ਦ ਵਾਲ ਸਟਰੀਟ ਜਰਨਲ

ਦ ਵਾਲ਼ ਸਟਰੀਟ ਜਰਨਲ ਵਪਾਰ ਅਤੇ ਆਰਥਕ ਖ਼ਬਰਾਂ ਤੇ ਜ਼ੋਰ ਦੇਣ ਵਾਲਾ ਅਤੇ ਨਿਊਯਾਰਕ ਤੋਂ ਛਪਣ ਵਾਲਾ ਇੱਕ ਅਮਰੀਕੀ ਰੋਜ਼ਾਨਾ ਅਖ਼ਬਾਰ ਹੈ। ਨਿਊਜ਼ ਕਾਰਪ ਦੀ ਇੱਕ ਡਿਵੀਜ਼ਨ, ਡੋ ਜੋਨਜ ਐਂਡ ਕੰਪਨੀ ਵਲੋਂ ਏਸ਼ੀਆਈ ਅਤੇ ਯੂਰਪੀ ਅਡੀਸ਼ਨਾਂ ਸਮੇਤ ਇਹ ਜਰਨਲ ਹਫਤੇ ਵਿੱਚ ਛੇ ਦਿਨ ਛਪਦਾ ਹੈ। ਇਸ ਦੀ ਕੁੱਲ ਆਲਮੀ ਰੋਜ਼ਾਨਾ ਤਾਦਾਦ ਇਸ਼ਾਇਤ 20 ਲੱਖ ਤੋਂ ਜ਼ਿਆਦਾ ਹੈ। ਇਹ ਕਈ ਸਾਲਾਂ ਤੋਂ ਅਮਰੀਕਾ ਵਿੱਚ ਛਪਣ ਵਾਲਾ ਸਭ ਤੋਂ ਵੱਡਾ ਅਖ਼ਬਾਰ ਹੈ। ਅਲਾਇੰਸ ਫ਼ਾਰ ਆਡਿਟਡ ਮੀਡੀਆ ਮੁਤਾਬਕ ਇਸ ਦੀ ਇਸ਼ਾਇਤ ਯੂ ਐੱਸ ਏ ਟੂਡੇ ਦੀ 1.7 ਮਿਲੀਅਨ ਦੇ ਮੁਕਾਬਲੇ ਤੇ ਮਾਰਚ 2013 ਨੂੰ (ਲੱਗਪਗ 900,000 ਡਿਜਿਟਲ ਚੰਦਿਆਂ ਸਮੇਤ), 2.4 ਮਿਲੀਅਨ ਕਾਪੀਆਂ ਸੀ।

ਦ ਵਾਲ਼ ਸਟਰੀਟ ਜਰਨਲ
ਦ ਵਾਲ ਸਟਰੀਟ ਜਰਨਲ
ਦ ਵਾਲ ਸਟਰੀਟ ਜਰਨਲ
28 ਅਪਰੈਲ 2008 ਦਾ ਮੁੱਖ ਸਫ਼ਾ
ਕਿਸਮਰੋਜ਼ਾਨਾ ਅਖ਼ਬਾਰ
ਫਾਰਮੈਟਬਰਾਡਸ਼ੀਟ
ਮਾਲਕਨਿਊਜ਼ ਕਾਰਪ (ਡੋ ਜੋਨਜ ਐਂਡ ਕੰਪਨੀ ਜ਼ਰੀਏ)
ਪ੍ਰ੍ਕਾਸ਼ਕਲੈਕਸ ਫ਼ੈਨਵਿਕ
ਮੁੱਖ ਸੰਪਾਦਕਜੇਰਾਰਡ ਬੇਕਰ
ਓਪੀਨੀਅਨ ਸੰਪਾਦਕਪਾਲ ਏ. ਗੀਗੋ
ਸਥਾਪਨਾ8 ਜੁਲਾਈ 1889
ਭਾਸ਼ਾਅੰਗਰੇਜ਼ੀ
ਮੁੱਖ ਦਫ਼ਤਰ1211 ਅਵੈਨਿਊ ਆਫ਼ ਅਮਰੀਕਾਜ਼
ਨਿਊਯਾਰਕ, ਐਨ ਵਾਈ 10036
Circulation2,378,827 ਰੋਜ਼ਾਨਾ
(900,000 ਡਿਜਿਟਲ ਸਮੇਤ)
2,406,332 ਵੀਕੈਂਡ
(ਮਾਰਚ 2013)
ਆਈਐੱਸਐੱਸਐੱਨ0099-9660
ਓਸੀਐੱਲਸੀ ਨੰਬਰ781541372
ਵੈੱਬਸਾਈਟwww.wsj.com

ਇਹ ਮੁੱਖ ਤੌਰ ਤੇ ਅਮਰੀਕੀ ਅਰਥਚਾਰੇ ਅਤੇ ਕੌਮਾਂਤਰੀ ਵਪਾਰ, ਅਤੇ ਫ਼ਾਇਨੈਂਸ਼ੀਅਲ ਖ਼ਬਰਾਂ ਦੀ ਗੱਲ ਕਰਦਾ ਹੈ। ਇਸ ਦਾ ਨਾਂ ਨਿਊਯਾਰਕ ਸ਼ਹਿਰ ਦੀ ਇੱਕ ਗਲੀ ਵਾਲ ਸਟ੍ਰੀਟ ਤੋਂ ਆਇਆ ਹੈ ਜੋ ਮਨਹੈਟਨ ਦੇ ਆਰਥਿਕ ਜ਼ਿਲੇ ਦਾ ਦਿਲ ਹੈ। ਇਹ ਆਪਣੇ ਥਾਪੇ ਜਾਣ ਦੇ ਦਿਨ 8 ਜੁਲਾਈ 1889 ਤੋਂ ਲਗਾਤਾਰ ਛਪਦਾ ਆ ਰਿਹਾ ਹੈ। ਇਸਨੇ 34 ਵਾਰ ਪੁਲਿਤਜ਼ਰ ਇਨਾਮ ਜਿੱਤਿਆ ਹੈ।

8 ਜੂਨ 1889 ਨੂੰ ਪਹਿਲੀ ਵਾਰ ਛਪੇ ਦ ਵਾਲ ਸਟ੍ਰੀਟ ਜਰਨਲ ਨੇ ਡੋ ਜੋਨਸ ਨਿਊਜ਼ ਦੀ ਡਿਲਿਵਰੀ ਟੈਲੀਗ੍ਰਾਫ਼ ਜ਼ਰੀਏ ਸ਼ੁਰੂ ਕੀਤੀ।

ਹਵਾਲੇ

Tags:

🔥 Trending searches on Wiki ਪੰਜਾਬੀ:

ਸੀ++ਫਗਵਾੜਾਬਠਿੰਡਾਸ਼੍ਰੋਮਣੀ ਅਕਾਲੀ ਦਲਪੋਸਤਪਾਕਿਸਤਾਨਗੁਣਪੰਜਾਬੀ ਭਾਸ਼ਾਪੰਜਾਬ ਦੇ ਲੋਕ ਧੰਦੇਰਾਜਾ ਸਾਹਿਬ ਸਿੰਘਪਿੱਪਲਦ ਟਾਈਮਜ਼ ਆਫ਼ ਇੰਡੀਆਪੰਚਕਰਮਪੰਜਾਬੀ ਜੀਵਨੀ ਦਾ ਇਤਿਹਾਸ2020ਜਨਤਕ ਛੁੱਟੀਆਲਮੀ ਤਪਸ਼ਪਿਆਜ਼ਪਵਨ ਕੁਮਾਰ ਟੀਨੂੰਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਮਨੁੱਖੀ ਦਿਮਾਗਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਅੰਮ੍ਰਿਤਪਾਲ ਸਿੰਘ ਖ਼ਾਲਸਾਸੁਭਾਸ਼ ਚੰਦਰ ਬੋਸਭਾਰਤਪੰਜਾਬ ਦੀਆਂ ਵਿਰਾਸਤੀ ਖੇਡਾਂਮੜ੍ਹੀ ਦਾ ਦੀਵਾਸੁਰਿੰਦਰ ਕੌਰਹੀਰ ਰਾਂਝਾਗ਼ੁਲਾਮ ਫ਼ਰੀਦਗਰੀਨਲੈਂਡਸੁਰਿੰਦਰ ਛਿੰਦਾਜੋਤਿਸ਼ਟਕਸਾਲੀ ਭਾਸ਼ਾਸੂਰਜਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਆਧੁਨਿਕ ਪੰਜਾਬੀ ਵਾਰਤਕਇੰਸਟਾਗਰਾਮਮਾਰਕਸਵਾਦ ਅਤੇ ਸਾਹਿਤ ਆਲੋਚਨਾਸ਼ਰੀਂਹਪੰਜਾਬੀ ਵਿਕੀਪੀਡੀਆਸਾਰਾਗੜ੍ਹੀ ਦੀ ਲੜਾਈਦੇਸ਼ਰਾਜ ਮੰਤਰੀਜੂਆਵਾਕਪੰਜਾਬੀ ਕੈਲੰਡਰਹਰਿਮੰਦਰ ਸਾਹਿਬਕੁਲਵੰਤ ਸਿੰਘ ਵਿਰਕਸਵਰਮੀਂਹਪੰਜ ਪਿਆਰੇਪਾਣੀਪਤ ਦੀ ਪਹਿਲੀ ਲੜਾਈਪੀਲੂਕਲਪਨਾ ਚਾਵਲਾਸ਼ਬਦਕੋਸ਼ਖੇਤੀਬਾੜੀਪਿਆਰਸਮਾਜ ਸ਼ਾਸਤਰਗ਼ਜ਼ਲਪੰਜਾਬੀ ਲੋਕ ਕਲਾਵਾਂਸਤਿੰਦਰ ਸਰਤਾਜਕੌਰਵਮੌਲਿਕ ਅਧਿਕਾਰਖ਼ਲੀਲ ਜਿਬਰਾਨਨਿਓਲਾਅੰਮ੍ਰਿਤਸਰਆਰੀਆ ਸਮਾਜਸਿੱਖਿਆਉਲਕਾ ਪਿੰਡਚੰਡੀਗੜ੍ਹਕਾਗ਼ਜ਼ਇੰਡੋਨੇਸ਼ੀਆ🡆 More