ਬਾਬਾ ਬਕਾਲਾ: ਭਾਰਤ ਦਾ ਇੱਕ ਪਿੰਡ

ਬਾਬਾ ਬਕਾਲਾ ਇੱਕ ਇਤਿਹਾਸਕ ਕਸਬਾ ਹੈ ਜੋ ਅੰਮ੍ਰਿਤਸਰ ਦੀ ਤਹਿਸੀਲ ਵੀ ਹੈ। ਬਾਬਾ ਬਕਾਲੇ ਦਾ ਪਹਿਲਾ ਨਾਮ ਬਾਕਾ ਬਾਲਾ ਹੁੰਦਾ ਸੀ। ਇਹ ਕਸਬਾ ਜਲੰਧਰ-ਬਟਾਲਾ ਸੜਕ ਤੇ ਸਥਿਤ ਹੈ ਜੋ ਅੰਮ੍ਰਿਤਸਰ ਸ਼ਹਿਰ ਤੋਂ 40 ਕਿਲੋਮੀਟਰ ਦੀ ਦੂਰੀ ਤੇ ਹੈ। ਇਸ ਕਸਬੇ ਦੀ ਜਨਸੰਖਿਆ 2001 ਦੀ ਜਨਗਨਣਾ ਸਮੇਂ 6,996 ਸੀ ਜਿਸ ਵਿੱਚ 1,249 ਘਰ, 3,624 ਆਦਮੀ ਅਤੇ 3,372 ਔਰਤਾਂ ਦੀ ਗਿਣਤੀ ਸੀ।females.

ਜਿਸ ਵਿੱਚ ਸਾਖਰਤਾ ਦਰ ਪੁਰਸ਼ਾ ਦੀ 52% ਅਤੇ ਔਰਤਾਂ ਦੀ 48% ਹੈ ਅਤੇ ਔਰਤ-ਮਰਦ ਦੀ ਅਨੁਪਾਤ ਪਤੀ ਹਜ਼ਾਰ ਮਰਦ ਪਿਛੈ 930 ਔਰਤਾਂ ਦੀ ਗਿਣਤੀ ਹੈ। ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਇੱਕ ਸੰਸਾਰ ਪ੍ਰਸਿੱਧ ਤੀਰਥ ਅਸਥਾਨ ਬਣ ਚੁੱਕਾ ਹੈ, ਜਿਥੇ ਕਿ ਨੌਵੇਂ ਨਾਨਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 26 ਸਾਲ 9 ਮਹੀਨੇ 13 ਦਿਨ ਘੋਰ ਤਪੱਸਿਆ ਕਰ ਕੇ ਇਹ ਨਗਰ ਵਸਾਇਆ। ਇੱਥੇ ਹਰ ਸਾਲ ਉਹਨਾਂ ਦੀ ਯਾਦ ਵਿੱਚ ਤਿੰਨ ਰੋਜ਼ਾ ਸਾਲਾਨਾ ਜੋੜ ਮੇਲਾ 'ਰੱਖੜ ਪੁੰਨਿਆਂ' ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ।

ਬਾਬਾ ਬਕਾਲਾ
ਕਸਵਾ
ਦੇਸ਼ਬਾਬਾ ਬਕਾਲਾ: ਭਾਰਤ ਦਾ ਇੱਕ ਪਿੰਡ ਭਾਰਤ
ਰਾਜਪੰਜਾਬ
Regionਪੰਜਾਬ
ਜ਼ਿਲ੍ਹਾਅੰਮ੍ਰਿਤਸਰ
ਤਹਿਸੀਲਬਾਬਾ ਬਕਾਲਾ
ਆਬਾਦੀ
 (2001)
 • ਕੁੱਲ6,996
ਭਾਸ਼ਾ
 • ਸਰਕਾਰੀਪੰਜਾਬੀ
 • ਰੀਜਨਲਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
PIN
143201
ਨੇੜੇ ਦਾ ਸ਼ਹਿਰਅੰਮ੍ਰਿਤਸਰ
ਵਿਧਾਨ ਸਭਾ ਦੇ ਖੇਤਰ25

ਇਤਿਹਾਸ

ਕੀਰਤਪੁਰ ਸਾਹਿਬ ਵਿਖੇ ਜਦੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸੱਚਖੰਡ ਦਾ ਸਮਾਂ ਨੇੜੇ ਜਾਣਿਆ ਤਾਂ ਗੁਰੂ ਤੇਗ ਬਹਾਦਰ ਜੀ ਨੂੰ ਪਿੰਡ ਬਕਾਲੇ ਚਲੇ ਜਾਣ ਲਈ ਕਿਹਾ, ਅੱਠਵੇਂ ਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾਉਣ ਸਮੇਂ ਕਿਹਾ ਕਿ 'ਬਾਬਾ ਵਸੈ ਬਕਾਲੇ।' ਮੱਖਣ ਸ਼ਾਹ ਜਿਸ ਦਾ ਪਾਤਸ਼ਾਹ ਨੇ ਬੇੜਾ ਬੰਨੇ ਲਾਇਆ ਸੀ, ਸੁਕਰਾਨੇ ਵਜੋ ਬਕਾਲੇ ਨਗਰ ਪਹੁੰਚ ਗਿਆ। 22 ਮੰਜੀਆਂ ਨੂੰ ਪੰਜ-ਪੰਜ ਮੋਹਰਾਂ ਰੱਖ ਕੇ ਮੱਥਾ ਟੇਕੀ ਗਿਆ ਤੇ ਅਖੀਰ ਵਿੱਚ ਤੇਗ ਬਹਾਦਰ ਜੀ ਨੂੰ ਵੀ ਪੰਜ ਮੋਹਰਾਂ ਗੁਰੂ ਜੀ ਅੱਗੇ ਰੱਖ ਕੇ ਮੱਥਾ ਟੇਕਿਆ। ਸਤਿਗੁਰੂ ਜੀ ਕਹਿਣ ਲੱਗੇ, 'ਮੱਖਣ ਸ਼ਾਹ ਗੁਰੂ-ਘਰ ਮਾਇਆ ਦੀ ਕੋਈ ਘਾਟ ਨਹੀਂ ਹੈ, ਪਰ ਗੁਰਸਿੱਖਾ ਜਿਹੜਾ ਵਾਅਦਾ ਕਰੀਏ, ਉਹ ਪੂਰਾ ਨਿਭਾਈਦਾ ਹੈ। ਪੰਜ ਸੌ ਮੋਹਰਾਂ ਸੁੱਖ ਕੇ ਹੁਣ ਪੰਜ ਹੀ ਚੜ੍ਹਾ ਰਿਹਾ ਹੈਂ?' ਇਹ ਬਚਨ ਸੁਣ ਕੇ ਮੱਖਣ ਸ਼ਾਹ ਗਦ-ਗਦ ਹੋ ਗਿਆ। ਕੋਠੇ ਚੜ੍ਹ ਕੇ ਰੌਲਾ ਪਾ ਦਿੱਤਾ 'ਸਾਚਾ ਗੁਰੂ ਲਾਧੋ ਰੇ... ਸਾਚਾ ਗੁਰੂ ਲਾਧੋ ਰੇ', ਗੁਰੂ ਜੀ ਨੂੰ ਪ੍ਰਗਟ ਕਰ ਦਿੱਤਾ।

ਹਵਾਲੇ

Tags:

ਅੰਮ੍ਰਿਤਸਰਜਲੰਧਰਬਟਾਲਾ

🔥 Trending searches on Wiki ਪੰਜਾਬੀ:

ਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਭਗਤ ਪੂਰਨ ਸਿੰਘਦਸਮ ਗ੍ਰੰਥਤੂੰ ਮੱਘਦਾ ਰਹੀਂ ਵੇ ਸੂਰਜਾਰਾਜਾ ਸਾਹਿਬ ਸਿੰਘਅਕਾਲੀ ਫੂਲਾ ਸਿੰਘਜੀਵਨਅਮਰ ਸਿੰਘ ਚਮਕੀਲਾਲ਼ਸ਼ੇਰਮਿਸਲਕੀਰਤਪੁਰ ਸਾਹਿਬਪੰਜਾਬੀ ਇਕਾਂਗੀ ਦਾ ਇਤਿਹਾਸਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਨਾਮਚੰਡੀਗੜ੍ਹਭਾਸ਼ਾ ਵਿਗਿਆਨਗੁਰੂ ਤੇਗ ਬਹਾਦਰਇੰਦਰਗਿੱਦੜ ਸਿੰਗੀਕਰਤਾਰ ਸਿੰਘ ਦੁੱਗਲਸ਼ਿਵਰਾਮ ਰਾਜਗੁਰੂਪੂਰਨ ਸਿੰਘਮਾਰਕਸਵਾਦਭਾਰਤ ਦਾ ਰਾਸ਼ਟਰਪਤੀਡਾ. ਦੀਵਾਨ ਸਿੰਘਪਹਿਲੀ ਐਂਗਲੋ-ਸਿੱਖ ਜੰਗਇਪਸੀਤਾ ਰਾਏ ਚਕਰਵਰਤੀਗੂਗਲਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਜਾਦੂ-ਟੂਣਾਪਾਸ਼ਡਾ. ਹਰਚਰਨ ਸਿੰਘਪੰਜਾਬੀ ਜੀਵਨੀਨਿਕੋਟੀਨਹਵਾਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਸਤਿੰਦਰ ਸਰਤਾਜਭਾਰਤ ਦਾ ਉਪ ਰਾਸ਼ਟਰਪਤੀਬੰਗਲਾਦੇਸ਼ਭਗਤ ਧੰਨਾ ਜੀਭੂਗੋਲਦੇਬੀ ਮਖਸੂਸਪੁਰੀਗੁਰਦੁਆਰਾ ਫ਼ਤਹਿਗੜ੍ਹ ਸਾਹਿਬਪੰਜਾਬ ਰਾਜ ਚੋਣ ਕਮਿਸ਼ਨਪਾਣੀਪਤ ਦੀ ਪਹਿਲੀ ਲੜਾਈਗਰਭ ਅਵਸਥਾਗੁਰੂ ਅਰਜਨਖ਼ਾਲਸਾਜਲੰਧਰਗੁਰੂ ਹਰਿਗੋਬਿੰਦਸ਼੍ਰੋਮਣੀ ਅਕਾਲੀ ਦਲਸ਼ਬਦ-ਜੋੜਮਾਈ ਭਾਗੋਪੰਜਾਬ ਲੋਕ ਸਭਾ ਚੋਣਾਂ 2024ਲੋਕ ਕਾਵਿਬੈਂਕਲੋਕ ਸਾਹਿਤਕਿਰਨ ਬੇਦੀਪੰਜਾਬੀ ਧੁਨੀਵਿਉਂਤਦ ਟਾਈਮਜ਼ ਆਫ਼ ਇੰਡੀਆਕੰਪਿਊਟਰਮੂਲ ਮੰਤਰਵਿਆਹ ਦੀਆਂ ਰਸਮਾਂਕੈਥੋਲਿਕ ਗਿਰਜਾਘਰਨਾਦਰ ਸ਼ਾਹਸੁਰਿੰਦਰ ਕੌਰਭੱਟਾਂ ਦੇ ਸਵੱਈਏਇੰਸਟਾਗਰਾਮਗੁਰੂ ਨਾਨਕਨਾਂਵਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਸਿੱਖ🡆 More