ਨਵਾਸ ਟਾਪੂ

ਨਵਾਸ ਟਾਪੂ (ਫ਼ਰਾਂਸੀਸੀ: La Navasse, ਹੈਤੀਆਈ ਕ੍ਰਿਓਲ: Lanavaz ਜਾਂ Lavash) ਕੈਰੇਬੀਆਈ ਸਾਗਰ ਵਿੱਚ ਇੱਕ ਛੋਟਾ, ਗ਼ੈਰ-ਅਬਾਦ ਟਾਪੂ ਹੈ ਜਿਸ ਨੂੰ ਸੰਯੁਕਤ ਰਾਜ ਦਾ ਗ਼ੈਰ-ਸੰਗਠਤ, ਗ਼ੈਰ-ਸੰਮਿਲਤ ਰਾਜਖੇਤਰ ਮੰਨਿਆ ਜਾਂਦਾ ਹੈ ਅਤੇ ਜਿਸਦਾ ਪ੍ਰਬੰਧ ਸੰਯੁਕਤ ਰਾਜ ਮੱਛੀ ਅਤੇ ਜੰਗਲੀ-ਜੀਵਨ ਸੇਵਾ ਹੇਠ ਕੀਤਾ ਜਾਂਦਾ ਹੈ। ਹੈਤੀ, ਜੋ 1801 ਤੋਂ ਇਸ ਉੱਤੇ ਮੁਖ਼ਤਿਆਰੀ ਦਾ ਦਾਅਵਾ ਕਰ ਰਿਹਾ ਹੈ, ਵੀ ਆਪਣੇ ਸੰਵਿਧਾਨ ਵਿੱਚ ਇਸਨੂੰ ਆਪਣਾ ਗਿਣਦਾ ਹੈ।

ਨਵਾਸ ਟਾਪੂ
Navassa Island
La Navasse
ਟਾਪੂ
ਨਵਾਸ ਟਾਪੂ
ਪੂਰਬੀ ਤਟ ਦਾ ਹਵਾਈ ਦ੍ਰਿਸ਼
ਦੇਸ਼ ਨਵਾਸ ਟਾਪੂ ਸੰਯੁਕਤ ਰਾਜ ਅਮਰੀਕਾ
Parts ਲੁਲੂ ਟਾਊਨ
ਸਥਿਤੀ ਕੈਰੇਬੀਆਈ ਸਾਗਰ
ਖੇਤਰਫਲ 5.2 ਕਿਮੀ (2 ਵਰਗ ਮੀਲ)
Population ਅਬਾਦ ਨਹੀਂ
Animal ਜੰਗਲਾਤੀ ਰਾਖਵੀਂ ਥਾਂ
Material ਮੂੰਗਾ-ਚਟਾਨਾਂ, ਚੂਨਾ ਪੱਥਰ
Easiest access ਸਿਰਫ਼ ਤਟ ਤੋਂ ਪਰ੍ਹਾਂ ਸਮੁੰਦਰੀ-ਜਹਾਜ਼ ਦੀ ਠਹਿਰਾਈ; ਤਿੱਖੀਆਂ ਢਾਲਾਂ ਜਹਾਜ਼ ਨੂੰ ਬੰਨੇ ਨਹੀਂ ਲੱਗਣ ਦਿੰਦੀਆਂ
Discovered by ਕ੍ਰਿਸਟੋਫ਼ਰ ਕੋਲੰਬਸ
 - date 1504
FIPS bq
ਨਵਾਸ ਟਾਪੂ
ਨਵਾਸ ਟਾਪੂ ਦਾ ਨਕਸ਼ਾ
ਫਰਮਾ:Country data ਹੈਤੀ ਵੱਲੋਂ ਦਾਅਵਾ ਕੀਤਾ ਜਾਂਦਾ ਹੈ।

ਹਵਾਲੇ

Tags:

ਕੈਰੇਬੀਆਈ ਸਾਗਰਫ਼ਰਾਂਸੀਸੀ ਭਾਸ਼ਾਸੰਯੁਕਤ ਰਾਜ

🔥 Trending searches on Wiki ਪੰਜਾਬੀ:

ਜਸਵੰਤ ਸਿੰਘ ਖਾਲੜਾਘੜਾਹੇਮਕੁੰਟ ਸਾਹਿਬਰਾਜਸਥਾਨਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਤਰਨ ਤਾਰਨ ਸਾਹਿਬਆਪਰੇਟਿੰਗ ਸਿਸਟਮਸਾਮਾਜਕ ਮੀਡੀਆਤੂੰਬੀਮੀਰੀ-ਪੀਰੀਰਾਜਾ ਸਾਹਿਬ ਸਿੰਘਗਣਿਤਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ)ਬਠਿੰਡਾਤਖ਼ਤ ਸ੍ਰੀ ਕੇਸਗੜ੍ਹ ਸਾਹਿਬਰੈੱਡ ਕਰਾਸਗਾਂਮਨੋਜ ਪਾਂਡੇਯੂਨੀਕੋਡਕਲਾਐਪਲ ਇੰਕ.ਪੰਜਾਬੀਭਗਤੀ ਸਾਹਿਤ ਦਾ ਆਰੰਭ ਅਤੇ ਭਗਤ ਰਵਿਦਾਸਪ੍ਰੋਫ਼ੈਸਰ ਮੋਹਨ ਸਿੰਘਦਸਤਾਰਵਾਲਮੀਕਪੰਜਾਬੀ ਸੂਫ਼ੀ ਕਾਵਿ ਦਾ ਇਤਿਹਾਸਅਰਸ਼ਦੀਪ ਸਿੰਘਪੰਜਾਬੀ ਤਿਓਹਾਰਮਸੰਦਰਾਮਗੜ੍ਹੀਆ ਮਿਸਲਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਰਾਗ ਸੋਰਠਿਕਾਨ੍ਹ ਸਿੰਘ ਨਾਭਾਗੁਰਦੁਆਰਿਆਂ ਦੀ ਸੂਚੀਮਨੀਕਰਣ ਸਾਹਿਬਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਜੈਤੋ ਦਾ ਮੋਰਚਾਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਰਾਜਪਾਲ (ਭਾਰਤ)ਗਿਆਨ ਮੀਮਾਂਸਾਰਾਧਾ ਸੁਆਮੀਗੁਰੂ ਨਾਨਕਧੁਨੀ ਸੰਪ੍ਰਦਾਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਲੋਕ ਵਾਰਾਂਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਮਾਝਾਨਿਰਮਲ ਰਿਸ਼ੀਰੱਬਖ਼ਾਲਿਸਤਾਨ ਲਹਿਰਵਰਚੁਅਲ ਪ੍ਰਾਈਵੇਟ ਨੈਟਵਰਕਸਿੱਧੂ ਮੂਸੇ ਵਾਲਾਚੋਣਉਦਾਰਵਾਦਚੀਨਪੰਜਾਬੀ ਸੱਭਿਆਚਾਰਸ਼ਾਹ ਮੁਹੰਮਦਨਪੋਲੀਅਨਭੱਖੜਾਜਰਗ ਦਾ ਮੇਲਾਰਿੰਕੂ ਸਿੰਘ (ਕ੍ਰਿਕਟ ਖਿਡਾਰੀ)ਤ੍ਰਿਜਨਪਰਕਾਸ਼ ਸਿੰਘ ਬਾਦਲਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਜਵਾਹਰ ਲਾਲ ਨਹਿਰੂਵਿਰਾਸਤਸੂਰਜਵਾਯੂਮੰਡਲਬਲਾਗਸਵਾਮੀ ਵਿਵੇਕਾਨੰਦਚੌਪਈ ਸਾਹਿਬਮੀਡੀਆਵਿਕੀਵੈਂਕਈਆ ਨਾਇਡੂਪੰਜਾਬ ਦਾ ਇਤਿਹਾਸਗੁਰੂ ਗ੍ਰੰਥ ਸਾਹਿਬ🡆 More