ਪੈਰਾਸਪੈਸ਼ਲ ਫ਼ੋਰਸ

ਫਰਮਾ:Infobox command structure

ਪੈਰਾ(ਸਪੈਸ਼ਲ ਫ਼ੋਰਸ)
ਪੈਰਾਸਪੈਸ਼ਲ ਫ਼ੋਰਸ
"ਬਲਿਦਾਨ" Badge of the Para SF
ਸਰਗਰਮ1966–ਹੁਣ ਤੱਕ
ਦੇਸ਼ਭਾਰਤ ਭਾਰਤ
ਬ੍ਰਾਂਚਫਰਮਾ:ਆਰਮੀ
ਕਿਸਮਸਪੈਸ਼ਲ ਫ਼ੋਰਸ
ਭੂਮਿਕਾPrimary tasks:
  • ਸਪੈਸ਼ਲ ਅਭਿਆਨ
  • ਜਾਸੂਸੀ
  • ਸਿੱਧੀ ਕਾਰਵਾਈ
  • ਬੰਧਕ ਛਡਉਣਾ
  • ਪ੍ਰਸੋਨਲ ਰਿਕਵਰੀ
  • ਬੇਮੇਲ ਲੜਾਈ
  • ਜਵਾਬੀ -ਪਸਾਰ
  • ਜਵਾਬੀ -ਅੱਤਵਾਦ
  • ਜਵਾਬੀ ਨਸ਼ਾ ਅਭਿਆਨ
  • ਵਿਦੇਸ਼ੀ ਅੰਦਰੂਨੀ ਰੱਖਿਆ
  • ਪਾਬੰਦੀ ਰਹਿਤ ਲੜਾਈ
  • ਜਵਾਬੀ-ਵਿਦਰੋਹ
  • ਛੋਟੇ ਮੁਕਾਬਲੇ
  • ਖੁਫੀਆ ਅਭਿਆਨ
  • ਗੁਪਤ ਅਭਿਆਨ
  • ਖ਼ਾਸ ਨਿਸ਼ਾਨੇ/ਬੰਦੇ ਫੜਨਾ
  • ਗਤੀਸ਼ੀਲਤਾ ਅਭਿਆਨ
  • ਲਭਣਾ ਅਤੇ ਖਤਮ ਕਰਨਾ
ਹੋਰ ਜ਼ਿੰਮੇਵਾਰੀਆਂ: 
  • ਮਨੁੱਖਤਾਵਾਦੀ ਅਭਿਆਨ s,
  • ਜਾਣਕਾਰੀ ਅਭਿਆਨ
ਆਕਾਰ8 ਬਟਾਲੀਅਨ
ਦਾ ਅੰਗਪੈਰਾਸ਼ੂਟ ਰੈਜੀਮੇਂਟ
Garrison/HQਬੇਂਗਲੁਰੂ
ਮਾਟੋ"Men apart, every man an emperor"
ਰੰਗਉਂਨਾਬੀ, ਆਦਮੀ-ਘੋੜਾ ਤੀਰ ਕਮਾਨ ਨਾਲ
ਝੜਪਾਂਭਾਰਤ-ਪਾਕਿਸਤਾਨ ਜੰਗ 1971
ਨੀਲਾ ਤਾਰਾ ਅਭਿਆਨ
ਕੈਕਟਸ ਅਭਿਆਨ
ਅਭਿਆਨ ਪਵਨ
ਕਸ਼ਮੀਰੀ ਬੰਧਕ ਮੁਕਤੀ 1995
ਕਾਰਗਿਲ ਜੰਗ
ਅਭਿਆਨ ਰਕਸ਼ਕ
ਅਭਿਆਨ ਖੁਕਰੀ i
COIN ਅਭਿਆਨ ਸਾਂਬਾ
ਅਭਿਆਨ ਗਰਮ ਤੂਫ਼ਾਨ 2009
2015 ਗਰਮ ਪਿੱਛਾ, ਮਿਆਂਮਾਰ
2016 ਭਾਰਤ-ਪਾਕਿਸਤਾਨ ਫ਼ੌਜੀ ਮੁਕਾਬਲੇ
ਕਮਾਂਡਰ
ਕਰਨਲ ਆਫ
ਦ ਰੈਜੀਮੈਂਟ
ਲੇਫ਼ਟੀਨੇਂਟ ਜਨਰਲ ਪੀ. ਸੀ, ਕਟੋਚ, ਪੀ.ਵੀ.ਐੱਸ.ਐਮ, ਏ.ਵੀ.ਐਸ.ਐਮ, ਐਸ.ਸੀ
ਅਧਿਕਾਰਤ ਚਿੰਨ੍ਹ
ਪਛਾਣ
ਚਿੰਨ੍ਹ
ਉਨਾਬੀ ਟੋਪੀ, ਮੋਡੇ ਤੇ ਟਾਇਟਲ, ਅਤੇ "ਬਲਿਦਾਨ" ਬੈਜ(ਪੈਰਾ ਐਸ.ਐਫ).
ਪਛਾਣ
ਚਿੰਨ੍ਹ
ਬਾਜੂ ਪੀਚ

ਪੈਰਾ (ਸਪੈਸਲ ਫ਼ੋਰਸ) ਭਾਰਤੀ ਫੌਜ ਦੀ ਪੈਰਾਸ਼ੂਟ ਰੇਜਿਮੇਂਟ ਦੀ ਇੱਕ ਸਪੈਸ਼ਲ ਯੂਨਿਟ ਹੈ.ਜਿਸ ਦਾ ਮੁੱਖ ਕੰਮ ਕੁਝ ਖ਼ਾਸ ਅਭਿਆਨਾ ਜਿਵੇਂ ਕਿ ਸਪੈਸ਼ਲ ਅਭਿਆਨ, ਜਾਸੂਸੀ, ਸਿੱਧੀ ਕਾਰਵਾਈ, ਬੰਧਕ ਛਡਉਣਾ, ਪ੍ਰਸੋਨਲ ਰਿਕਵਰੀ,ਬੇਮੇਲ ਲੜਾਈ, ਜਵਾਬੀ -ਪਸਾਰ, ਜਵਾਬੀ -ਅੱਤਵਾਦ , ਜਵਾਬੀ ਨਸ਼ਾ ਅਭਿਆਨ,ਵਿਦੇਸ਼ੀ ਅੰਦਰੂਨੀ ਰੱਖਿਆ, ਪਾਬੰਦੀ ਰਹਿਤ ਲੜਾਈ, ਜਵਾਬੀ-ਵਿਦਰੋਹ, ਛੋਟੇ ਮੁਕਾਬਲੇ ਆਦਿ ਨੂੰ ਅੰਜਾਮ ਦੇਣਾ ਹੈ. ਇਸ ਯੂਨਿਟ ਦਾ ਇਤਿਹਾਸ ਦੂਜੀ ਵਿਸ਼ਵ ਜੰਗ ਦੋਰਾਨ 50ਵੀ ਬ੍ਰਿਗੇਡ ਦੀ ਸ਼ਰੂਆਤ ਨਾਲ ਹੋਇਆ.

ਇਤਿਹਾਸ

ਭਾਰਤੀ ਪੈਰਾਸ਼ੂਟ ਯੂਨਿਟ ਦੁਨੀਆ ਦੀਆਂ ਬੇਹਤਰੀਨ ਹਵਾਈ ਫ਼ੌਜੀ ਯੂਨਿਟਾਂ ਵਿਚੋਂ ਇੱਕ ਹੈ.50ਵੀ ਭਾਰਤੀ ਪੈਰਾਸ਼ੂਟ ਬ੍ਰਿਗੇਡ 27 ਅਕਤੂਬਰ 1941 ਨੂੰ ਹੋਂਦ ਵਿੱਚ ਆਈ ਸੀ, ਇਹ ਬ੍ਰਿਟਿਸ਼ ਰਾਜ ਦੀ 151 ਪੈਰਾਸ਼ੂਟ ਰੇਜੀਮੇਂਟ, ਬ੍ਰਿਟਿਸ਼ ਭਾਰਤੀ ਸੇਨਾ ਦੀ 152 ਪੈਰਾਸ਼ੂਟ ਰੇਜੀਮੇਂਟ ਅਤੇ 153ਵੀੰ ਗੋਰਖਾ ਪੈਰਾਸ਼ੂਟ ਰੇਜੀਮੇਂਟ ਦਾ ਸੁਮੇਲ ਸੀ. 1952 ਇਸ ਵਿੱਚ ਕੁਝ ਹੋਰ ਭਾਰਤੀ ਯੂਨਿਟਾਂ ਵੀ ਸ਼ਾਮਿਲ ਕੀਤੀਆਂ ਗਈਆਂ.

Referenzen, sup?

Tags:

🔥 Trending searches on Wiki ਪੰਜਾਬੀ:

ਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣਪਿਸ਼ਾਬ ਨਾਲੀ ਦੀ ਲਾਗਲੋਕਧਾਰਾਮੰਜੀ (ਸਿੱਖ ਧਰਮ)ਰਾਧਾ ਸੁਆਮੀਵਰਿਆਮ ਸਿੰਘ ਸੰਧੂਪੰਜ ਕਕਾਰਕਲਾਇਨਕਲਾਬਭਾਰਤ ਦਾ ਸੰਵਿਧਾਨਭਾਰਤੀ ਪੁਲਿਸ ਸੇਵਾਵਾਂਸੋਹਣੀ ਮਹੀਂਵਾਲਪੰਜਾਬੀ ਇਕਾਂਗੀ ਦਾ ਇਤਿਹਾਸਪਾਣੀਪਤ ਦੀ ਤੀਜੀ ਲੜਾਈਆਦਿ ਗ੍ਰੰਥਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਰਾਜਨੀਤੀ ਵਿਗਿਆਨਆਲਮੀ ਤਪਸ਼ਟਕਸਾਲੀ ਭਾਸ਼ਾਗੁਰਦਾਸ ਮਾਨਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਕੁਲਵੰਤ ਸਿੰਘ ਵਿਰਕਸਰੀਰਕ ਕਸਰਤਭੀਮਰਾਓ ਅੰਬੇਡਕਰਜੱਟਸ਼ੁਭਮਨ ਗਿੱਲਡੇਰਾ ਬਾਬਾ ਨਾਨਕਜਲ੍ਹਿਆਂਵਾਲਾ ਬਾਗ ਹੱਤਿਆਕਾਂਡਪੰਜਾਬੀ ਨਾਟਕਭਾਰਤ ਦਾ ਆਜ਼ਾਦੀ ਸੰਗਰਾਮਵਾਯੂਮੰਡਲਕਰਤਾਰ ਸਿੰਘ ਸਰਾਭਾਸਤਿ ਸ੍ਰੀ ਅਕਾਲਗਰੀਨਲੈਂਡਭੰਗੜਾ (ਨਾਚ)ਪੰਜਾਬੀ ਜੀਵਨੀ ਦਾ ਇਤਿਹਾਸਧਰਤੀਸਿਮਰਨਜੀਤ ਸਿੰਘ ਮਾਨਅਸਤਿਤ੍ਵਵਾਦਪੰਜਾਬੀ ਕੱਪੜੇਪੰਜਾਬ ਸਰਕਾਰ ਦੇ ਵਿਭਾਗਾਂ ਦੀ ਸੂਚੀਇੰਟਰਨੈੱਟਦਲ ਖ਼ਾਲਸਾ (ਸਿੱਖ ਫੌਜ)ਪੰਜਾਬੀ ਨਾਟਕ ਦਾ ਇਤਿਹਾਸ, ਡਾ. ਸਬਿੰਦਰਜੀਤ ਸਿੰਘ ਸਾਗਰਗਿਆਨੀ ਗਿਆਨ ਸਿੰਘਦੰਦਪੰਜਾਬੀ ਲੋਕ ਗੀਤਜੈਤੋ ਦਾ ਮੋਰਚਾਪੰਜਾਬੀ ਰੀਤੀ ਰਿਵਾਜਮੁਗ਼ਲ ਸਲਤਨਤਲੰਗਰ (ਸਿੱਖ ਧਰਮ)ਸ੍ਰੀ ਚੰਦਪੰਜਾਬੀ ਤਿਓਹਾਰਸ਼ਖ਼ਸੀਅਤਕੁੱਤਾਮਹਾਰਾਸ਼ਟਰਲਾਲ ਚੰਦ ਯਮਲਾ ਜੱਟਗੁਰਦੁਆਰਿਆਂ ਦੀ ਸੂਚੀਅਸਾਮਪਟਿਆਲਾਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਸੰਤ ਸਿੰਘ ਸੇਖੋਂਮਾਂਹੀਰ ਰਾਂਝਾਨਿਕੋਟੀਨਭਾਰਤ ਵਿੱਚ ਬੁਨਿਆਦੀ ਅਧਿਕਾਰਸ਼ਿਵਰਾਮ ਰਾਜਗੁਰੂਸੱਟਾ ਬਜ਼ਾਰਕਣਕ ਦੀ ਬੱਲੀਨਿੱਜਵਾਚਕ ਪੜਨਾਂਵਲੋਕ ਸਾਹਿਤਹੁਮਾਯੂੰਸਿੱਖ ਧਰਮਗ੍ਰੰਥਹਿੰਦਸਾਅੰਤਰਰਾਸ਼ਟਰੀ ਮਹਿਲਾ ਦਿਵਸ🡆 More