਵਰੇ ਅਤੇ ਅਖਾਣਰਸ (ਕਾਵਿ ਸ਼ਾਸਤਰ)ਪੰਜਾਬੀ ਸਾਹਿਤ ਦਾ ਇਤਿਹਾਸਸਿੱਖ ਸਾਮਰਾਜਰਾਗ ਧਨਾਸਰੀਸਾਇਨਾ ਨੇਹਵਾਲਨਿਰਮਲਾ ਸੰਪਰਦਾਇਗੋਇੰਦਵਾਲ ਸਾਹਿਬਸਰਬੱਤ ਦਾ ਭਲਾਸੁਖਮਨੀ ਸਾਹਿਬਮਾਲਵਾ (ਪੰਜਾਬ)ਸਾਰਾਗੜ੍ਹੀ ਦੀ ਲੜਾਈਸਰਗੇ ਬ੍ਰਿਨਪੰਜਾਬ ਦੇ ਲੋਕ-ਨਾਚਵਾਰਤਕਪੰਜਾਬੀ ਧੁਨੀਵਿਉਂਤਬਾਬਾ ਬੁੱਢਾ ਜੀਸਵਿਤਰੀਬਾਈ ਫੂਲੇਡਾਟਾਬੇਸਭਾਰਤ ਦਾ ਆਜ਼ਾਦੀ ਸੰਗਰਾਮਗੁਲਾਬਵੋਟ ਦਾ ਹੱਕਸਰੀਰ ਦੀਆਂ ਇੰਦਰੀਆਂਇਟਲੀਛਾਤੀ ਦਾ ਕੈਂਸਰਪੰਜ ਪਿਆਰੇਜਸਵੰਤ ਸਿੰਘ ਕੰਵਲਕੁੱਤਾਗਿਆਨਬਰਨਾਲਾ ਜ਼ਿਲ੍ਹਾਵਾਲਮੀਕਸਿੱਖ ਗੁਰੂਹਿਮਾਨੀ ਸ਼ਿਵਪੁਰੀਧਰਮਕੋਟ, ਮੋਗਾਵਿਸ਼ਵ ਮਲੇਰੀਆ ਦਿਵਸਮਹਿੰਗਾਈ ਭੱਤਾਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਪੂਰਨਮਾਸ਼ੀਸੋਨੀਆ ਗਾਂਧੀਈਸ਼ਵਰ ਚੰਦਰ ਨੰਦਾਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਹੀਰਾ ਸਿੰਘ ਦਰਦਨਿਰੰਜਨਜਰਨੈਲ ਸਿੰਘ (ਫੁੱਟਬਾਲ ਖਿਡਾਰੀ)ਕੈਨੇਡਾਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਵਿਕੀਪੀਡੀਆਭਾਈ ਸੰਤੋਖ ਸਿੰਘਗ਼ਸਿੱਖ ਧਰਮਕਣਕਸੀ.ਐਸ.ਐਸ🡆 More