ਨਿੱਕੀ ਬੇਂਜ਼

ਅੱਲਾ ਮੌਂਟਚਾਕ (ਰੂਸੀ: А́лла Монча́к, ਜਨਮ 11 ਦਸੰਬਰ, 1981), ਨੂੰ ਵਧੇਰੇ ਆਪਣੇ ਸਟੇਜੀ ਨਾਮ ਨਿੱਕੀ ਬੇਂਜ਼ ਨਾਲ ਜਾਣੀ ਜਾਂਦੀ ਇੱਕ ਯੂਕਰੇਨੀ ਕੈਨੇਡੀਅਨ ਪੌਰਨੋਗ੍ਰਾਫਿਕ ਅਦਾਕਾਰਾ ਹੈ। ਇਹ 2010 ਦੀ ਪੇਂਟਹਾਉਸ ਪੈਟ  ਸੀ ਜੋ 2011 ਵਿੱਚ, ਪੈਟ ਆਫ਼ ਦੀ ਈਅਰ ਚੁਣੀ ਗਈ।

ਨਿੱਕੀ ਬੇਂਜ਼
ਨਿੱਕੀ ਬੇਂਜ਼
ਜਨਮ (1981-12-11) ਦਸੰਬਰ 11, 1981 (ਉਮਰ 42)
ਮਾਰੀਉਪੋਲ, ਯੂਕਰੇਨ
ਰਾਸ਼ਟਰੀਅਤਾਕੈਨੇਡੀਅਨ
ਹੋਰ ਨਾਮਨਿੱਕੀ
ਕੱਦ5 ft 5 in (1.65 m)
No. of adult films217 (ਅਦਾਕਾਰਾ ਵਜੋਂ)
1 (ਨਿਰਦੇਸ਼ਕ ਵਜੋਂ)
ਵੈੱਬਸਾਈਟnikkibenz.com

ਸ਼ੁਰੂਆਤੀ ਜੀਵਨ

ਬੇਂਜ਼ ਦਾ ਜਨਮ 11 ਦਸੰਬਰ, 1981 ਨੂੰ  ਮਾਰਿਉਪੋਲ, ਯੂਕਰੇਨੀ ਐਸਐਸਆਰ, ਸੋਵੀਅਤ ਯੂਨੀਅਨ ਵਿੱਚ ਹੋਇਆ। ਇਸਦੇ ਪਿਤਾ ਦਾ ਪਰਿਵਾਰ, ਕੈਨੇਡੀਅਨ ਸੀ। 7 ਸਾਲ ਦੀ ਉਮਰ ਵਿੱਚ, ਇਹ ਆਪਣੇ ਮਾਤਾ-ਪਿਤਾ ਨਾਲ ਕੈਨੇਡਾ ਚਲੀ ਗਈ। ਇਹ ਟੋਰਾਂਟੋ ਵਿੱਚ ਵੱਡੀ ਹੋਈ।

ਕੈਰੀਅਰ

ਬੇਂਜ਼ ਨੇ ਪੌਰਨ ਕੈਰੀਅਰ ਬਣਾਉਣ ਤੋਂ ਪਹਿਲਾਂ ਬਤੌਰ ਇੱਕ ਸਵਿਮਸੂਟ ਮਾਡਲ ਅਤੇ ਸਟੀਪਰ ਕੰਮ ਕੀਤਾ। ਇਸਨੇ ਨਿਰਦੇਸ਼ਕ ਜਿਮ ਗੁੰਨ ਦੁਆਰਾ ਅਡਲਟ ਫ਼ਿਲਮ ਇੰਡਸਟਰੀ ਵਿੱਚ ਪ੍ਰਵੇਸ਼ ਕੀਤਾ, ਜਿਸਨੇ ਇਸਨੂੰ ਫ੍ਰੈਂਕ ਕੀ, ਪਲੈਜ਼ਰ ਪ੍ਰੋਡਕਸ਼ਨ ਦਾ ਪ੍ਰਧਾਨ, ਨਾਲ ਪਰਿਚਿਤ ਕਰਵਾਇਆ। ਇਸਨੂੰ ਜਨਵਰੀ 2003 ਵਿੱਚ, ਪਲੈਜ਼ਰ ਪ੍ਰੋਡਕਸ਼ਨ ਨੇ ਸਾਇਨ ਕੀਤਾ ਅਤੇ ਇਸਨੇ ਆਪਣਾ ਪਹਿਲਾ ਔਨ-ਸਕਰੀਨ ਸੈਕਸ ਸੀਨ ਸਟਰੈਪ ਆਨ ਸੈਲੀ ਵਿੱਚ 20 ਵਿੱਚ ਜੀਨਾ ਲੀਨ ਨਾਲ ਕੀਤਾ ਅਤੇ ਇਸਨੇ ਪਹਿਲਾ ਮੁੰਡਾ-ਕੁੜੀ ਸੀਨ ਬੇਨ ਇੰਗਲਿਸ਼ ਵਿੱਚ ਦ ਸਵੀਟੈਸਟ ਥਿੰਗ ਵਿੱਚ ਕੀਤਾ।

ਅਵਾਰਡ ਅਤੇ ਨਾਮਜ਼ਦਗੀ

2

ਹਵਾਲੇ

ਬਾਹਰੀ ਲਿੰਕ

Tags:

ਨਿੱਕੀ ਬੇਂਜ਼ ਸ਼ੁਰੂਆਤੀ ਜੀਵਨਨਿੱਕੀ ਬੇਂਜ਼ ਕੈਰੀਅਰਨਿੱਕੀ ਬੇਂਜ਼ ਅਵਾਰਡ ਅਤੇ ਨਾਮਜ਼ਦਗੀਨਿੱਕੀ ਬੇਂਜ਼ ਹਵਾਲੇਨਿੱਕੀ ਬੇਂਜ਼ ਬਾਹਰੀ ਲਿੰਕਨਿੱਕੀ ਬੇਂਜ਼ਰੂਸੀ ਭਾਸ਼ਾ

🔥 Trending searches on Wiki ਪੰਜਾਬੀ:

ਗੁਰੂ ਰਾਮਦਾਸਵਿਸ਼ਵਾਸਵੀਅਤਨਾਮਪੰਜਾਬੀ ਕਹਾਣੀਅਲ ਨੀਨੋਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਭਾਈ ਨਿਰਮਲ ਸਿੰਘ ਖ਼ਾਲਸਾਪੰਜਾਬ ਦਾ ਇਤਿਹਾਸncrbdh1694ਅਨੁਵਾਦਸਰਬੱਤ ਦਾ ਭਲਾਹਲਫੀਆ ਬਿਆਨਸਮਾਂ ਖੇਤਰਅੰਮ੍ਰਿਤ ਵੇਲਾਉਪਵਾਕਵਾਰਤਕ ਕਵਿਤਾਗੁਰਮੀਤ ਬਾਵਾਤਾਰਾਜੰਗਲੀ ਜੀਵ ਸੁਰੱਖਿਆਪੰਜਾਬੀਸਿਕੰਦਰ ਮਹਾਨਸਾਹਿਤ ਅਤੇ ਮਨੋਵਿਗਿਆਨਸਿੰਘਸਤਿ ਸ੍ਰੀ ਅਕਾਲਕ੍ਰਿਸ਼ਨਸ਼ਬਦ-ਜੋੜਮਿਆ ਖ਼ਲੀਫ਼ਾਅੰਤਰਰਾਸ਼ਟਰੀ ਮਜ਼ਦੂਰ ਦਿਵਸਵਚਨ (ਵਿਆਕਰਨ)ਭਾਸ਼ਾਸਦਾਚਾਰਗਰਾਮ ਦਿਉਤੇਜਨਮਸਾਖੀ ਪਰੰਪਰਾਵਾਈ (ਅੰਗਰੇਜ਼ੀ ਅੱਖਰ)ਸਮਾਜਿਕ ਸੰਰਚਨਾਭਾਰਤ ਦਾ ਇਤਿਹਾਸਜਪੁਜੀ ਸਾਹਿਬਹਰਜੀਤ ਬਰਾੜ ਬਾਜਾਖਾਨਾਪੰਜਾਬਬਾਬਾ ਵਜੀਦਦੇਵੀਭਾਈ ਲਾਲੋਉਮਰਰੱਬਰਣਧੀਰ ਸਿੰਘ ਨਾਰੰਗਵਾਲਧਾਰਾ 370ਪ੍ਰਹਿਲਾਦਮੀਂਹਜਾਪੁ ਸਾਹਿਬਭਾਰਤਪੰਜਾਬੀ ਮੁਹਾਵਰੇ ਅਤੇ ਅਖਾਣਪੰਜਾਬੀ ਤਿਓਹਾਰਜੱਸਾ ਸਿੰਘ ਰਾਮਗੜ੍ਹੀਆਮਨੁੱਖੀ ਪਾਚਣ ਪ੍ਰਣਾਲੀਸੁਰਿੰਦਰ ਕੌਰਪੰਜਾਬ ਦੇ ਲੋਕ-ਨਾਚਸ਼ਬਦਕੋਸ਼ਬਠਿੰਡਾਭਗਤੀ ਸਾਹਿਤ ਦਾ ਆਰੰਭ ਅਤੇ ਭਗਤ ਰਵਿਦਾਸਭੁਚਾਲਪੰਛੀਅੰਮ੍ਰਿਤਪਾਲ ਸਿੰਘ ਖ਼ਾਲਸਾਅੰਮ੍ਰਿਤਾ ਪ੍ਰੀਤਮਜੱਟ ਸਿੱਖਹਿਮਾਲਿਆਚਿੱਟਾ ਲਹੂਬੁਝਾਰਤਾਂਸਿੰਚਾਈਇੰਡੋਨੇਸ਼ੀਆਕਾਜਲ ਅਗਰਵਾਲਪੰਜਾਬੀ ਅਧਿਆਤਮਕ ਵਾਰਾਂ🡆 More