ਫ਼ਿਜੀ

ਫ਼ਿਜੀ (ਫ਼ਿਜੀਆਈ: Viti; ਫ਼ਿਜੀਆਈ ਹਿੰਦੀ: फ़िजी), ਅਧਿਕਾਰਕ ਤੌਰ ਉੱਤੇ ਫ਼ਿਜੀ ਦਾ ਗਣਰਾਜ (ਫ਼ਿਜੀਆਈ: Matanitu ko Viti; ਫ਼ਿਜੀਆਈ ਹਿੰਦੀ: फ़िजी गणराज्य ਫ਼ਿਜੀ ਗਣਰਾਜਯਾ), ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਮੈਲਾਨੇਸ਼ੀਆ 'ਚ ਸਥਿਤ ਇੱਕ ਟਾਪੂਨੁਮਾ ਦੇਸ਼ ਹੈ ਜੋ ਨਿਊਜ਼ੀਲੈਂਡ ਦੇ ਉੱਤਰੀ ਟਾਪੂ ਤੋਂ ਲਗਭਗ 1,100 ਸਮੁੰਦਰੀ ਮੀਲ (2,000 ਕਿ.ਮੀ.) ਉੱਤਰ-ਪੂਰਬ ਵੱਲ ਪੈਂਦਾ ਹੈ। ਇਹਦੇ ਸਭ ਤੋਂ ਨੇੜਲੇ ਗੁਆਂਢੀ ਦੇਸ਼, ਪੱਛਮ ਵੱਲ ਵਨੁਆਟੂ, ਦੱਖਣ-ਪੱਛਮ ਵੱਲ ਫ਼ਰਾਂਸ ਦਾ ਨਿਊ ਕੈਲੇਡੋਨੀਆ, ਦੱਖਣ-ਪੂਰਬ ਵੱਲ ਨਿਊਜ਼ੀਲੈਂਡ ਦੇ ਕਰਮਾਡੈਕ ਟਾਪੂ, ਪੂਰਬ ਵੱਲ ਟੋਂਗਾ, ਉੱਤਰ-ਪੂਰਬ ਵੱਲ ਸਮੋਆ, ਫ਼ਰਾਂਸ ਦਾ ਵਾਲਿਸ ਅਤੇ ਫ਼ੁਟੂਨਾ ਅਤੇ ਉੱਤਰ ਵੱਲ ਤੁਵਾਲੂ, ਹਨ।

ਫ਼ਿਜੀ ਦਾ ਗਣਰਾਜ
Matanitu ko Viti  (ਫ਼ਿਜੀਆਈ)
फ़िजी गणराज्य (ਫ਼ਿਜੀਆਈ ਹਿੰਦੀ)  
Flag of ਫ਼ਿਜੀ
Coat of arms of ਫ਼ਿਜੀ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: [Rerevaka na Kalou ka Doka na Tui] Error: {{Lang}}: text has italic markup (help)
ਰੱਬ ਤੋਂ ਡਰੋ ਅਤੇ ਰਾਣੀ ਦਾ ਸਤਿਕਾਰ ਕਰੋ
ਐਨਥਮ: God Bless Fiji
Location of ਫ਼ਿਜੀ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਸੂਵਾ
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ
ਫ਼ਿਜੀਆਈ
ਫ਼ਿਜੀਆਈ ਹਿੰਦੀ
ਵਸਨੀਕੀ ਨਾਮਫ਼ਿਜੀਆਈ
ਸਰਕਾਰਫੌਜ-ਨਿਯੁਕਤ ਸਰਕਾਰ ਅਤੇ ਸੰਸਦੀ ਗਣਰਾਜ
• ਰਾਸ਼ਟਰਪਤੀ
ਵਿਲੀਅਮ ਕੈਟੋਨੀਵਰ
• ਪ੍ਰਧਾਨ ਮੰਤਰੀ
ਸਟੀਫਨ ਰਬੂਕਾ
ਵਿਧਾਨਪਾਲਿਕਾਸੰਸਦ
ਸੈਨੇਟ
ਪ੍ਰਤਿਨਿਧੀਆਂ ਦਾ ਸਦਨ
 ਸੁਤੰਤਰਤਾ
• ਬਰਤਾਨੀਆ ਤੋਂ
10 ਅਕਤੂਬਰ 1970
• ਗਣਰਾਜ
28 ਸਤੰਬਰ 1987
ਖੇਤਰ
• ਕੁੱਲ
18,274 km2 (7,056 sq mi) (155ਵਾਂ)
• ਜਲ (%)
ਨਾਮਾਤਰ
ਆਬਾਦੀ
• 2009 ਅਨੁਮਾਨ
849,000 (156ਵਾਂ)
• 2007 ਜਨਗਣਨਾ
837,271
• ਘਣਤਾ
46.4/km2 (120.2/sq mi) (148ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$4.133 ਬਿਲੀਅਨ
• ਪ੍ਰਤੀ ਵਿਅਕਤੀ
$4,620
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$3.546 ਬਿਲੀਅਨ
• ਪ੍ਰਤੀ ਵਿਅਕਤੀ
$3,965
ਐੱਚਡੀਆਈ (2010)Decrease 0.669
Error: Invalid HDI value · 86ਵਾਂ
ਮੁਦਰਾਫ਼ਿਜੀਆਈ ਡਾਲਰ (FJD)
ਸਮਾਂ ਖੇਤਰUTC+12 (FJT)
• ਗਰਮੀਆਂ (DST)
UTC+13 (FJST)
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ679
ਇੰਟਰਨੈੱਟ ਟੀਐਲਡੀ.fj

ਪ੍ਰਸ਼ਾਸਕੀ ਅਤੇ ਸੂਬਾਈ ਵਿਭਾਗ

ਫ਼ਿਜੀ 
ਫ਼ਿਜੀਆਈ ਵਿਭਾਗਾਂ ਦਾ ਨਕਸ਼ਾ।

ਫ਼ਿਜੀ ਨੂੰ ਚਾਰ ਪ੍ਰਮੁੱਖ ਵਿਭਾਗਾਂ ਵਿੱਚ ਵੰਡਿਆ ਹੋਇਆ ਹੈ:

  • ਮੱਧਵਰਤੀ
  • ਪੂਰਬੀ
  • ਉੱਤਰੀ
  • ਪੱਛਮੀ

ਇਹ ਵਿਭਾਗ ਅੱਗੋਂ 14 ਸੂਬਿਆਂ ਵਿੱਚ ਵੰਡੇ ਹੋਏ ਹਨ:

  • ਬਾ
  • ਬੁਆ
  • ਕਾਕਾਊਡ੍ਰੋਵ
  • ਕਾਡਾਵੂ
  • ਲਾਊ
  • ਲੋਮਾਈਵਿਤੀ
  • ਮਕੂਆਤਾ
  • ਨਦਰੋਗ-ਨਵੋਸ
  • ਨੈਤਸਿਰੀ
  • ਨਮੋਸੀ
  • ਰਾ
  • ਰੇਵਾ
  • ਸੇਰੂਆ
  • ਤੈਲੇਵੂ

ਕਾਕੋਬੂ ਦੇ ਰਾਜ ਦੌਰਾਨ ਫ਼ਿਜੀ ਨੂੰ 3 ਰਾਜ-ਸੰਘਾਂ ਵਿੱਚ ਵੀ ਵੰਡਿਆ ਗਿਆ ਸੀ। ਭਾਵੇਂ ਇਹ ਸ਼ਾਸ਼ਕੀ ਵਿਭਾਗ ਨਹੀਂ ਹਨ ਪਰ ਇਹ ਫੇਰ ਵੀ ਸਥਾਨਕ ਫ਼ਿਜੀਆਈਆਂ ਦੇ ਸਮਾਜਕ ਵਰਗੀਕਰਨ ਲਈ ਮਹੱਤਵਪੂਰਨ ਮੰਨੇ ਜਾਂਦੇ ਹਨ।

  • ਬੁਰੇਬਸਗਾ ਰਾਜ-ਸੰਘ
  • ਕੁਬੂਨਾ ਰਾਜ-ਸੰਘ
  • ਤੋਵਾਤਾ ਰਾਜ-ਸੰਘ

ਹਵਾਲੇ

Tags:

ਟੋਂਗਾਤੁਵਾਲੂਨਿਊਜ਼ੀਲੈਂਡਫ਼ਰਾਂਸਵਨੁਆਟੂਸਮੋਆ

🔥 Trending searches on Wiki ਪੰਜਾਬੀ:

ਕਰਤਾਰ ਸਿੰਘ ਸਰਾਭਾਭਾਈ ਬਚਿੱਤਰ ਸਿੰਘਕ੍ਰਿਸਟੋਫ਼ਰ ਕੋਲੰਬਸਬਾਹੋਵਾਲ ਪਿੰਡਬਿਆਂਸੇ ਨੌਲੇਸਬ੍ਰਿਸਟਲ ਯੂਨੀਵਰਸਿਟੀਕੰਪਿਊਟਰਭਾਈ ਮਰਦਾਨਾਗੂਗਲਪੁਇਰਤੋ ਰੀਕੋਲੰਬੜਦਾਰਭਾਰਤ ਦਾ ਰਾਸ਼ਟਰਪਤੀਪੰਜਾਬੀ ਚਿੱਤਰਕਾਰੀਇਲੈਕਟੋਰਲ ਬਾਂਡਯੂਕ੍ਰੇਨ ਉੱਤੇ ਰੂਸੀ ਹਮਲਾਵਾਕੰਸ਼ਗੁਰੂ ਅੰਗਦਕਵਿਤਾਯੂਰਪੀ ਸੰਘਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਵਾਕਗੁਰੂ ਹਰਿਕ੍ਰਿਸ਼ਨਜਪਾਨਅਰੀਫ਼ ਦੀ ਜੰਨਤ8 ਦਸੰਬਰਮਹਾਤਮਾ ਗਾਂਧੀਰੂਟ ਨਾਮਸਵਰਾਂ ਤੇ ਡਿਸਟ੍ਰਿਬਯੂਟਿਡ ਡੇਨੀਅਲ-ਆਫ-ਸਰਵਿਸ ਹਮਲੇਸੋਮਾਲੀ ਖ਼ਾਨਾਜੰਗੀਯੂਰਪਸੁਜਾਨ ਸਿੰਘਮਨੀਕਰਣ ਸਾਹਿਬਅੰਜਨੇਰੀਅਲੀ ਤਾਲ (ਡਡੇਲਧੂਰਾ)ਸਰ ਆਰਥਰ ਕਾਨਨ ਡੌਇਲਸੰਰਚਨਾਵਾਦਬੋਲੀ (ਗਿੱਧਾ)14 ਅਗਸਤ2024ਆਤਾਕਾਮਾ ਮਾਰੂਥਲਮਾਈ ਭਾਗੋਸਿੱਧੂ ਮੂਸੇ ਵਾਲਾਬਲਵੰਤ ਗਾਰਗੀਮਿਆ ਖ਼ਲੀਫ਼ਾਤੱਤ-ਮੀਮਾਂਸਾਨਾਰੀਵਾਦਫੁੱਲਦਾਰ ਬੂਟਾਸ਼ਾਰਦਾ ਸ਼੍ਰੀਨਿਵਾਸਨਊਧਮ ਸਿੰਘਗਿੱਟਾਬਾਬਾ ਫ਼ਰੀਦ੧੯੯੯ਸਾਈਬਰ ਅਪਰਾਧ2024 ਵਿੱਚ ਮੌਤਾਂਆੜਾ ਪਿਤਨਮਵਿਆਨਾਲੋਕ ਸਭਾ ਹਲਕਿਆਂ ਦੀ ਸੂਚੀਨਰਿੰਦਰ ਮੋਦੀਜਰਗ ਦਾ ਮੇਲਾਸੀ. ਕੇ. ਨਾਇਡੂਭਾਰਤ ਦਾ ਸੰਵਿਧਾਨਰਾਜਹੀਣਤਾਸ਼ਿਵ ਕੁਮਾਰ ਬਟਾਲਵੀਕਰਤਾਰ ਸਿੰਘ ਦੁੱਗਲਹੋਲਾ ਮਹੱਲਾ ਅਨੰਦਪੁਰ ਸਾਹਿਬ1940 ਦਾ ਦਹਾਕਾਲੋਕ ਸਾਹਿਤਸ਼ੇਰ ਸ਼ਾਹ ਸੂਰੀਐਸਟਨ ਵਿਲਾ ਫੁੱਟਬਾਲ ਕਲੱਬਇਨਸਾਈਕਲੋਪੀਡੀਆ ਬ੍ਰਿਟੈਨਿਕਾਘੱਟੋ-ਘੱਟ ਉਜਰਤਵਿੰਟਰ ਵਾਰ18ਵੀਂ ਸਦੀਗ੍ਰਹਿਅੰਮ੍ਰਿਤਸਰ ਜ਼ਿਲ੍ਹਾਪੰਜਾਬੀ ਲੋਕ ਖੇਡਾਂਗੁਰੂ ਅਰਜਨਦਮਸ਼ਕ🡆 More