ਫ਼ਲੌਇਡ ਮੇਅਵੈਦਰ ਜੂਨੀਅਰ

ਫਲੌਇਡ ਮੇਅਵੈਦਰ ਜੂਨੀਅਰ (ਜਨਮ 24 ਫਰਵਰੀ, 1977) ਜੋ ਅਮਰੀਕਾ ਦਾ ਮੁੱਕੇਬਾਜ਼ ਹੈ। ਜਿਸ ਨੇ ਹੁਣੇ ਹੀ 2015 ਵਿੱਚ ਸਦੀ ਦੇ ਸਭ ਤੋਂ ਮਹਿੰਗੇ ਮੁਕਾਬਲੇ ਵਿੱਚ ਫਿਲਪੀਨਜ਼ ਦੇ ਮੈਨੀ ਪੈਕਿਆਓ ਨੂੰ ਹਰਾਇਆ ਹੈ। ਇਸ ਜਿੱਤ ਨਾਲ ਮੇਅਵੈਦਰ ਨੂੰ ਛੇ ਕਰੋੜ ਦੀ ਬੈਲਟ ਅਤੇ 950 ਕਰੋੜ ਰੁਪਏ ਮਿਲੇ ਹਨ ਜਦੋਂ ਕਿ ਪੈਕਿਆਓ ਨੂੰ 636 ਕਰੋੜ ਰੁਪਏ ਮਿਲੇ ਹਨ। 1996 ਦੀਆਂ ਓਲੰਪਿਕਸ ਵਿੱਚ ਇਸਨੇ ਕਾਂਸੀ ਦਾ ਤਗਮਾ ਜਿੱਤਿਆ ਸੀ। ਇਸ ਦਾ ਜਨਮ ਇੱਕ ਮੁੱਕੇਬਾਜ਼ ਪਰਿਵਾਰ ਵਿੱਚ ਹੋਇਆ।

ਫਲੌਇਡ ਮੇਅਵੈਦਰ ਜੂਨੀਅਰ
ਫ਼ਲੌਇਡ ਮੇਅਵੈਦਰ ਜੂਨੀਅਰ
2011 ਦੀ ਤਸਵੀਰ
Statistics
ਅਸਲੀ ਨਾਮਫਲੌਇਡ ਮੇਅਵੈਦਰ ਜੂਨੀਅਰ
ਛੋਟਾ ਨਾਮ
  • ਪ੍ਰੈਟੀ ਬੋਆਏ
  • Money
  • TBE (The Best Ever)
ਰੇਟਿਡ
  • ਸੁਪਰ ਫੀਦਰ ਵੇਟ (130 lb)
  • Lightweight (135 lb)
  • Light welterweight (140 lb)
  • Welterweight (147 lb)
  • Light middleweight (154 lb)
ਕੱਦ5 ft 8 in (1.73 m)
Reach72 in (183 cm)
ਰਾਸ਼ਟਰੀਅਤਾਅਮਰੀਕਾ
ਜਨਮ (1977-02-24) ਫਰਵਰੀ 24, 1977 (ਉਮਰ 47)
Grand Rapids, Michigan, U.S.
Stanceਆਰਥੋਡੋਕਸ
Boxing record
ਕੁੱਲ ਮੁਕਾਬਲੇ48
ਜਿੱਤਾਂ48
Wins by KO26
ਹਾਰਾਂ0
Draws0
No contests0
ਮੈਡਲ ਰਿਕਾਰਡ
Men’s Boxing
ਫ਼ਲੌਇਡ ਮੇਅਵੈਦਰ ਜੂਨੀਅਰ ਸੰਯੁਕਤ ਰਾਜ ਦਾ/ਦੀ ਖਿਡਾਰੀ
Olympic Games
ਕਾਂਸੀ ਦਾ ਤਗਮਾ – ਤੀਜਾ ਸਥਾਨ 1996 ਅਟਲਾਂਟਾ Featherweight

ਹਵਾਲੇ

Tags:

ਅਮਰੀਕਾਫਿਲਪੀਨਜ਼

🔥 Trending searches on Wiki ਪੰਜਾਬੀ:

ਇੰਗਲੈਂਡ2023 ਨੇਪਾਲ ਭੂਚਾਲਇਲੀਅਸ ਕੈਨੇਟੀਗੁਰੂ ਗੋਬਿੰਦ ਸਿੰਘਕੈਨੇਡਾਮੁਨਾਜਾਤ-ਏ-ਬਾਮਦਾਦੀਨਿਊਜ਼ੀਲੈਂਡਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਕੈਥੋਲਿਕ ਗਿਰਜਾਘਰਸਿੱਖ ਧਰਮਜਿਓਰੈਫਬਹਾਵਲਪੁਰਜਾਪੁ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਕੋਟਲਾ ਨਿਹੰਗ ਖਾਨਗੁਰੂ ਅਰਜਨਆਦਿ ਗ੍ਰੰਥਅਕਬਰਪੰਜਾਬ ਦੀਆਂ ਪੇਂਡੂ ਖੇਡਾਂ23 ਦਸੰਬਰਲੋਕ ਸਾਹਿਤਸੋਵੀਅਤ ਸੰਘਮੁਕਤਸਰ ਦੀ ਮਾਘੀਰੂਟ ਨਾਮਸਵਰਾਂ ਤੇ ਡਿਸਟ੍ਰਿਬਯੂਟਿਡ ਡੇਨੀਅਲ-ਆਫ-ਸਰਵਿਸ ਹਮਲੇਪੰਜਾਬੀ ਸਾਹਿਤਸਿੰਘ ਸਭਾ ਲਹਿਰਅਕਾਲ ਤਖ਼ਤਦੇਵਿੰਦਰ ਸਤਿਆਰਥੀਸ਼ਿੰਗਾਰ ਰਸਨਾਵਲਪੰਜਾਬੀ ਕੈਲੰਡਰਨਿਊਯਾਰਕ ਸ਼ਹਿਰਸ੍ਰੀ ਚੰਦਅਫ਼ੀਮਸਰਪੰਚਸਵਿਟਜ਼ਰਲੈਂਡਅਨੰਦ ਕਾਰਜਮਾਂ ਬੋਲੀਸਿੰਗਾਪੁਰਅਰਦਾਸਜੱਕੋਪੁਰ ਕਲਾਂਲਹੌਰਪ੍ਰੇਮ ਪ੍ਰਕਾਸ਼ਮੈਰੀ ਕੋਮਗੌਤਮ ਬੁੱਧਪੁਰਖਵਾਚਕ ਪੜਨਾਂਵਮਾਈਕਲ ਡੈੱਲਹਿਪ ਹੌਪ ਸੰਗੀਤਪੰਜਾਬੀ ਰੀਤੀ ਰਿਵਾਜਕਰਨੈਲ ਸਿੰਘ ਈਸੜੂਸਾਕਾ ਨਨਕਾਣਾ ਸਾਹਿਬਅਦਿਤੀ ਮਹਾਵਿਦਿਆਲਿਆਨੀਦਰਲੈਂਡਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਵਿਗਿਆਨ ਦਾ ਇਤਿਹਾਸਨਬਾਮ ਟੁਕੀਰਸ਼ਮੀ ਦੇਸਾਈਕੁੜੀਸੁਪਰਨੋਵਾਰਜ਼ੀਆ ਸੁਲਤਾਨਰਸੋਈ ਦੇ ਫ਼ਲਾਂ ਦੀ ਸੂਚੀਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਤਬਾਸ਼ੀਰਸੋਹਿੰਦਰ ਸਿੰਘ ਵਣਜਾਰਾ ਬੇਦੀਅਲੀ ਤਾਲ (ਡਡੇਲਧੂਰਾ)ਦਸਮ ਗ੍ਰੰਥਨਿਰਵੈਰ ਪੰਨੂਸੁਜਾਨ ਸਿੰਘਅਪੁ ਬਿਸਵਾਸਗਯੁਮਰੀਚੀਫ਼ ਖ਼ਾਲਸਾ ਦੀਵਾਨਆਵੀਲਾ ਦੀਆਂ ਕੰਧਾਂਮਹਿਦੇਆਣਾ ਸਾਹਿਬਬਾਬਾ ਬੁੱਢਾ ਜੀਇਗਿਰਦੀਰ ਝੀਲ🡆 More