ਮਹਾਂਸੰਘ

ਮਹਾਂਸੰਘ ਜਿਹਨੂੰ ਰਾਜਸੰਘ ਜਾਂ ਲੀਗ ਵੀ ਕਿਹਾ ਜਾਂਦਾ ਹੈ, ਸਿਆਸੀ ਇਕਾਈਆਂ ਦਾ ਹੋਰ ਇਕਾਈਆਂ ਦੀ ਤੁਲਨਾ ਵਿੱਚ ਸਾਂਝੇ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਇੱਕ ਮੇਲ ਜਾਂ ਸੰਧੀ ਹੁੰਦੀ ਹੈ। ਇਹ ਆਮ ਤੌਰ ਉੱਤੇ ਸੰਧੀ ਸਦਕਾ ਬਣਦੇ ਹਨ ਪਰ ਬਹੁਤੀ ਵਾਰ ਬਾਅਦ ਵਿੱਚ ਇੱਕ ਸਾਂਝਾ ਸੰਵਿਧਾਨ ਅਪਣਾ ਲੈਂਦੇ ਹਨ। ਇਹਨਾਂ ਦੀ ਰਚਨਾ ਕੁਝ ਨਾਜ਼ਕ ਮੁੱਦਿਆਂ (ਜਿਵੇਂ ਕਿ ਰੱਖਿਆ, ਵਿਦੇਸ਼ੀ ਕਾਰ-ਵਿਹਾਰ ਜਾਂ ਸਾਂਝੀ ਮੁਦਰਾ) ਨਾਲ਼ ਨਜਿੱਠਣ ਲਈ ਕੀਤੀ ਜਾਂਦੀ ਹੈ ਅਤੇ ਕੇਂਦਰੀ ਸਰਕਾਰ ਨੂੰ ਸਾਰੇ ਮੈਂਬਰਾਂ ਨੂੰ ਸਹਾਇਤਾ ਦੇਣ ਦੀ ਲੋੜ ਹੁੰਦੀ ਹੈ।

ਹਵਾਲੇ

Tags:

ਮੁਦਰਾਸੰਧੀਸੰਵਿਧਾਨ

🔥 Trending searches on Wiki ਪੰਜਾਬੀ:

ਗੁਰੂ ਅੰਗਦਸਰਬੱਤ ਦਾ ਭਲਾਆਸਟਰੇਲੀਆਧਰਮਸਾਵਿਤਰੀਗੁਰਦੁਆਰਾ ਬੰਗਲਾ ਸਾਹਿਬਸ਼ਾਹ ਮੁਹੰਮਦਪੰਜਨਦ ਦਰਿਆਏਡਜ਼ਮਕਦੂਨੀਆ ਗਣਰਾਜ8 ਅਗਸਤਇਟਲੀ ਦਾ ਪ੍ਰਧਾਨ ਮੰਤਰੀਕੋਰੋਨਾਵਾਇਰਸ ਮਹਾਮਾਰੀ 2019ਸੱਭਿਆਚਾਰ ਅਤੇ ਮੀਡੀਆਸੁਖਮਨੀ ਸਾਹਿਬਗੁਰੂ ਕੇ ਬਾਗ਼ ਦਾ ਮੋਰਚਾਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਸਿੱਧੂ ਮੂਸੇ ਵਾਲਾਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਯੂਰਪੀ ਸੰਘਮਾਤਾ ਸਾਹਿਬ ਕੌਰਰੂਪਵਾਦ (ਸਾਹਿਤ)ਫ਼ੇਸਬੁੱਕਐਚ.ਟੀ.ਐਮ.ਐਲਫਲਦੰਦ ਚਿਕਿਤਸਾਨਰਿੰਦਰ ਮੋਦੀਪੁਆਧੀ ਉਪਭਾਸ਼ਾਖ਼ਪਤਵਾਦਵਿਧੀ ਵਿਗਿਆਨਚੜਿੱਕ ਦਾ ਮੇਲਾਮਨੁੱਖੀ ਸਰੀਰਰਹਿਰਾਸ1910ਸੋਮਨਾਥ ਦਾ ਮੰਦਰਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਮੁਹੰਮਦਭਾਈ ਮਰਦਾਨਾਅਕਾਲੀ ਕੌਰ ਸਿੰਘ ਨਿਹੰਗਭਾਈ ਘਨੱਈਆਜਲੰਧਰਸੋਨੀ ਲਵਾਉ ਤਾਂਸੀਉਚਾਰਨ ਸਥਾਨਮਿਸ਼ੇਲ ਓਬਾਮਾਸਦਾਮ ਹੁਸੈਨਲੋਧੀ ਵੰਸ਼ਮੇਰਾ ਦਾਗ਼ਿਸਤਾਨਪੰਜਾਬ (ਭਾਰਤ) ਦੀ ਜਨਸੰਖਿਆਗੁਰੂ ਨਾਨਕ ਜੀ ਗੁਰਪੁਰਬਪੁਰਖਵਾਚਕ ਪੜਨਾਂਵਸਿੰਧਸਿੱਖ ਧਰਮਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਮੌਤ ਦੀਆਂ ਰਸਮਾਂਭੂਗੋਲਜਾਤਡਾਂਸਭਾਸ਼ਾ ਵਿਗਿਆਨਸੂਫ਼ੀ ਕਾਵਿ ਦਾ ਇਤਿਹਾਸਪੰਜਾਬੀ ਲੋਕ ਗੀਤਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਸੁਨੀਲ ਛੇਤਰੀਅੰਮ੍ਰਿਤਾ ਪ੍ਰੀਤਮਹਾਰੂਕੀ ਮੁਰਾਕਾਮੀਭਗਤ ਨਾਮਦੇਵਭਾਰਤ ਦਾ ਪ੍ਰਧਾਨ ਮੰਤਰੀਸ੍ਰੀ ਚੰਦ🡆 More