ਟੈਰੀ ਗਿਲੀਅਮ

ਟੇਰੈਂਸ ਵੈਂਸ ਗਿਲੀਅਮ (/ˈɡɪliəm/; ਜਨਮ 22 ਨਵੰਬਰ 1940) ਇੱਕ ਅਮਰੀਕਾ ਵਿੱਚ ਪੈਦਾ ਹੋਇਆ ਬ੍ਰਿਟਿਸ਼ ਸਕ੍ਰੀਨਲੇਖਕ, ਫ਼ਿਲਮ ਨਿਰਦੇਸ਼ਕ, ਐਨੀਮੇਟਰ, ਅਦਾਕਾਰ, ਕੌਮੇਡੀਅਨ ਅਤੇ ਮੌਂਟੀ ਪਾਈਥਨ ਕੌਮੇਡੀ ਸਮੂਹ ਦਾ ਮੈਂਬਰ ਸੀ।

ਟੈਰੀ ਗਿਲੀਅਮ
ਟੈਰੀ ਗਿਲੀਅਮ
ਗਿਲੀਅਮ 2010 ਵਿੱਚ
ਜਨਮ
ਟੇਰੈਂਸ ਵੈਂਸ ਗਿਲੀਅਮ

(1940-11-22) 22 ਨਵੰਬਰ 1940 (ਉਮਰ 83)
ਮਿਨੀਆਪੋਲਿਸ, ਮਿਨੋਸੋਟਾ, ਸੰਯੁਕਤ ਰਾਜ ਅਮਰੀਕਾ
ਨਾਗਰਿਕਤਾਯੂਨਾਇਟਡ ਕਿੰਗਡਮ (1968–ਹੁਣ ਤੱਕ)
ਸੰਯੁਕਤ ਰਾਜ ਅਮਰੀਕਾ (1940–2006)
ਅਲਮਾ ਮਾਤਰਔਕਸੀਡੈਂਟਲ ਕਾਲਜ (ਬੀ.ਏ., 1962)
ਪੇਸ਼ਾਅਦਾਕਾਰ, ਐਨੀਮੇਟਰ, ਕੌਮੇਡੀਅਨ, ਨਿਰਦੇਸ਼ਕ, ਨਿਰਮਾਤਾ, ਸਕ੍ਰੀਨਲੇਖਕ
ਸਰਗਰਮੀ ਦੇ ਸਾਲ1968–ਹੁਣ ਤੱਕ
ਜੀਵਨ ਸਾਥੀ
ਮੈਗੀ ਵੈਸਟਨ
(ਵਿ. 1973)
ਬੱਚੇ3
ਵੈੱਬਸਾਈਟterrygilliamweb.com

ਗਿਲੀਅਮ ਨੇ 12 ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਹੈ ਜਿਸ ਵਿੱਚ ਟਾਈਮ ਬੈਂਡਿਟਸ (1981), ਬ੍ਰਾਜ਼ੀਲ (1985), ਦ ਐਡਵੈਂਚਰਸ ਔਫ਼ ਬਾਰਨ ਮੁਨਚੌਸਨ (1988), 12 ਮੰਕੀਜ਼ (1995), ਫ਼ੀਅਰ ਐਂਡ ਲੋਦਿੰਗ ਇਨ ਲਾਸ ਵੇਗਸ (1998) ਅਤੇ ਦ ਇਮੈਜੀਨੇਸ਼ਨ ਔਫ਼ ਡੌਕਟਰ ਪਾਰਨਾਸੂਸ (2009) ਸ਼ਾਮਿਲ ਹਨ। ਉਹ ਪਾਈਥਨ ਸਮੂਹ ਦਾ ਇੱਕੋ-ਇੱਕ ਮੈਂਬਰ ਸੀ ਜਿਹੜਾ ਇੰਗਲੈਂਡ ਵਿੱਚ ਨਹੀਂ ਪੈਦਾ ਹੋਇਆ ਸੀ, ਉਸ ਨੂੰ ਕੁਦਰਤੀ ਤੌਰ 'ਤੇ ਰਹਿਣ ਵਾਲੀ ਨਾਗਰਿਕਤਾ 1968 ਵਿੱਚ ਮਿਲੀ ਸੀ ਅਤੇ 2006 ਵਿੱਚ ਉਸਨੂੰ ਮੁੜ ਅਮਰੀਕਾ ਦੀ ਨਾਗਰਿਕਤਾ ਮਿਲ ਗਈ ਸੀ।

ਗਿਲੀਅਮ ਦਾ ਜਨਮ ਮਿਨੇਸੋਟਾ ਵਿਖੇ ਹੋਇਆ ਸੀ, ਪਰ ਉਸਨੇ ਆਪਣਾ ਸਕੂਲ ਅਤੇ ਕਾਲਜ ਦਾ ਸਮਾਂ ਲਾਸ ਏਂਜਲਸ ਵਿੱਚ ਬਿਤਾਇਆ ਸੀ। ਉਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਐਨੀਮੇਟਰ ਅਤੇ ਕਾਰਟੂਨਿਸਟ ਦੇ ਤੌਰ 'ਤੇ ਕੀਤੀ ਸੀ। ਉਸਨੇ ਮੌਂਟੀ ਪਾਈਥਨ ਨੂੰ ਉਹਨਾਂ ਦੇ ਕੰਮਾਂ ਵਿੱਚ ਐਨੀਮੇਟਰ ਦੇ ਤੌਰ 'ਤੇ ਸ਼ਾਮਿਲ ਹੋਇਆ ਸੀ, ਪਰ ਮਗਰੋਂ ਉਹ ਉਸ ਸਮੂਹ ਦਾ ਪੱਕਾ ਮੈਂਬਰ ਬਣ ਗਿਆ ਸੀ ਅਤੇ ਉਸਨੂੰ ਅਦਾਕਾਰੀ ਦੇ ਰੋਲ ਵੀ ਦਿੱਤੇ ਗਏ ਸਨ। 1970 ਵਿੱਚ ਉਹ ਫ਼ੀਚਰ ਫ਼ਿਲਮ ਦਾ ਨਿਰਦੇਸ਼ਕ ਬਣਿਆ। ਉਸਦੀਆਂ ਬਹੁਤੀਆਂ ਫ਼ਿਲਮਾਂ ਕਾਲਪਨਿਕਤਾ ਦੇ ਵਿਸ਼ੇ ਅਤੇ ਇਸਦੇ ਆਮ ਜੀਵਨ ਵਿੱਚ ਮਹੱਤਵ ਨੂੰ ਪੇਸ਼ ਕਰਦੀਆਂ ਸਨ। ਉਸਦੇ ਵਿਚਾਰ ਅਫ਼ਸਰਸ਼ਾਹੀ ਅਤੇ ਸੱਤਾਵਾਦ ਦੇ ਉਲਟ ਸਨ, ਅਤੇ ਉਹ ਪਾਤਰਾਂ ਨੂੰ ਕਾਲੇ ਜਾਂ ਸਵੈਭਰਮੀ ਹਾਲਤਾਂ ਵਿੱਚ ਪੇਸ਼ ਕਰਦਾ ਸੀ। ਉਸਦੇ ਆਪਣੇ ਕਥਾਨਕ ਵਿੱਚ ਬਲੈਕ ਕੌਮੇਡੀ ਅਤੇ ਟ੍ਰੈਜੀਕੌਮੇਡੀ ਪਦਾਰਥ ਸ਼ਾਮਿਲ ਸਨ ਜਿਹੜੇ ਕਿ ਹੈਰਾਨੀਜਨਕ ਸਮਾਪਤੀ ਉੱਪਰ ਮੁੱਕਦੇ ਸਨ।

ਮੁੱਢਲਾ ਜੀਵਨ

ਗਿਲੀਅਮ ਦੇ ਪਿਤਾ ਦਾ ਨਾਮ ਜੇਮਸ ਹਾਲ ਗਿਲੀਅਮ ਸੀ ਅਤੇ ਉਸਦੀ ਮਾਂ ਦਾ ਨਾਮ ਬੀਟਰਿਸ ਸੀ। ਉਸਦਾ ਪਿਤਾ ਲੱਕੜ ਦਾ ਮਿਸਤਰੀ ਬਣਨ ਤੋਂ ਪਹਿਲਾਂ ਇੱਕ ਸੇਲਜ਼ਮੈਨ ਸੀ। ਮਿਸਤਰੀ ਬਣਨ ਪਿੱਛੋਂ ਉਹ ਮਿਨੇਸੋਟਾ ਆ ਗਏ ਸਨ।

ਇਸ ਪਿੱਛੋਂ ਉਹਨਾਂ ਦਾ ਪਰਿਵਾਰ 1952 ਵਿੱਚ ਲਾਸ ਐਂਜਲਸ ਵਿਖੇ ਪੈਨੋਰਮਾ ਸਿਟੀ ਦੇ ਗੁਆਂਢ ਵਿੱਚ ਆ ਗਿਆ ਹੈ। ਗਿਲੀਅਮ ਨੇ ਆਪਣੀ ਮੁੱਢਲੀ ਪੜ੍ਹਾਈ ਬਿਰਮਿੰਘਮ ਹਾਈ ਸਕੂਲ ਤੋਂ ਕੀਤੀ ਜਿਸ ਵਿੱਚ ਆਪਣੀ ਜਮਾਤ ਦਾ ਮੁਖੀ ਹੁੰਦਾ ਸੀ। ਉਸਨੂੰ ਸਕੂਲ ਵਿੱਚ ਏ ਗ੍ਰੇਡ ਮਿਲਿਆ ਸੀ। ਆਪਣੇ ਹਾਈ ਸਕੂਲ ਦੇ ਸਮੇਂ ਉਸਨੇ ਮੈਡ ਮੈਗਜ਼ੀਨ ਪੜ੍ਹਿਆ ਜਿਹੜੀ ਕਿ ਉਸ ਸਮੇਂ ਹਾਰਵੀ ਕੁਰਟਜ਼ਮੈਨ ਦੁਆਰਾ ਐਡਿਟ ਕੀਤੀ ਗਈ ਸੀ ਅਤੇ ਜਿਸਨੇ ਗਿਲੀਅਮ ਦੇ ਕੰਮਾਂ ਉੱਪਰ ਬਹੁਤ ਪ੍ਰਭਾਵ ਪਾਇਆ ਸੀ।

ਹਵਾਲੇ

ਹੋਰ ਪੜ੍ਹੋ

ਬਾਹਰਲੇ ਲਿੰਕ

Tags:

ਟੈਰੀ ਗਿਲੀਅਮ ਮੁੱਢਲਾ ਜੀਵਨਟੈਰੀ ਗਿਲੀਅਮ ਹਵਾਲੇਟੈਰੀ ਗਿਲੀਅਮ ਹੋਰ ਪੜ੍ਹੋਟੈਰੀ ਗਿਲੀਅਮ ਬਾਹਰਲੇ ਲਿੰਕਟੈਰੀ ਗਿਲੀਅਮ

🔥 Trending searches on Wiki ਪੰਜਾਬੀ:

ਭਾਰਤਕਬੀਰਗੁਰੂਦੁਆਰਾ ਸ਼ੀਸ਼ ਗੰਜ ਸਾਹਿਬਸ਼ਬਦਕੋਸ਼ਕਾਨ੍ਹ ਸਿੰਘ ਨਾਭਾਲੂਣਾ (ਕਾਵਿ-ਨਾਟਕ)ਮੁਗ਼ਲ ਸਲਤਨਤਗਿੱਪੀ ਗਰੇਵਾਲਆਧੁਨਿਕ ਪੰਜਾਬੀ ਕਵਿਤਾਰਾਗਮਾਲਾਸਦਾਮ ਹੁਸੈਨਪੰਜਾਬੀ ਸਾਹਿਤ ਦਾ ਇਤਿਹਾਸਜਲੰਧਰਮੰਜੀ (ਸਿੱਖ ਧਰਮ)ਦਲੀਪ ਕੁਮਾਰਮਹਾਨ ਕੋਸ਼ਮਹਿਮੂਦ ਗਜ਼ਨਵੀਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਸ਼ਮਸ਼ੇਰ ਸਿੰਘ ਸੰਧੂਪੰਜਾਬੀ ਭੋਜਨ ਸੱਭਿਆਚਾਰਸੰਰਚਨਾਵਾਦਹੀਰ ਰਾਂਝਾਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਪੜਨਾਂਵਗੁਰੂ ਅਮਰਦਾਸਜਲੰਧਰ (ਲੋਕ ਸਭਾ ਚੋਣ-ਹਲਕਾ)ਸਵਾਮੀ ਵਿਵੇਕਾਨੰਦਪੰਜਾਬੀ ਤਿਓਹਾਰਪਾਉਂਟਾ ਸਾਹਿਬਚੋਣ ਜ਼ਾਬਤਾਕੇਂਦਰੀ ਸੈਕੰਡਰੀ ਸਿੱਖਿਆ ਬੋਰਡਬਿਧੀ ਚੰਦ27 ਅਪ੍ਰੈਲਗੁਰੂ ਹਰਿਰਾਇਝੋਨੇ ਦੀ ਸਿੱਧੀ ਬਿਜਾਈਕ੍ਰਿਸ਼ਨਪਾਣੀ ਦੀ ਸੰਭਾਲਚੀਨਲੋਕਧਾਰਾ ਪਰੰਪਰਾ ਤੇ ਆਧੁਨਿਕਤਾਸੁਕਰਾਤਵਰਨਮਾਲਾਗੁਰਬਾਣੀ ਦਾ ਰਾਗ ਪ੍ਰਬੰਧਆਸਾ ਦੀ ਵਾਰਜੱਸਾ ਸਿੰਘ ਰਾਮਗੜ੍ਹੀਆਜਗਜੀਤ ਸਿੰਘਮਨੁੱਖ ਦਾ ਵਿਕਾਸਅਨੰਦ ਸਾਹਿਬਚੱਕ ਬਖਤੂਸੀੜ੍ਹਾਜਵਾਹਰ ਲਾਲ ਨਹਿਰੂਭਾਈ ਰੂਪ ਚੰਦਮਾਲਵਾ (ਪੰਜਾਬ)ਐਚ.ਟੀ.ਐਮ.ਐਲਗੁਰਮੀਤ ਬਾਵਾਪੂਰਨ ਸਿੰਘਮੋਹਨ ਸਿੰਘ ਵੈਦਕੰਪਨੀਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਪੰਜਾਬੀ ਸਾਹਿਤਵਾਹਿਗੁਰੂਮਨੋਵਿਗਿਆਨਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਕਬੱਡੀਸਿਮਰਨਜੀਤ ਸਿੰਘ ਮਾਨਸਮਾਜਿਕ ਸੰਰਚਨਾਰੋਸ਼ਨੀ ਮੇਲਾਰੂਸੀ ਰੂਪਵਾਦਰਣਜੀਤ ਸਿੰਘ ਕੁੱਕੀ ਗਿੱਲਮਸੰਦਸਾਗਰਅਟਲ ਬਿਹਾਰੀ ਵਾਜਪਾਈਦਿਲਜੀਤ ਦੋਸਾਂਝ🡆 More