ਆਲੋਚਕ

ਆਲੋਚਕ (ਯੂਨਾਨੀ: kritikos ਤੋਂ ਲਾਤੀਨੀ:criticus, ਅੰਗਰੇਜ਼ੀ:critic) ਹਰ ਉਹ ਵਿਅਕਤੀ ਹੈ ਜਿਹੜਾ ਮੁਲੰਕਣ ਕਰ ਕੇ ਨਿਰਣਾ ਦੇਵੇ। ਗੈਰਰਸਮੀ ਤੌਰ ਤੇ ਆਲੋਚਨਾ ਸਾਰੇ ਮਨੁੱਖੀ ਪ੍ਰਗਟਾ ਦਾ ਇੱਕ ਆਮ ਪਹਿਲੂ ਹੈ ਅਤੇ ਨਿਰਣਿਆਂ ਦਾ ਕੁਸ਼ਲ ਜਾਂ ਸਟੀਕ ਪ੍ਰਗਟਾ ਹੋਣਾ ਜਰੂਰੀ ਨਹੀਂ। ਇਹ ਮਨੁੱਖੀ ਵਰਤੋਂ ਵਿਹਾਰ ਵਿੱਚ ਨਿਰੰਤਰ ਕਾਰਜਸ਼ੀਲ ਪ੍ਰਕਿਰਿਆ ਹੈ। ਆਲੋਚਨਾਤਮਕ ਨਿਰਣੇ, ਅੱਛੇ ਜਾਂ ਭੈੜੇ, ਸਕਾਰਾਤਮਕ (ਵਿਚਾਰ ਅਧੀਨ ਵਸਤੂ ਜਾਂ ਵਿਚਾਰ ਦੀ ਪ੍ਰਸ਼ੰਸਾ ਵਿੱਚ), ਨਕਾਰਾਤਮਕ (ਨਿੰਦਾ ਕਰਨ ਵਾਲੇ), ਜਾਂ ਸੰਤੁਲਿਤ (ਦੋਨਾਂ ਹੱਕ ਵਿੱਚ ਅਤੇ ਖਿਲਾਫ ਦੋਨਾਂ ਪੱਖਾਂ ਤੋਂ ਜੋਖ ਪਰਖ ਕੇ) ਹੋ ਸਕਦੇ ਹਨ। ਹਾਲਾਂਕਿ ਸਾਰੀ ਆਲੋਚਨਾ ਲਈ ਕਿਸੇ ਉਦੇਸ਼ ਦਾ ਹੋਣਾ ਆਵਸ਼ਕ ਮੰਨਿਆ ਜਾਂਦਾ ਹੈ, ਆਲੋਚਕ ਆਪਣੇ ਵਿਸ਼ੇਸ਼ ਪ੍ਰੇਰਕ-ਮਨੋਰਥ ਦੁਆਰਾ ਵੀ ਪਰਿਭਾਸ਼ਿਤ ਹੋ ਸਕਦਾ ਹੈ। ਆਮ ਤੌਰ ਤੇ ਕਿਸੇ ਆਲੋਚਕ ਦਾ ਮਨਸ਼ਾ ਰਚਨਾਤਮਕ ਜਾਂ ਵਿਨਾਸ਼ਕਾਰੀ ਕੋਈ ਵੀ ਹੋ ਸਕਦਾ ਹੈ।

ਅਖਬਾਰ ਅਤੇ ਆਲੋਚਕ

ਅਖਬਾਰ ਤੇ ਰਸਾਲੇ ਦੇ ਮਨੋਰੰਜਨ ਪੱਖ ਨੂੰ ਬਰਕਰਾਰ ਰੱਖਣ ਲਈ ਆਲੋਚਕਾਂ ਦੀ ਵੱਡੀ ਲੋੜ ਹੁੰਦੀ ਹੈ। ਉਹ ਸੰਗੀਤ, ਨਾਟਕ ਅਤੇ ਹੋਰ ਕਲਾ ਸਰਗਰਮੀਆਂ ਦੀ, ਫਿਲਮਾਂ, ਕਿਤਾਬਾਂ, ਰਾਜਸੀ ਅਤੇ ਸਮਾਜਕ ਸਰਗਰਮੀਆਂ ਦੀ ਆਲੋਚਨਾ ਲਈ ਤੀਖਣ-ਬੁਧ ਨਿਰੀਖਕਾਂ ਨੂੰ ਬਾਕਾਇਦਾ ਭਰਤੀ ਕਰਦੇ ਹਨ ਅਤੇ ਉਨ੍ਹਾਂ ਤੋਂ ਰੋਜ਼ਾਨਾ ਜਾਂ ਹਫਤਾਵਾਰ ਕਾਲਮ ਲਿਖਵਾਉਂਦੇ ਹਨ। ਇਹ ਆਲੋਚਕ ਪਾਠਕਾਂ ਨੂੰ ਸੋਚਣਾ ਸਿਖਾਉਂਦੇ ਹਨ। ਯਾਨੀ, ਆਪਣੇ ਤੌਰ ਤੇ ਮੁਲੰਕਣ ਕਰਨਾ।

ਹਵਾਲੇ

Tags:

🔥 Trending searches on Wiki ਪੰਜਾਬੀ:

ਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣਸਵਰ ਅਤੇ ਲਗਾਂ ਮਾਤਰਾਵਾਂਰਸ (ਕਾਵਿ ਸ਼ਾਸਤਰ)ਪੰਜਾਬ ਸਰਕਾਰ ਦੇ ਵਿਭਾਗਾਂ ਦੀ ਸੂਚੀਜਾਤਦਿਲਜੀਤ ਦੋਸਾਂਝਹਿੰਦੁਸਤਾਨ ਟਾਈਮਸਸਿੱਖ ਧਰਮਗ੍ਰੰਥਮਾਂ ਬੋਲੀਬਿਸ਼ਨਪੁਰਾ ਲੁਧਿਆਣਾ ਜ਼ਿਲ੍ਹਾਪੰਜਾਬੀ ਨਾਵਲ ਦੀ ਇਤਿਹਾਸਕਾਰੀਸੁਖਬੀਰ ਸਿੰਘ ਬਾਦਲਭਾਰਤੀ ਫੌਜਬਾਬਰਸੂਬਾ ਸਿੰਘਪੰਜਾਬੀ ਵਾਰ ਕਾਵਿ ਦਾ ਇਤਿਹਾਸਗੁਰੂ ਅਰਜਨਸਫ਼ਰਨਾਮੇ ਦਾ ਇਤਿਹਾਸਧਰਤੀਪੰਜਾਬ ਲੋਕ ਸਭਾ ਚੋਣਾਂ 2024ਦਾਣਾ ਪਾਣੀਕਾਂਗੜਵਿਸਾਖੀਊਠਸ੍ਰੀ ਚੰਦਹੋਲਾ ਮਹੱਲਾਮਨੋਜ ਪਾਂਡੇਨਾਂਵਕਵਿਤਾਪੰਜਾਬਨਵਤੇਜ ਭਾਰਤੀਚੇਤਫੁੱਟਬਾਲਕਾਗ਼ਜ਼ਗਿਆਨੀ ਦਿੱਤ ਸਿੰਘਜਲੰਧਰਗੁੱਲੀ ਡੰਡਾਬ੍ਰਹਮਾਹਰੀ ਸਿੰਘ ਨਲੂਆਫੁਲਕਾਰੀਵਿਸ਼ਵ ਸਿਹਤ ਦਿਵਸਲੰਮੀ ਛਾਲਨੇਪਾਲਰੋਸ਼ਨੀ ਮੇਲਾਜਸਵੰਤ ਸਿੰਘ ਕੰਵਲਧਾਤਆਪਰੇਟਿੰਗ ਸਿਸਟਮਕਿਰਤ ਕਰੋਨਿੱਕੀ ਕਹਾਣੀਰਾਗ ਸੋਰਠਿਕੇਂਦਰ ਸ਼ਾਸਿਤ ਪ੍ਰਦੇਸ਼ਹਵਾਮਹਾਤਮਾ ਗਾਂਧੀਬਾਬਾ ਜੈ ਸਿੰਘ ਖਲਕੱਟਆਨੰਦਪੁਰ ਸਾਹਿਬਅਤਰ ਸਿੰਘਸੂਚਨਾਜਨ ਬ੍ਰੇਯ੍ਦੇਲ ਸਟੇਡੀਅਮਲੋਕਧਾਰਾਪੰਜਾਬੀ ਟੀਵੀ ਚੈਨਲਹਾਸ਼ਮ ਸ਼ਾਹਸਿੱਖ ਧਰਮ ਵਿੱਚ ਮਨਾਹੀਆਂਦਲ ਖ਼ਾਲਸਾ (ਸਿੱਖ ਫੌਜ)ਭਗਤ ਪੂਰਨ ਸਿੰਘਮੋਬਾਈਲ ਫ਼ੋਨਮਿਸਲਪੰਥ ਪ੍ਰਕਾਸ਼ਸੁਭਾਸ਼ ਚੰਦਰ ਬੋਸ15 ਨਵੰਬਰਬੁਢਲਾਡਾ ਵਿਧਾਨ ਸਭਾ ਹਲਕਾਗ਼ਜ਼ਲਹਿਮਾਲਿਆਪੰਜਾਬ ਰਾਜ ਚੋਣ ਕਮਿਸ਼ਨਰਾਧਾ ਸੁਆਮੀਮੂਲ ਮੰਤਰ🡆 More