ਪੁਸਤਕ ਪੰਜਾਬ

ਪੰਜਾਬ , ਭਾਸ਼ਾ ਵਿਭਾਗ ਪੰਜਾਬ , ਪਟਿਆਲਾ , ਵੱਲੋਂ ਪ੍ਰਕਾਸ਼ਤ ਇੱਕ ਵੱਡ ਆਕਾਰੀ ਪੁਸਤਕ ਹੈ ਜਿਸਦੇ ਮੁੱਖ ਸੰਪਾਦਕ ਪੰਜਾਬ ਅਤੇ ਪੰਜਾਬੀਅਤ ਦੇ ਪ੍ਰੇਮੀ ਅਤੇ ਭਾਰਤੀ ਸਿਵਲ ਸੇਵਾ ਅਧਿਕਾਰੀ ਸ੍ਰੀ ਮਹਿੰਦਰ ਸਿੰਘ ਰੰਧਾਵਾ ਸਨ। ਇਹ ਪੁਸਤਕ ਪਹਿਲੀ ਵਾਰ 1980 ਵਿੱਚ ਪ੍ਰਕਾਸ਼ਤ ਹੋਈ।ਇਸ ਪੁਸਤਕ ਵਿੱਚ ਸਾਂਝੇ ਪੰਜਾਬ ਦੇ ਸਾਹਿਤ, ਸੱਭਿਆਚਾਰ, ਕਲਾ ਅਤੇ ਇਤਿਹਾਸ ਦਾ ਰੌਚਕ ਸ਼ੈਲੀ ਵਿੱਚ ਵਰਣਨ ਕੀਤਾ ਹੋਇਆ ਹੈ |ਇਸ ਪੁਸਤਕ ਨੂੰ ਪੰਜਾਬ ਦਾ ਇਨਸਾਈਕਲੋਪੀਡੀਆ ਕਿਹਾ ਜਾਂਦਾ ਹੈ ਜਿਸ ਰਾਹੀਂ ਪੰਜਾਬ ਦੀ ਰੂਹ ਦੇ ਦੀਦਾਰ ਹੁੰਦੇ ਹਨ।ਇਸ ਪੁਸਤਕ ਨੂੰ ਤਿਆਰ ਕਰਨ ਵਿੱਚ ਪੰਜਾਬ ਦੇ ਉਸ ਸਮੇਂ ਦੇ ਮੁੱਖ ਮੰਤਰੀ ਸ੍ਰੀ ਪ੍ਰਤਾਪ ਸਿੰਘ ਕੈਰੋਂ ਦੀ ਵੀ ਪ੍ਰੇਰਨਾ ਰਹੀ ਸੀ।ਇਸ ਪੁਸਤਕ ਦਾ ਮੁਖਬੰਧ ਵੀ ਸ੍ਰੀ ਕੈਰੋਂ ਵਲੋਂ ਲਿਖਿਆ ਹੋਇਆ ਹੈ।

ਪੁਸਤਕ  ਪੰਜਾਬ
ਪੰਜਾਬ
ਲੇਖਕਮਹਿੰਦਰ ਸਿੰਘ ਰੰਧਾਵਾ (ਮੁਖ ਸੰਪਾ.)
ਮੂਲ ਸਿਰਲੇਖਪੰਜਾਬ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਸ਼ਾਪੰਜਾਬੀ ਸੱਭਿਆਚਾਰ ਤੇ ਜਨ-ਜੀਵਨ
ਵਿਧਾਸਾਹਿਤਕ
ਪ੍ਰਕਾਸ਼ਕਭਾਸ਼ਾ ਵਿਭਾਗ ਪੰਜਾਬ ਪਟਿਆਲਾ
ਪ੍ਰਕਾਸ਼ਨ ਦੀ ਮਿਤੀ
1980

ਸੰਪਾਦਕੀ ਬੋਰਡ

ਇਹ ਪੁਸਤਕ ਉਸ ਸਮੇਂ ਦੇ ਕੱਦਾਵਰ ਸਾਹਿਤਕਾਰਾਂ, ਬੁਧੀਜੀਵੀਆਂ ਅਤੇ ਵਿਸ਼ਾ ਮਾਹਰਾਂ ਦੇ ਇੱਕ ਸੰਪਾਦਕੀ ਬੋਰਡ ਵਲੋਂ ਤਿਆਰ ਕੀਤੀ ਗਈ। ਇਹਨਾਂ ਵਿੱਚ ਸ੍ਰੀ ਗੁਰਬਖਸ਼ ਸਿੰਘ ਪ੍ਰੀਤਲੜੀ , ਅਮ੍ਰਿਤਾ ਪ੍ਰੀਤਮ , ਪ੍ਰੋ ਪ੍ਰੀਤਮ ਸਿੰਘ , ਡਾ ਗੰਡਾ ਸਿੰਘ ਅਤੇ ਸ੍ਰੀ ਲਾਲ ਸਿੰਘ ਆਦਿ ਵਰਗੇ ਸਾਹਿਤਕਾਰ ਅਤੇ ਬੁਧੀਜੀਵੀ ਸ਼ਾਮਲ ਸਨ।

ਸਮੁਚੇ ਸੰਪਾਦਕੀ ਬੋਰਡ ਦੀ ਬਣਤਰ

  1. ਡਾ ਮਹਿੰਦਰ ਸਿੰਘ ਰੰਧਾਵਾ
  2. ਸ. ਗੁਰਬਖਸ਼ ਸਿੰਘ ਪ੍ਰੀਤਲੜੀ
  3. ਡਾ.ਗੰਡਾ ਸਿੰਘ
  4. ਪ੍ਰੋ. ਮੋਹਨ ਸਿੰਘ ਮਾਹਰ
  5. ਅਮ੍ਰਿਤਾ ਪ੍ਰੀਤਮ
  6. ਪ੍ਰੋਪ੍ਰੀਤਮ ਸਿੰਘ
  7. ਸ੍ਰੀ ਰਣਜੀਤ ਸਿੰਘ ਗਿੱਲ
  8. ਸ੍ਰੀ ਲਾਲ ਸਿੰਘ
  9. ਡਾ.ਜੀਤ ਸਿੰਘ ਸੀਤਲ
  10. ਸ੍ਰੀ ਪ੍ਰਤਾਪ ਸਿੰਘ ਕੈਤਲ

ਪੁਸਤਕ ਵਿੱਚ ਸ਼ਾਮਲ ਵਿਸ਼ਾ ਸਮਗਰੀ

ਇਸ ਪੁਸਤਕ ਵਿੱਚ ਵੰਨ ਸਵੰਨੇ ਵਿਸ਼ੇ ਸ਼ਾਮਲ ਕੀਤੇ ਗਏ ਹਨ। ਇਸ ਵਿੱਚ ਇੱਕ ਪਾਸੇ ਸਪਤ ਸਿੰਧੂ ਵੇਲੇ ਦੇ ਪੰਜਾਬ ਦੀਆਂ ਹੱਦਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਦੂਜੇ ਪਾਸੇ ਪੰਜਾਬ ਦੀਆਂ ਲੋਕ ਕਲਾਵਾਂ ਜਿਵੇਂ ਫੁਲਕਾਰੀ,ਕਾਂਗੜੇ ਦੀ ਚਿਤਰਕਾਰੀ, ਸਿੱਖ ਰਾਜ ਸਮੇਂ ਦੀ ਚਿਤਰਕਾਰੀ, ਲੋਕਗੀਤ,ਲੋਕ ਨਾਚ , ਰਸਮੋ ਰਿਵਾਜ , ਮੇਲੇ, ਤਿਓਹਾਰ, ਲੋਕ ਗਾਥਾਵਾਂ ,ਸਾਹਿਤ ਆਦਿ ਨੂੰ ਕਲਾਵੇ ਵਿੱਚ ਲਿਆ ਗਿਆ ਹੈ। ਇਸ ਪੁਸਤਕ ਦੀ ਸੰਪੂਰਨ ਵਿਸ਼ਾ ਸਮੱਗਰੀ ਦੀ ਰੂਪ ਰੇਖਾ ਹੇਠਾਂ ਦਿੱਤੀ ਗਈ ਹੈ।

Tags:

ਪਟਿਆਲਾਪ੍ਰਤਾਪ ਸਿੰਘ ਕੈਰੋਂਭਾਸ਼ਾ ਵਿਭਾਗ ਪੰਜਾਬਮਹਿੰਦਰ ਸਿੰਘ ਰੰਧਾਵਾ

🔥 Trending searches on Wiki ਪੰਜਾਬੀ:

ਡੀ.ਡੀ. ਪੰਜਾਬੀਵੰਦੇ ਮਾਤਰਮਗੁਰਦੁਆਰਿਆਂ ਦੀ ਸੂਚੀਅਰਦਾਸਧਾਲੀਵਾਲਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਦਿਲਸ਼ਾਦ ਅਖ਼ਤਰਪੰਜਾਬ, ਭਾਰਤ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀਮੌਲਿਕ ਅਧਿਕਾਰਚੈਟਜੀਪੀਟੀਸਾਹਿਤਰਾਜ ਸਭਾਪੰਜਾਬੀ ਕੈਲੰਡਰਪੰਜਾਬੀ ਕਿੱਸਾਕਾਰਅੰਮ੍ਰਿਤਸਰਖੋ-ਖੋਬਵਾਸੀਰਨਵੀਂ ਦਿੱਲੀਸ੍ਰੀ ਚੰਦਪੰਜਾਬੀ ਨਾਵਲਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਮੁਗ਼ਲ ਸਲਤਨਤਗੁਰਮਤਿ ਕਾਵਿ ਦਾ ਇਤਿਹਾਸਰਸ (ਕਾਵਿ ਸ਼ਾਸਤਰ)ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਸੂਫ਼ੀ ਕਾਵਿ ਦਾ ਇਤਿਹਾਸਕੁੱਤਾਜਨਮ ਸੰਬੰਧੀ ਰੀਤੀ ਰਿਵਾਜਮਿਆ ਖ਼ਲੀਫ਼ਾਜ਼ਫ਼ਰਨਾਮਾ (ਪੱਤਰ)ਪਾਣੀਪਤ ਦੀ ਪਹਿਲੀ ਲੜਾਈਚਮਕੌਰ ਦੀ ਲੜਾਈਰਾਜਾ ਪੋਰਸਮਾਨਸਾ ਜ਼ਿਲ੍ਹੇ ਦੇ ਪਿੰਡਾਂ ਦੀ ਸੂਚੀਸਿਰ ਦੇ ਗਹਿਣੇਢੱਡਤੀਆਂਨਾਰੀਅਲਵੈੱਬਸਾਈਟਲੂਣਾ (ਕਾਵਿ-ਨਾਟਕ)ਕਿਰਿਆ-ਵਿਸ਼ੇਸ਼ਣਮੀਰ ਮੰਨੂੰਨਜ਼ਮਨਿਰੰਜਨਆਸਟਰੇਲੀਆਮੰਜੀ ਪ੍ਰਥਾਜਸਬੀਰ ਸਿੰਘ ਆਹਲੂਵਾਲੀਆਹਿਮਾਨੀ ਸ਼ਿਵਪੁਰੀਆਧੁਨਿਕ ਪੰਜਾਬੀ ਸਾਹਿਤਪਹੁ ਫੁਟਾਲੇ ਤੋਂ ਪਹਿਲਾਂ (ਨਾਵਲ)ਭਾਰਤ ਦੀ ਅਰਥ ਵਿਵਸਥਾਭਗਤ ਰਵਿਦਾਸਕਿੱਕਲੀਸਾਹਿਬਜ਼ਾਦਾ ਫ਼ਤਿਹ ਸਿੰਘਪੰਜਾਬ ਦੇ ਲੋਕ-ਨਾਚਹਰੀ ਸਿੰਘ ਨਲੂਆਰਾਮ ਸਰੂਪ ਅਣਖੀਪਰਿਵਾਰਬਰਨਾਲਾ ਜ਼ਿਲ੍ਹਾਸੱਭਿਆਚਾਰ2024 'ਚ ਇਜ਼ਰਾਈਲ ਨੇ ਈਰਾਨ' ਤੇ ਕੀਤਾ ਹਮਲਾਫ਼ਰੀਦਕੋਟ ਸ਼ਹਿਰਸੋਨੀਆ ਗਾਂਧੀਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਡਰੱਗਲਿਵਰ ਸਿਰੋਸਿਸਅਕਾਲੀ ਫੂਲਾ ਸਿੰਘਪ੍ਰਮੁੱਖ ਅਸਤਿਤਵਵਾਦੀ ਚਿੰਤਕਰਾਜ (ਰਾਜ ਪ੍ਰਬੰਧ)ਵਿਆਕਰਨਸਵਰਧੁਨੀ ਵਿਉਂਤਸਮਕਾਲੀ ਪੰਜਾਬੀ ਸਾਹਿਤ ਸਿਧਾਂਤਜੰਗਨਿਬੰਧ ਅਤੇ ਲੇਖਮੱਧਕਾਲੀਨ ਪੰਜਾਬੀ ਵਾਰਤਕਫੁਲਕਾਰੀ🡆 More