ਖ਼ਰੀਦਦਾਰੀ ਬਲੈਕ ਫ਼੍ਰਾਈਡੇ

ਬਲੈਕ ਫ਼੍ਰਾਈਡੇ (ਕਾਲ਼ਾ ਸ਼ੁੱਕਰਵਾਰ) ਸੰਯੁਕਤ ਰਾਜ ਅਮਰੀਕਾ ਵਿੱਚ ਥੈਂਕਸਗਿਵਿੰਗ ਡੇ (ਧੰਨਵਾਦ ਦਿਨ) ਦੇ ਅਗਲੇ ਦਿਨ ਨੂੰ ਕਹਿੰਦੇ ਹਨ ਜਦੋਂ ਰਿਵਾਇਤੀ ਤੌਰ ਉੱਤੇ ਕ੍ਰਿਸਮਸ ਦੀ ਖ਼ਰੀਦਦਾਰੀ ਦੇ ਮੌਕੇ ਦੀ ਸ਼ੁਰੂਆਤ ਹੁੰਦੀ ਹੈ। ਬਲੈਕ ਫ਼੍ਰਾਈਡੇ ਦਾ ਨਾਮਕਰਣ ਫਿਲੋਡੈਲਫੀਆ ਤੋਂ ਹੋਇਆ ਸੀ ਜਿੱਥੇ ਮੂਲ ਰੂਪ ਵਿੱਚ ਥੈਂਕਸ ਗਿਵਿੰਗ ਦੇ ਅਗਲੇ ਦਿਨ ਪੈਦਲ ਚਲਣ ਵਾਲੇ ਤੇ ਵਾਹਨਾਂ ਦੇ ਭਾਰੀ ਟਰੈਫਿਕ ਦਾ ਵਰਣਨ ਕਰਨ ਲਈ ਇਸਨੂੰ ਬਲੈਕ ਫ਼੍ਰਾਈਡੇ ਦਾ ਦਿਨ ਕਿਹਾ ਜਾਣ ਲੱਗ ਪਿਆ। ਇਸ ਦੀ ਸ਼ੁਰੂਆਤ 1966 ਵਿੱਚ ਹੋਈ ਅਤੇ ਫੈਲਾਡਾਲਫੀਆ ਤੋਂ ਬਾਹਰ ਇਸ ਦੀ ਵਿਆਪਕ ਵਰਤੋਂ 1975 ਦੇ ਆਸ ਪਾਸ ਸੁਰੂ ਹੋ ਗਈ ਸੀ।

ਬਲੈਕ ਫ਼੍ਰਾਈਡੇ
ਖ਼ਰੀਦਦਾਰੀ ਬਲੈਕ ਫ਼੍ਰਾਈਡੇ
ਟਾਰਗੇਟ ਸਟੋਰ ਵਿੱਚ ਨਵੰਬਰ 2008 ਦੀ ਬਲੈਕ ਫ਼੍ਰਾਈਡੇ ਖ਼ਰੀਦਦਾਰੀ
ਮਨਾਉਣ ਵਾਲੇਅਮਰੀਕਾ, ਯੂਨਾਈਟਿਡ ਕਿੰਗਡਮ, ਕੈਨੇਡਾ, ਮੈਕਸੀਕੋ, ਬ੍ਰਾਜ਼ੀਲ, ਭਾਰਤ, ਪਨਾਮਾ, ਕੋਸਟਾ ਰੀਕਾ, ਰੋਮਾਨੀਆ, ਡੈਨਮਾਰਕ, ਸਵੀਡਨ, ਦੱਖਣ ਅਫ਼ਰੀਕਾ, ਫ਼ਰਾਂਸ, ਨਾਰਵੇ, ਹੰਗਰੀ
ਕਿਸਮਵਪਾਰਕ
ਜਸ਼ਨਖ਼ਰੀਦਦਾਰੀ
ਮਿਤੀFriday following the fourth Thursday of November
ਬਾਰੰਬਾਰਤਾਸਲਾਨਾ
ਨਾਲ ਸੰਬੰਧਿਤThanksgiving, Buy Nothing Day, Small Business Saturday, Cyber Monday, Giving Tuesday, Christmas, and Boxing Day

ਹਵਾਲੇ

Tags:

🔥 Trending searches on Wiki ਪੰਜਾਬੀ:

ਊਧਮ ਸਿੰਘਮਹਿੰਦਰ ਸਿੰਘ ਧੋਨੀਭਾਈ ਵੀਰ ਸਿੰਘਪੰਜਾਬ ਦੀ ਰਾਜਨੀਤੀਸੰਸਦੀ ਪ੍ਰਣਾਲੀਲੋਕ ਸਭਾ ਹਲਕਿਆਂ ਦੀ ਸੂਚੀਵਿਸ਼ਵਕੋਸ਼ਮਹਾਂਭਾਰਤਨਾਂਵਪੰਜਾਬੀ ਲੋਕ ਖੇਡਾਂਪਿਆਰਅਲਗੋਜ਼ੇਬੋਲੇ ਸੋ ਨਿਹਾਲਹੀਰ ਰਾਂਝਾਬਾਬਾ ਬੁੱਢਾ ਜੀਬੱਬੂ ਮਾਨਮਾਂਫ਼ਿਰੋਜ਼ਪੁਰਕਣਕਜਨਤਕ ਛੁੱਟੀਜਨਮਸਾਖੀ ਪਰੰਪਰਾਸੰਸਮਰਣਤਖ਼ਤ ਸ੍ਰੀ ਪਟਨਾ ਸਾਹਿਬਤਾਜ ਮਹਿਲਦਰਸ਼ਨਸ਼ਬਦਨਾਂਵ ਵਾਕੰਸ਼ਪਰਿਵਾਰਤੂੰਬੀਟਕਸਾਲੀ ਭਾਸ਼ਾਮੱਧਕਾਲੀਨ ਪੰਜਾਬੀ ਸਾਹਿਤਕੰਪਿਊਟਰਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਕੋਠੇ ਖੜਕ ਸਿੰਘਭਾਰਤ ਦੀ ਵੰਡਸੁਜਾਨ ਸਿੰਘਪੰਜਾਬ, ਭਾਰਤਪਾਕਿਸਤਾਨ2020ਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਭਾਰਤੀ ਪੁਲਿਸ ਸੇਵਾਵਾਂਹਵਾਈ ਜਹਾਜ਼ਭਾਰਤ ਦਾ ਝੰਡਾਸੱਪ (ਸਾਜ਼)ਮਝੈਲਸਿੱਖ ਧਰਮਗ੍ਰੰਥਗੁਰੂ ਅਮਰਦਾਸਦਲੀਪ ਕੌਰ ਟਿਵਾਣਾਮਹਾਨ ਕੋਸ਼ਰਾਜਨੀਤੀ ਵਿਗਿਆਨਸੋਨਾਸਵਰ ਅਤੇ ਲਗਾਂ ਮਾਤਰਾਵਾਂਸੁਰਿੰਦਰ ਗਿੱਲ2024 'ਚ ਇਜ਼ਰਾਈਲ ਨੇ ਈਰਾਨ' ਤੇ ਕੀਤਾ ਹਮਲਾਪੰਜਾਬੀ ਕੈਲੰਡਰਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)ਸ੍ਰੀ ਚੰਦਸਾਰਾਗੜ੍ਹੀ ਦੀ ਲੜਾਈਭੁਚਾਲਨਜ਼ਮਫੁਲਕਾਰੀਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਰੋਗਪੰਜਾਬ, ਭਾਰਤ ਦੇ ਜ਼ਿਲ੍ਹੇਗ਼ਨਰਿੰਦਰ ਬੀਬਾਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਜੈਸਮੀਨ ਬਾਜਵਾਪੰਜਾਬ, ਭਾਰਤ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀਬਿਧੀ ਚੰਦਭਗਤ ਸਿੰਘਕਮਾਦੀ ਕੁੱਕੜਗੁਰਮੀਤ ਬਾਵਾਗੁਰਬਚਨ ਸਿੰਘ ਭੁੱਲਰਭੰਗੜਾ (ਨਾਚ)ਚਰਨ ਦਾਸ ਸਿੱਧੂ🡆 More