ਪਲੀਮਥ /ˈplɪməθ/ ( ਸੁਣੋ) ਡਿਵਾਨ, ਇੰਗਲੈਂਡ ਦੇ ਦੱਖਣੀ ਤਟ ਉੱਤੇ ਸਥਿਤ ਇੱਕ ਸ਼ਹਿਰ ਅਤੇ ਇਕਾਤਮਕ ਪ੍ਰਭੁਤਾ ਖੇਤਰ ਹੈ ਜੋ ਲੰਡਨ ਤੋਂ 190 ਮੀਲ ਦੱਖਣ-ਪੱਛਮ ਵੱਲ ਹੈ। ਇਹ ਪੂਰਬ ਵੱਲ ਪਲਿਮ ਅਤੇ ਪੱਛਮ ਵੱਲ ਤਮਾਰ ਦਰਿਆਵਾਂ ਦੇ ਦਹਾਨਿਆਂ ਵਿਚਕਾਰ ਸਥਿਤ ਹੈ ਜਿੱਥੇ ਇਹ ਦਰਿਆ ਪਲੀਮਥ ਸਾਊਂਡ ਵਿੱਚ ਜਾ ਰਲ਼ਦੇ ਹਨ।
ਪਲੀਮਥ | |
---|---|
ਸਰਕਾਰ | |
• HQ | Civic Centre Precinct |
• Wards | 20 |
• UK Parliament | Moor View Sutton and Devonport South West Devon |
ਸਮਾਂ ਖੇਤਰ | ਯੂਟੀਸੀ0 |
• ਗਰਮੀਆਂ (ਡੀਐਸਟੀ) | ਯੂਟੀਸੀ+1 |
This article uses material from the Wikipedia ਪੰਜਾਬੀ article ਪਲੀਮਥ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.