ਭਾਰਤ ਦਾ ਭੂਗੋਲ

ਭਾਰਤ ਇੰਡੀਅਨ ਪਲੇਟ  ਉੱਪਰ ਸਥਿਤ ਹੈ,ਜੋ ਇੰਡੋ-ਆਸਟਰੇਲੀਅਨ ਪਲੇਟ ਦਾ ਉੱਤਰੀ ਭਾਗ ਹੈ।ਜਿਸ ਦੀ ਮਹਾਂਦੀਪੀ ਪਰਤ ਭਾਰਤੀ ਉਪ-ਮਹਾਂਦੀਪ ਦਾ ਨਿਰਮਾਣ ਕਰਦੀ ਹੈ। ਇਹ ਦੇਸ਼ ਉੱਤਰੀ ਅਰਧ ਗੋਲੇ ਵਿੱਚ 8°4' ਅਤੇ  37°6' ਉੱਤਰੀ ਅਕਸ਼ਾਸ਼ ਅਤੇ 68°7' ਅਤੇ 7°25' ਪੂਰਬੀ ਦੇਸ਼ਾਤਰ ਦਰਮਿਆਨ ਸਥਿਤ ਹੈ। ਇਹ 3,287,263 ਵਰਗ ਕਿਲੋਮੀਟਰ (1,269,219 ਵਰਗ ਮੀਲ)ਖੇਤਰ ਨਾਲ  ਸੰਸਾਰ ਦਾ ਸੱਤਵਾਂ ਵੱਡਾ ਦੇਸ਼ ਹੈ।ਭਾਰਤ ਦੇ ਉੱਤਰੀ ਸਿਰੇ ਤੋਂ ਦੱਖਣੀ ਸਿਰੇ ਦੀ ਲੰਬਾਈ 3214 ਕਿਲੋਮੀਟਰ ਅਤੇ ਪੂਰਬੀ ਸਿਰੇ ਤੋ ਪੱਛਮੀ ਸਿਰੇ ਦੀ ਲੰਬਾਈ 2933 ਕਿਲੋਮੀਟਰ ਹੈ। ਭਾਰਤ ਦੀ ਥਲ ਸੀਮਾ 15200 ਕਿਲੋਮੀਟਰ ਅਤੇ ਤੱਟਵਰਤੀ ਸੀਮਾ 7515 ਕਿਲੋਮੀਟਰ ਹੈ।

ਭਾਰਤੀ ਪਲੇਟ ਦੀ ਅੰਦਰੂਨੀ ਬਣਤਰ

ਰਾਜਨੀਤਿਕ ਬਣਤਰ

ਭਾਰਤ ਨੂੰ 28 ਰਾਜਾਂ (ਅੱਗੋਂ ਜ਼ਿਲਿਆ ਵਿੱਚ) ਅਤੇ 8 ਕੇਂਦਰ ਸ਼ਾਸ਼ਿਤ ਪਰ੍ਦੇਸ਼ਾ ਵਿੱਚ ਵੰਡਿਆ ਜਾਂਦਾ ਹੈ

Further reading

References

Tags:

ਭਾਰਤ ਦਾ ਭੂਗੋਲ ਭਾਰਤੀ ਪਲੇਟ ਦੀ ਅੰਦਰੂਨੀ ਬਣਤਰਭਾਰਤ ਦਾ ਭੂਗੋਲ ਰਾਜਨੀਤਿਕ ਬਣਤਰਭਾਰਤ ਦਾ ਭੂਗੋਲ Further readingਭਾਰਤ ਦਾ ਭੂਗੋਲਭਾਰਤ

🔥 Trending searches on Wiki ਪੰਜਾਬੀ:

ਸਾਮਾਜਕ ਮੀਡੀਆਆਚਾਰੀਆ ਮੰਮਟ ਦੀ ਕਾਵਿ ਸ਼ਾਸਤਰ ਨੂੰ ਦੇਣਨਿਬੰਧ ਦੇ ਤੱਤਖੇਤੀਬਾੜੀਦੁੱਲਾ ਭੱਟੀਭਾਰਤ ਦੀ ਵੰਡਸੀ.ਐਸ.ਐਸਸੱਭਿਆਚਾਰਹੋਲੀਸਿੰਧੂ ਘਾਟੀ ਸੱਭਿਅਤਾਮੁਹਾਰਨੀਲਾਲ ਸਿੰਘ ਕਮਲਾ ਅਕਾਲੀਯੂਸਫ਼ ਖਾਨ ਅਤੇ ਸ਼ੇਰਬਾਨੋਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਪੰਜਾਬ, ਭਾਰਤਰਿਸ਼ਤਾ-ਨਾਤਾ ਪ੍ਰਬੰਧਅਨੁਵਾਦਮਧੂ ਮੱਖੀਭਾਈ ਘਨੱਈਆਬਾਲ ਵਿਆਹਮੱਕੀਪੰਜ ਪੀਰਦੰਦ ਚਿਕਿਤਸਾਕੰਬੋਜਗੁੱਲੀ ਡੰਡਾਨਿੱਜਵਾਚਕ ਪੜਨਾਂਵਗੁਡ ਫਰਾਈਡੇਗੂਗਲਸਰਪੇਚਪੁਰੀ ਰਿਸ਼ਭਡੱਡੂਢੱਠਾਡੇਂਗੂ ਬੁਖਾਰਮਨਮੋਹਨ ਸਿੰਘਸੰਤੋਖ ਸਿੰਘ ਧੀਰਸੰਵਿਧਾਨਕ ਸੋਧਰੋਬਿਨ ਵਿਲੀਅਮਸਮੌਸ਼ੁਮੀਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਰਹਿਰਾਸਰੂਸ ਦੇ ਸੰਘੀ ਕਸਬੇਨਾਨਕ ਸਿੰਘ੧੯੧੮ਜਨੇਊ ਰੋਗਤਖ਼ਤ ਸ੍ਰੀ ਕੇਸਗੜ੍ਹ ਸਾਹਿਬਟਕਸਾਲੀ ਮਕੈਨਕੀਹੈਦਰਾਬਾਦ ਜ਼ਿਲ੍ਹਾ, ਸਿੰਧਮਝੈਲਰਾਜਾ ਪੋਰਸਮੂਲ ਮੰਤਰਮਾਂ ਬੋਲੀਮਹਿੰਦਰ ਸਿੰਘ ਰੰਧਾਵਾਹਰਿਮੰਦਰ ਸਾਹਿਬਗੁਰਬਖ਼ਸ਼ ਸਿੰਘ ਪ੍ਰੀਤਲੜੀਮਿੱਟੀਬਾਲਟੀਮੌਰ ਰੇਵਨਜ਼ਸੰਸਾਰਮੌਤ ਅਲੀ ਬਾਬੇ ਦੀ (ਕਹਾਣੀ ਸੰਗ੍ਰਹਿ)ਆਦਿ ਗ੍ਰੰਥਸ਼ਖ਼ਸੀਅਤਪੰਜਨਦ ਦਰਿਆਵਿਸਾਖੀਪੰਜਾਬੀ ਵਿਕੀਪੀਡੀਆਜ਼ਮੀਰਯੂਰਪੀ ਸੰਘਗੋਤ ਕੁਨਾਲਾਪੰਜਾਬੀ ਕਿੱਸਾ ਕਾਵਿ (1850-1950)ਪੰਜਾਬੀ ਲੋਕ ਖੇਡਾਂਅਕਾਲ ਤਖ਼ਤ21 ਅਕਤੂਬਰਪਹਿਲੀ ਸੰਸਾਰ ਜੰਗਔਰੰਗਜ਼ੇਬ🡆 More