ਮੈਸੀਅਰ 81

ਮੈਸੀਅਰ 81 ( ਐਨ.ਜੀ.ਸੀ.3081 ਜਾਂ ਬੋਡ ਦੀ ਅਕਾਸ਼ਗੰਗਾ ਵੀ ਕਿਹਾ ਜਾਂਦਾ ਹੈ) ਇੱਕ ਚੱਕਰੀ ਅਕਾਸ਼ਗੰਗਾ ਹੈ ਜੋ ਕਿ ਸਪਤਰਿਸ਼ੀ ਤਾਰਾਮੰਡਲ ਤੋਂ 1.2 ਕਰੋੜ ਪ੍ਰਕਾਸ਼-ਸਾਲ ਦੀ ਦੂਰੀ 'ਤੇ ਹੈ। ਧਰਤੀ ਦੇ ਨੇੜੇ ਹੋਣ, ਵੱਡੇ ਆਕਾਰ ਅਤੇ ਕਿਰਿਆਸ਼ੀਲ ਅਕਾਸ਼ੀ ਨਾਭਿਕ ਹੋਣ ਕਾਰਨ ਇਸ ਉੱਤੇ ਕਾਫੀ ਖੋਜ ਕੀਤੀ ਗਈ ਹੈ। ਅਕਾਸ਼ਗੰਗਾ ਦੇ ਵੱਡੇ ਆਕਾਰ ਅਤੇ ਚਮਕੀਲੇ ਹੋਣ ਕਾਰਨ ਇਹ ਅਕਾਸ਼ ਯਾਤਰੀਆਂ ਦੀ ਇਸਨੂੰ ਦੇਖਣ ਵਿੱਚ ਕਾਫੀ ਰੁਚੀ ਹੁੰਦੀ ਹੈ।

ਮੈਸੀਅਰ 81
ਮੈਸੀਅਰ 81
ਕੈੱਨ ਕ੍ਰਾਫੋਰਡ ਦੁਆਰਾ ਐਮ.81
ਨਿਰੀਖਣ ਅੰਕੜੇ
ਯੁੱਗ J2000
ਤਾਰਾਮੰਡਲ ਸਪਤਰਿਸ਼ੀ
ਸੱਜੇ ਜਾਣਾ 09h 55m 33.2s
ਝੁਕਾਅ +69° 3′ 55″
ਸਪੱਸ਼ਟ ਪਸਾਰ
(Apparent dimension) (V)
26.9 × 14.1 moa
ਸਪੱਸ਼ਟ ਪਰਿਮਾਨ (V)6.94
ਵਿਸ਼ੇਸ਼ਤਾ
ਕਿਸਮSA(s)ab, LINER
Astrometry
Heliocentric radial velocity −34 ± 4 km/s
ਲਾਲੀਕਰਨ −0.000113 ± 0.000013
Galactocentric velocity 73 ± 6 km/s
ਦੂਰੀ 11.8 ± 0.4 Mly (3.62 ± 0.12 Mpc)
ਹੋਰ ਅਹੁਦੇ
NGC 3031, UGC 5318, PGC 28630, Bode's Galaxy

ਖੋਜ

ਮੈਸੀਅਰ 81 ਦੀ ਖੋਜ ਜੌਹਾਨ ਇਲਰਟ ਬੋਡ ਨੇ 1774 ਵਿੱਚ ਕੀਤੀ ਸੀ। ਇਸੇ ਕਰਕੇ ਇਸ ਅਕਾਸ਼ਗੰਗਾ ਨੂੰ ਬੋਡ ਦੀ ਅਕਾਸ਼ਗੰਗਾ ਵੀ ਕਿਹਾ ਜਾਂਦਾ ਹੈ। ਪਾਇਰੀ ਮੈਕੇਨ ਅਤੇ ਚਾਰਲਸ ਮੈਸੀਅਰ ਨੇ ਇਸ ਅਕਾਸ਼ਗੰਗਾ ਦੀ ਮੁੜ-ਪਹਿਚਾਣ ਕਰਕੇ ਇਸਨੂੰ ਮੈਸੀਅਰ ਸ਼੍ਰੇਣੀ ਵਿੱਚ ਸੂਚੀਬੱਧ ਕਰ ਦਿੱਤਾ।

ਧੂੜ ਨਿਕਾਸੀ

ਮੈਸੀਅਰ 81 
ਸਪਿਟਜ਼ਰ ਪੁਲਾੜ ਦੂਰਬੀਨ ਦੀ ਸਹਾਇਤਾ ਨਾਲ ਖਿੱਚੀ ਮੈਸੀਅਰ 81 ਦੀ ਇਨਫਰਾਰੈੱਡ ਤਸਵੀਰ। ਨੀਲੇ ਰੰਗ 3.6 μm 'ਤਏ ਸਟੈਲਰ ਨਿਕਾਸੀ ਦਰਸਾਉਂਦਾ ਹੈ।

ਇਨਫਰਾਰੈੱਡ ਤਰੰਗਾਂ ਦੀ ਹੋਣ ਵਾਲੀ ਜ਼ਿਆਦਾਤਰ ਨਿਕਾਸੀ ਪੁਲਾੜੀ ਧੂੜ ਦੇ ਕਾਰਨ ਪੈਦਾ ਹੁੰਦੀ ਹੈ। ਇਹ ਪੁਲਾੜੀ ਧੂੜ, ਚੱਕਰੀ ਅਕਾਸ਼ਗੰਗਾ ਦੀਆਂ ਗੋਲ ਮੁੜੀਆਂ ਬਾਹਾਂ ਦੇ ਦੁਆਲੇ ਅਤੇ ਤਾਰਾ ਨਿਰਮਾਣ ਖੇਤਰਾਂ ਵਿੱਚ ਮਿਲਦੀ ਹੈ। ਜੇਕਰ ਸਧਾਰਨ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਗਰਮ ਤੇ ਛੋਟੇ ਜੀਵਨ ਕਾਲ ਵਾਲੇ ਨੀਲੇ ਤਾਰੇ ਤਾਰਾ ਨਿਰਮਾਣ ਖੇਤਰ ਵਿੱਚ ਹੁੰਦੇ ਹਨ ਅਤੇ ਧੂੜ ਕਣਾਂ ਨੂੰ ਗਰਮ ਕਰਨ ਸਮਰੱਥ ਹੁੰਦੇ ਹਨ ਜਿਸ ਕਰਕੇ ਇਸ ਖੇਤਰ ਵਿੱਚੋਂ ਇਨਫਰਾਰੈੱਡ ਧੂੜ ਨਿਕਾਸੀ ਵਿੱਚ ਵਾਧਾ ਹੋ ਜਾਂਦਾ ਹੈ।

ਸੁਪਰਨੋਵਾ

ਮੈਸੀਅਰ 81 ਵਿੱਚ ਕੇਵਲ ਇੱਕ ਹੀ ਸੁਪਰਨੋਵਾ ਦੀ ਪਹਿਚਾਣ ਕੀਤੀ ਗਈ ਹੈ। ਇਸ ਸੁਪਰਨੋਵਾ ਦਾ ਨਾਂ ਐਸ.ਐਨ 1993.ਜੇ ਹੈ ਅਤੇ ਇਸਦੀ ਖੋਜ ਸਪੇਨ ਦੇ ਐਫ.ਗਾਰਸ਼ੀਆ ਨੇ 28 ਮਾਰਚ 1993 ਨੂੰ ਕੀਤੀ ਸੀ। ਉਸ ਸਮੇਂ ਦੌਰਾਨ ਇਹ ਇਭ ਤੋਂ ਜ਼ਿਆਦਾ ਚਮਕ ਵਾਲਾ ਦੂਜਾ ਸੁਪਰਨੋਵਾ ਸੀ। ਸਮੇਂ-ਸਮੇਂ 'ਤੇ ਇਸਦੀਆਂ ਸਪੈਕਟ੍ਰਲ (spectral) ਵਿਸ਼ੇਸ਼ਤਾਵਾਂ ਬਦਲਦੀਆਂ ਰਹਿੰਦੀਆਂ ਹਨ।

ਐਮ.81 ਸਮੂਹ

ਮੈਸੀਅਰ 81 ਐਮ.81 ਸਮੂਹ ਦੀ ਸਭ ਤੋਂ ਵੱਡੀ ਅਕਾਸ਼ਗੰਗਾ ਹੈ। ਇਸ ਸਮੂਹ ਵਿੱਚ 34 ਅਕਾਸ਼ਗੰਗਾ ਹਨ ਅਤੇ ਇਹ ਸਮੂਹ ਸਪਤਰਿਸ਼ੀ ਤਾਰਾਮੰਡਲ ਵਿੱਚ ਸਥਿਤ ਹੈ।

ਸ਼ੌਂਕੀਆ ਖਗੋਲ ਵਿਗਿਆਨ

ਇਹ ਵੀ ਦੇਖੋ

ਹਵਾਲੇ

Tags:

ਮੈਸੀਅਰ 81 ਖੋਜਮੈਸੀਅਰ 81 ਧੂੜ ਨਿਕਾਸੀਮੈਸੀਅਰ 81 ਸੁਪਰਨੋਵਾਮੈਸੀਅਰ 81 ਐਮ.81 ਸਮੂਹਮੈਸੀਅਰ 81 ਸ਼ੌਂਕੀਆ ਖਗੋਲ ਵਿਗਿਆਨਮੈਸੀਅਰ 81 ਇਹ ਵੀ ਦੇਖੋਮੈਸੀਅਰ 81 ਹਵਾਲੇਮੈਸੀਅਰ 81ਸਪਤਰਿਸ਼ੀ

🔥 Trending searches on Wiki ਪੰਜਾਬੀ:

ਰੋਗਪੰਜਾਬੀ ਭਾਸ਼ਾ ਅਤੇ ਪੰਜਾਬੀਅਤਆਨੰਦਪੁਰ ਸਾਹਿਬ ਦਾ ਮਤਾਹਵਾ ਪ੍ਰਦੂਸ਼ਣਮਹਿਮੂਦ ਗਜ਼ਨਵੀਵਿੱਤਤਾਰਾਵਿਕੀਡਾਟਾਪੰਜਾਬ ਦੇ ਲੋਕ-ਨਾਚਸ਼ਸ਼ੀ ਕਪੂਰਤਬਰੀਜ਼ਹਰਿਮੰਦਰ ਸਾਹਿਬਨਾਂਵਪੰਜਾਬੀ ਨਾਰੀਆਦਰਸ਼ਵਾਦਲਾਇਬ੍ਰੇਰੀਸਮਾਜ ਸ਼ਾਸਤਰਦੇਸ਼ਭਗਤ ਸਿੰਘਨਵਾਬ ਕਪੂਰ ਸਿੰਘਰੂਪ ਅਤੇ ਅੰਤਰ ਵਸਤੂਪਠਾਣ ਦੀ ਧੀਅੱਜ ਆਖਾਂ ਵਾਰਿਸ ਸ਼ਾਹ ਨੂੰਗੁਰੂ ਹਰਿਗੋਬਿੰਦਭਾਈ ਰੂਪਾਅਖ਼ੋਤਸਕ ਸਮੁੰਦਰਵਿਸ਼ਵੀਕਰਨ ਅਤੇ ਸਭਿਆਚਾਰਨਾਵਲ ਸਿਧਾਂਤ ਤੇ ਸਰੂਪਲੋਕ ਸਭਾਅਨੰਦ ਕਾਰਜਮੱਧਕਾਲੀਨ ਪੰਜਾਬੀ ਵਾਰਤਕਬੁੱਧ ਧਰਮਪਿੰਜਰ (ਨਾਵਲ)ਸਾਹਿਤਪੰਜਾਬੀ ਨਾਟਕਲੁਧਿਆਣਾਤਰਨ ਤਾਰਨ ਸਾਹਿਬਵਪਾਰਤੂੰ ਮੱਘਦਾ ਰਹੀਂ ਵੇ ਸੂਰਜਾਰਾਮਪੰਜਾਬੀ ਕਵਿਤਾ ਦਾ ਬਸਤੀਵਾਦੀ ਦੌਰਨਿਬੰਧਗੁਰਦੁਆਰਾ ਅੜੀਸਰ ਸਾਹਿਬਸ਼ਿਕਰਾਨੇਪਾਲਘਣ (ਖੇਤਰਮਿਤੀ)ਸੁਜਾਨ ਸਿੰਘਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਊਧਮ ਸਿੰਘਚੰਦਰਯਾਨ-3ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਸ਼ਹਿਦਅਰਨੈਸਟ ਹੈਮਿੰਗਵੇਭਾਰਤਪੰਜਾਬੀ ਭਾਸ਼ਾਈ ਵਤੀਰਾਬੱਬੂ ਮਾਨਸਤਿੰਦਰ ਸਰਤਾਜਭਾਰਤ ਦੀ ਸੁਪਰੀਮ ਕੋਰਟਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਯੂਨੈਸਕੋਪੀਲੂਖ਼ਾਲਸਾਸੈੱਲ ਥਿਊਰੀਪੰਜਾਬੀ ਅਖ਼ਬਾਰਰਾਜ ਸਭਾਸਾਉਣੀ ਦੀ ਫ਼ਸਲਲੱਖਾ ਸਿਧਾਣਾਵਿਆਹ ਦੀਆਂ ਕਿਸਮਾਂਭਾਰਤ ਦੀ ਸੰਸਦਹਾਰਮੋਨੀਅਮਕਾਂਗਰਸ ਦੀ ਲਾਇਬ੍ਰੇਰੀਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਡਾਕਟਰਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਨਿਰਵੈਰ ਪੰਨੂ🡆 More