ਮਹਾਨ ਦਹਿਸ਼ਤ

ਮਹਾਨ ਦਹਿਸ਼ਤ (ਰੂਸੀ: Большой террор) ਜਿਸ ਨੂੰ ਯੇਝੋਵ​ ਰਾਜ (ਰੂਸੀ: ежовщина, ਯੇਝੋਵਸ਼ਚੀਨਾ) ਵੀ ਕਿਹਾ ਜਾਂਦਾ ਹੈ, ਸੋਵੀਅਤ ਸੰਘ ਵਿੱਚ ਸੰਨ 1937-38 ਵਿੱਚ ਜੋਸੇਫ ਸਟਾਲਿਨ ਦੁਆਰਾ ਆਯੋਜਿਤ ਰਾਜਨੀਤਕ ਦਮਨ ਅਤੇ ਹਤਿਆਵਾਂ ਦਾ ਇੱਕ ਦੌਰ ਸੀ। ਇਸ ਵਿੱਚ ਸਟਾਲਿਨ ਨੇ ਪੂਰੇ ਸੋਵੀਅਤ ਸਮਾਜ ਵਿੱਚ ਬਹੁਤ ਸਾਰੇ ਕਮਿਊਨਿਸਟ ਪਾਰਟੀ ਆਗੂਆਂ, ਸਰਕਾਰੀ ਨੌਕਰਾਂ, ਕਿਸਾਨਾਂ, ਲਾਲ ਫੌਜ ਦੇ ਅਧਿਕਾਰੀਆਂ ਅਤੇ ਹੋਰ ਕਈ ਅਸੰਬੰਧਿਤ ਲੋਕਾਂ ਨੂੰ ਫੜਕੇ ਮਰਵਾ ਦਿੱਤਾ ਸੀ। ਅਕਸਰ ਉਹਨਾਂ ਤੇ ਵਿਸ਼ਵਾਸਘਾਤੀ ਹੋਣ ਜਾਂ ਗੜਬੜੀ ਕਰਨ ਦਾ ਇਲਜ਼ਾਮ ਲਗਾਇਆ ਜਾਂਦਾ ਸੀ। ਨਾਲ ਹੀ ਨਾਲ ਪੂਰੇ ਸੋਵੀਅਤ ਸੰਘ ਵਿੱਚ ਸਧਾਰਨ ਨਾਗਰਿਕਾਂ ਉੱਤੇ ਜਬਰਦਸਤ ਪੁਲਿਸ ਦੀ ਨਿਗਰਾਨੀ, ਹਲਕੀ ਜਿਹੀ ਸ਼ਕ ਉੱਤੇ ਵੀ ਲੋਕਾਂ ਨੂੰ ਜੇਲ੍ਹ, ਆਮ ਨਾਗਰਿਕਾਂ ਨੂੰ ਇੱਕ ਦੂਜੇ ਉੱਤੇ ਨਜ਼ਰ ਰੱਖਣ ਲਈ ਉਕਸਾਉਣ ਅਤੇ ਮਨਮਾਨੇ ਢੰਗ ਨਾਲਲੋਕਾਂ ਨੂੰ ਮਾਰ ਮੁਕਾਉਣ ਵਰਗੀਆਂ ਕਾਰਵਾਈਆਂ ਵੀ ਚੱਲਦੀਆਂ ਰਹੀਆਂ। ਉਸ ਜ਼ਮਾਨੇ ਵਿੱਚ ਸੋਵੀਅਤ ਖੁਫ਼ੀਆ ਪੁਲਿਸ ਦਾ ਪ੍ਰਧਾਨ ਨਿਕੋਲਾਈ ਯੇਜ਼ੋਵ​ (Никола́й Ежо́в) ਸੀ, ਇਸ ਲਈ ਇਸ ਕਾਲ ਨੂੰ ਬਾਅਦ ਦੇ ਸੋਵੀਅਤ ਅਤੇ ਰੂਸੀ ਇਤਿਹਾਸਕਾਰ ਯੇਜ਼ੋਵ​ ਰਾਜ ਦੇ ਨਾਮ ਨਾਲ ਵੀ ਜਾਣਦੇ ਹਨ।

ਹਵਾਲੇ

Tags:

ਜੋਸੇਫ ਸਟਾਲਿਨਰੂਸੀ ਭਾਸ਼ਾ

🔥 Trending searches on Wiki ਪੰਜਾਬੀ:

ਚੰਡੀ ਦੀ ਵਾਰਮੜ੍ਹੀ ਦਾ ਦੀਵਾਡਰੱਗਨਿਬੰਧਅਨੁਵਾਦਪੰਜਾਬ ਲੋਕ ਸਭਾ ਚੋਣਾਂ 2024ਨਾਨਕ ਕਾਲ ਦੀ ਵਾਰਤਕਖੇਤੀ ਦੇ ਸੰਦriz16ਗੁਰਦਾਸਪੁਰ ਜ਼ਿਲ੍ਹਾਜੈਤੋ ਦਾ ਮੋਰਚਾਫੁਲਕਾਰੀਢੱਡਧਾਲੀਵਾਲ ਗੋਤ ਦਾ ਪਿਛੋਕੜ ਤੇ ਰਸਮਾਂਸੂਬਾ ਸਿੰਘਜਾਵਾ (ਪ੍ਰੋਗਰਾਮਿੰਗ ਭਾਸ਼ਾ)ਮੱਧਕਾਲੀਨ ਪੰਜਾਬੀ ਸਾਹਿਤਕੇ (ਅੰਗਰੇਜ਼ੀ ਅੱਖਰ)ਗੁਰੂ ਹਰਿਗੋਬਿੰਦਊਧਮ ਸਿੰਘਐਚ.ਟੀ.ਐਮ.ਐਲਕ੍ਰਿਕਟਭਾਰਤ ਦੀ ਰਾਜਨੀਤੀਮਨੀਕਰਣ ਸਾਹਿਬਸਰਕਾਰ1917ਇਸ਼ਤਿਹਾਰਬਾਜ਼ੀਵਿਧਾਤਾ ਸਿੰਘ ਤੀਰਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਗ਼ਦਰ ਲਹਿਰਭਾਰਤੀ ਪੰਜਾਬੀ ਨਾਟਕਖੋ-ਖੋਭਾਰਤੀ ਰਾਸ਼ਟਰੀ ਕਾਂਗਰਸਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.)ਨਾਟੋਅੰਬਦੋਆਬਾਪੰਜਾਬੀ ਆਲੋਚਨਾਸੀ.ਐਸ.ਐਸਭਾਰਤਜਨੇਊ ਰੋਗਗਿੱਦੜ ਸਿੰਗੀਮਨਮੋਹਨ ਸਿੰਘਪ੍ਰਮਾਤਮਾਪੰਜਾਬੀ ਮੁਹਾਵਰੇ ਅਤੇ ਅਖਾਣਅਜੀਤ (ਅਖ਼ਬਾਰ)ਪੰਜ ਤਖ਼ਤ ਸਾਹਿਬਾਨਅਨੰਦ ਸਾਹਿਬਨਜ਼ਮ ਹੁਸੈਨ ਸੱਯਦਭਗਤ ਪੂਰਨ ਸਿੰਘਅਰਵਿੰਦ ਕੇਜਰੀਵਾਲ2010ਮਹਿਮੂਦ ਗਜ਼ਨਵੀਜੱਟਯੂਬਲੌਕ ਓਰਿਜਿਨਪੰਜਾਬ ਇੰਜੀਨੀਅਰਿੰਗ ਕਾਲਜਟਕਸਾਲੀ ਭਾਸ਼ਾਹਿਮਾਨੀ ਸ਼ਿਵਪੁਰੀਦਸ਼ਤ ਏ ਤਨਹਾਈਡਾ. ਹਰਿਭਜਨ ਸਿੰਘਮਸੰਦਬੋਲੇ ਸੋ ਨਿਹਾਲਕੁੜੀਖੋਜਵਰਚੁਅਲ ਪ੍ਰਾਈਵੇਟ ਨੈਟਵਰਕਜੈਸਮੀਨ ਬਾਜਵਾਬੇਰੁਜ਼ਗਾਰੀਆਰ ਸੀ ਟੈਂਪਲਕੰਨਗ਼ਮਾਂਮਾਈ ਭਾਗੋਅਰਬੀ ਭਾਸ਼ਾਯੂਨਾਨਸਕੂਲ ਲਾਇਬ੍ਰੇਰੀਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਗੁਰੂ ਅਰਜਨਵਿਸਥਾਪਨ ਕਿਰਿਆਵਾਂ🡆 More