ਮਾਰਸੇਲ ਪਰੁਸਤ (10 ਜੁਲਾਈ 1871 –18 ਨਵੰਬਰ 1922) ਫਰਾਂਸੀਸੀ ਭਾਸ਼ਾ ਦਾ ਨਾਵਲਕਾਰ, ਆਲੋਚਕ ਅਤੇ ਨਿਬੰਧਕਾਰ ਸੀ। ਉਹ ਆਪਣੇ ਨਾਵਲ ਅ ਲਾ ਰੀਸ਼ੇਰਸ਼ੇ ਦੁ ਤੋਂਪਸ ਪਰਦੁ (À la recherche du temps perdu ਅਰਥਾਤ ਗੁਜ਼ਰੇ ਸਮਾਂ ਦੀ ਖੋਜ ਵਿੱਚ) ਦੇ ਕਾਰਨ ਪ੍ਰਸਿਧ ਹੈ। ਇਹ ਰਚਨਾ 1913 ਅਤੇ 1927 ਦੇ ਵਿੱਚ ਸੱਤ ਹਿੱਸਿਆਂ ਵਿੱਚ ਪ੍ਰਕਾਸ਼ਿਤ ਹੋਈ ਸੀ।
ਮਾਰਸੈੱਲ ਪਰੂਸਤ | |
---|---|
ਜਨਮ | ਵੇਲਨਟੀਨ ਲੁਇਸ ਜੋਰਜ ਇਗਨ ਮਾਰਸੇਲ ਪਰੁਸਤ 10 ਜੁਲਾਈ 1871 ਅਤੂਇਲ, ਫਰਾਸ |
ਮੌਤ | 18 ਨਵੰਬਰ 1922 ਪੈਰਿਸ, ਫਰਾਸ | (ਉਮਰ 51)
ਪੇਸ਼ਾ | ਨਾਵਲਕਾਰ, ਆਲੋਚਕ ਅਤੇ ਨਿਬੰਧਕਾਰ |
ਦਸਤਖ਼ਤ | |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
This article uses material from the Wikipedia ਪੰਜਾਬੀ article ਮਾਰਸੈੱਲ ਪਰੂਸਤ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.