ਬੋਸਰਾ ਸੀਰੀਆ ਦਾ ਇੱਕ ਸ਼ਹਿਰ ਹੈ। ਸੀਰੀਆ ਕੇਂਦਰੀ ਬਿਊਰੋ ਆਫ਼ ਸਟੈਟਿਸਟਿਕਸ (ਸੀ.ਬੀ.ਐਸ.) ਅਨੁਸਾਰ, ਬੋਸਰਾ ਦੀ 2004 ਵਿੱਚ 19,683 ਦੀ ਅਬਾਦੀ ਸੀ| ਇਹ ਬੋਸਰਾ ਦੇ ਨਾਹੀਆ (ਸਬਡਿੰਸਟਿਕ) ਦਾ ਪ੍ਰਸ਼ਾਸਕੀ ਕੇਂਦਰ ਹੈ| ਜਿਸ ਵਿੱਚ 2004 ਵਿੱਚ ਕੁੱਲ 33,839 ਦੀ ਸਮੂਹਿਕ ਜਨਸੰਖਿਆ ਵਾਲੇ 9 ਸਥਾਨ ਸ਼ਾਮਲ ਸਨ| ਬੋਸਰਾ ਦੇ ਵਾਸੀ ਮੁੱਖ ਤੌਰ 'ਤੇ ਸੁੰਨੀ ਮੁਸਲਮਾਨ ਹਨ, ਹਾਲਾਂਕਿ ਇਸ ਸ਼ਹਿਰ ਵਿੱਚ ਇੱਕ ਛੋਟਾ ਸ਼ੀਆ ਮੁਸਲਿਮ ਭਾਈਚਾਰਾ ਹੈ|
ਇਸ ਲੇਖ ਨੂੰ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |
This article uses material from the Wikipedia ਪੰਜਾਬੀ article ਬੋਸਰਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.