ਨੀਐਂਡਰਥਾਲ

ਨੀਐਂਡਰਥਾਲ ਮਨੁੱਖ ਹੋਮੋ ਖ਼ਾਨਦਾਨ ਦਾ ਇੱਕ ਵਿਲੁਪਤ ਮੈਂਬਰ ਹੈ। ਜਰਮਨੀ ਵਿੱਚ ਨੀਐਂਡਰ ਦੀ ਘਾਟੀ ਵਿੱਚ ਇਸ ਆਦਿਮਾਨਵ ਦੀਆਂ ਕੁੱਝ ਹੱਡੀਆਂ ਮਿਲੀਆਂ ਹਨ। ਇਸ ਲਈ ਇਸਨੂੰ ਨੀਐਂਡਰਥਾਲ ਮਨੁੱਖ ਦਾ ਨਾਮ ਦਿੱਤਾ ਗਿਆ ਹੈ। ਇਸ ਦਾ ਕੱਦ ਹੋਰ ਮਾਨਵਜਾਤੀਆਂ ਦੀ ਆਸ਼ਾ ਛੋਟਾ ਸੀ। ਇਹ ਪੱਛਮ ਯੂਰਪ, ਪੱਛਮ ਏਸ਼ੀਆ ਅਤੇ ਅਫ਼ਰੀਕਾ ਵਿੱਚ ਹੁਣ ਤੋਂ ਲਗਭਗ 1,60,000 ਸਾਲ ਪਹਿਲਾਂ ਰਹਿੰਦਾ ਸੀ। ਇਸ ਦੀ ਸ਼੍ਰੇਣੀ-ਵੰਡ ਮਨੁੱਖ ਦੀ ਹੀ ਇੱਕ ਉਪਜਾਤੀ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਇਨ੍ਹਾਂ ਦਾ ਕੱਦ 4.5 ਤੋਂ 5.5 ਫੁੱਟ ਤੱਕ ਸੀ। 2007 ਵਿੱਚ ਕੀਤੇ ਗਏ ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ ਇਨ੍ਹਾਂ ਦੇ ਵਾਲਾਂ ਦਾ ਰੰਗ ਲਾਲ ਅਤੇ ਚਮੜੀ ਪੀਲੀ ਸੀ।

ਨੀਐਂਡਰਥਾਲ
Temporal range: ਵਿਚਕਾਰਲੇ ਤੋਂ ਮਗਰਲੇ ਪਲਿਸਟੋਸੀਨ ਜੁੱਗ ਤੱਕ ਫਰਮਾ:ਪਥਰਾਟ ਰੇਂਜ
ਨੀਐਂਡਰਥਾਲ
ਨਿਐਂਡਰਥਲ ਖੋਪੜੀ, ਲਾ ਚੈਪਲ-ਔਕਸ-ਸੇਂਟਸ
90px
ਨਿਐਂਡਰਥਲ ਪਿੰਜਰ, ਪ੍ਰਕਿਰਤਕ ਇਤਹਾਸ ਦਾ ਅਮਰੀਕੀ ਮਿਊਜੀਅਮ
Scientific classification
Kingdom:
ਜਾਨਵਰ
Phylum:
ਕੋਰਡਾਟਾ
Class:
ਮੈਮਲ
Order:
ਪਰਿਮੇਟ
Family:
ਹੋਮਿਨਿਡਾਈ
Genus:
ਹੋਮੋ
Species:
ਐਚ. ਨਿਐਂਡਰਥਲੇਂਸਿਸ
Binomial name
ਹੋਮੋ ਨਿਐਂਡਰਥਲਲੇਂਸਿਸ
ਕਿੰਗ, 1864
ਨੀਐਂਡਰਥਾਲ
ਹੋਮੋ ਨੀਐਂਡਰਥਾਲੈਂਸਿਸ ਦੀ ਰੇਂਜ। ਪੂਰਬੀ ਤੇ ਉੱਤਰੀ ਰੇਂਜਾਂ ਅਲਤਾਈ ਪਰਬਤਾਂ ਵਿੱਚ ਓਕਲਾਦਨਿਕੋਵ ਅਤੇ ਯੂਰਾਲ ਵਿੱਚ ਮੈਮੋਟਨੈਇਆ ਨੂੰ ਸਮੇਟ ਸਕਦੀਆਂ ਹਨ।
Synonyms

ਐਚ. ਮਾਊਸਟਰੀਏਨਸਿਸ
ਐਚ. ਐੱਸ. ਨਿਐਂਡਰਥਲਲੇਂਸਿਸ
ਪਾਲੀਓਐਂਥਰੋਪੁਸ ਨਿਐਂਡਰਥਲਲੇਂਸਿਸ

ਹਵਾਲੇ

ਬਾਹਰੀ ਲਿੰਕ

Tags:

🔥 Trending searches on Wiki ਪੰਜਾਬੀ:

ਵਿਟਾਮਿਨਪੰਜਾਬ ਦੇ ਲੋਕ-ਨਾਚਮੱਸਾ ਰੰਘੜਬਾਸਕਟਬਾਲਏਸ਼ੀਆਬਾਬਾ ਦੀਪ ਸਿੰਘਲੀਫ ਐਰਿਕਸਨਇੰਟਰਵਿਯੂਹੋਲੀਪੰਜਾਬੀ ਨਾਵਲਬਾਬਾ ਵਜੀਦਆਨੰਦਪੁਰ ਸਾਹਿਬਐੱਸ ਬਲਵੰਤਖ਼ਪਤਵਾਦਚਾਦਰ ਹੇਠਲਾ ਬੰਦਾਸ਼੍ਰੋਮਣੀ ਅਕਾਲੀ ਦਲਸਟਾਕਹੋਮਵਿਆਹ ਦੀਆਂ ਕਿਸਮਾਂਪਾਸ਼ ਦੀ ਕਾਵਿ ਚੇਤਨਾਰਣਜੀਤ ਸਿੰਘਬੈਂਕਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਬੇਕਾਬਾਦਬੜੂ ਸਾਹਿਬਚੇਤਉਪਵਾਕਪੰਜਾਬੀ ਵਿਆਕਰਨਗ੍ਰਹਿਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਈਸਟ ਇੰਡੀਆ ਕੰਪਨੀਆਟਾਖੋਜਸੱਭਿਆਚਾਰ ਅਤੇ ਮੀਡੀਆਸਫੀਪੁਰ, ਆਦਮਪੁਰਕੁਲਾਣਾ ਦਾ ਮੇਲਾਲੋਹੜੀਹੱਜਜਾਤਮੁਲਤਾਨੀਨਿਊ ਮੂਨ (ਨਾਵਲ)ਛੰਦਭਾਈ ਬਚਿੱਤਰ ਸਿੰਘਕਬੀਰਜਾਮੀਆ ਮਿਲੀਆ ਇਸਲਾਮੀਆਨਾਟੋ11 ਅਕਤੂਬਰਨਾਦਰ ਸ਼ਾਹ ਦੀ ਵਾਰਗੋਇੰਦਵਾਲ ਸਾਹਿਬਭਗਤ ਸਿੰਘਜੀ ਆਇਆਂ ਨੂੰ383ਨੋਬੂਓ ਓਕੀਸ਼ੀਓਪੰਜਾਬੀ ਵਾਰ ਕਾਵਿ ਦਾ ਇਤਿਹਾਸਪੰਜਾਬੀ ਕੈਲੰਡਰਮਿਸਲਪੁਆਧੀ ਉਪਭਾਸ਼ਾਗੂਗਲਮੋਰਚਾ ਜੈਤੋ ਗੁਰਦਵਾਰਾ ਗੰਗਸਰਊਧਮ ਸਿੰਘਭਗਤ ਪੂਰਨ ਸਿੰਘਘੱਟੋ-ਘੱਟ ਉਜਰਤਪੰਜਾਬੀ ਲੋਕ ਖੇਡਾਂਲਿਓਨਲ ਮੈਸੀਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਚੈਟਜੀਪੀਟੀਸੰਚਾਰਸ਼ਿਵਰਾਜਾ ਸਾਹਿਬ ਸਿੰਘਮੌਲਾਨਾ ਅਬਦੀਕਣਕਅਨੀਮੀਆਜ਼ਮੀਰ🡆 More