ਮੈਸੂਰ ਪੈਲੇਸ ਭਾਰਤ ਦੇ ਮੈਸੂਰ ਸ਼ਹਿਰ ਵਿੱਚ ਸਥਿਤ ਹੈ। ਇਸ ਨੂੰ ਅੰਬਾ ਵਿਲਾਸ ਪੈਲੇਸ ਵੀ ਕਿਹਾ ਜਾਂਦਾ ਹੈ। ਇਸ ਦਾ ਨਿਰਮਾਣ ਮੈਸੂਰ ਰਾਜ ਘਰਾਣੇ ਦੇ ਆਖ਼ਰੀ ਮਹਾਰਾਜੇ ਨੇ ਕਰਵਾਇਆ। ਇਹ 1897 ਵਿੱਚ ਸ਼ਰੂ ਹੋ ਕੇ 1912 ਵਿੱਚ ਮੁਕੰਮਲ ਹੋਇਆ। ਇਸ ਮਗਰੋਂ 1940 ਦੇ ਕਰੀਬ ਮਹਿਲ ਦਾ ਵਿਸਤਾਰ ਕੀਤਾ ਗਿਆ। ਅੱਜਕੱਲ੍ਹ ਇਹ ਵਡਿਆਰ ਪਰਿਵਾਰ ਦਾ ਸਰਕਾਰੀ ਨਿਵਾਸ ਹੈ ਜੋ ਮੈਸੂਰ ਦੇ ਸ਼ਾਹੀ ਪਰਿਵਾਰ ਦੇ ਵੰਸ਼ਜ ਹਨ।
ਇਸ ਲੇਖ ਨੂੰ ਤਸਦੀਕ ਲਈ ਹੋਰ ਹਵਾਲੇ ਚਾਹੀਦੇ ਹਨ। (August 2012) |
ਮੈਸੂਰ ਵਿੱਚ ਕਈ ਇਤਿਹਾਸਕ ਮਹਿਲ ਹਨ ਜਿਨ੍ਹਾਂ ਵਿੱਚੋਂ ਮੈਸੂਰ ਪੈਲੇਸ ਸਭ ਤੋਂ ਪ੍ਰਸਿੱਧ ਹੈ। ਮਹਿਲ ਵਿੱਚ ਦੋ ਦਰਬਾਰ ਹਾਲ ਹਨ। ਇੱਥੇ ਸ਼ਾਹੀ ਅਦਾਲਤ ਦੀਆਂ ਬੈਠਕਾਂ ਹੁੰਦੀਆਂ ਸਨ। ਸੈਲਾਨੀਆਂ ਲਈ ਇਹ ਮਹਿਲ ਖਿੱਚ ਦਾ ਕੇਂਦਰ ਹੈ। ਹਰ ਸਾਲ ਇਸ ਨੂੰ ਦੇਖਣ ਲਈ ਤਕਰੀਬਨ 27 ਲੱਖ ਸੈਲਾਨੀ ਆਉਂਦੇ ਹਨ।
The palace complex includes twelve Hindu temples. The oldest was built in the 14th century, while the most recent was built in 1953.
Some of the famous temples are:
This article uses material from the Wikipedia ਪੰਜਾਬੀ article ਮੈਸੂਰ ਮਹਿਲ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.