ਤਪਤਖੰਡੀ ਸਾਈਕਲੋਨ ਤੇਜ਼ ਘੁੰਮਦਾ ਤੂਫ਼ਾਨੀ ਸਿਸਟਮ ਹੁੰਦਾ ਹੈ ਜਿਸਦੀਆਂ ਵਿਸ਼ੇਸ਼ਤਾਵਾਂ ਵਿੱਚ ਘੱਟ ਦਬਾਓ ਵਾਲ ਕੇਂਦਰ, ਤੇਜ਼ ਹਵਾਵਾਂ, ਘੁੰਮਣਘੇਰੀ ਵਾਲਾ ਤੂਫ਼ਾਨ ਹੁੰਦਾ ਹੈ, ਜਿਸ ਨਾਲ ਜੋਰ ਦਾ ਮੀਂਹ ਪੈਂਦਾ ਹੈ। ਇਹਦੀ ਸਥਿਤੀ ਅਤੇ ਸ਼ਕਤੀ ਦੇ ਅਧਾਰ ਤੇ, ਇਸਨੂੰ ਹਰੀਕੇਨ (/ˈhʌrkən/ ਜਾਂ /ˈhʌrkeɪn/), ਟਾਈਫੂਨ /taɪˈfuːn/, #ਤਪਤਖੰਡੀ ਤੂਫ਼ਾਨ,ਸਾਈਕਲੋਨਿਕ ਤੂਫ਼ਾਨ, ਤਪਤਖੰਡੀ ਸਾਈਕਲੋਨ#ਤਪਤਖੰਡੀ ਡਿਪਰੈੱਸਨ।ਤਪਤਖੰਡੀ ਡਿਪਰੈੱਸਨ,ਅਤੇ ਮਹਿਜ ਸਾਈਕਲੋਨ ਕਿਹਾ ਜਾਂਦਾ ਹੈ।
This article uses material from the Wikipedia ਪੰਜਾਬੀ article ਤਪਤ-ਖੰਡੀ ਵਾਵਰੋਲਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.