ਖੇਡ ਝਾਅਤੀ

ਝਾਅਤੀ ਛੋਟੋ ਬੱਚਿਆ 'ਚ ਖੇਡੀ ਜਾਣ ਵਾਲੀ ਖੇਡ ਹੈ। ਇਸ ਖੇਡ ਨੂੰ ਖੇਡਣ ਲਈ ਪਹਿਲਾ ਬੱਚਾ ਆਪਣਾ ਮੂੰਹ ਨੂੰ ਆਪਣੇ ਹੱਥਾਂ ਨਾਲ ਛੁਪਾ ਲੈਂਦਾ ਹੈ ਅਤੇ ਦੂਸਰਾ ਬੱਚਾ ਲੁਕ ਜਾਂਦਾ ਹੈ ਹੌਲੀ ਹੌਲੀ ਜਿਸ ਬੱਚੇ ਨੇ ਆਪਣਾ ਚੇਹਰ ਨੂੰ ਆਪਣੇ ਹੱਥਾਂ ਨੂੰ ਢੱਕਿਆ ਹੁੰਦਾ ਹੈ ਆਪਣੇ ਹੱਥਾਂ ਨੂੰ ਆਪਣੇ ਚੇਹਰੇ ਤੋਂ ਹਟਾਉਂਦਾ ਹੈ ਅਤੇ ਬੋਲਦਾ ਹੈ ਝਾ..ਆ..

ਤੀ..ਦੂਸਰਾ ਬੱਚਾ ਖੁਸ਼ੀ 'ਚ ਝਿੰਗਾੜ ਮਾਰਦਾ ਹੈ। ਇਸ ਤਰ੍ਹਾ ਇਹ ਖੇਡ ਵਾਰ ਵਾਰ ਦੁਹਰਾਈ ਜਾਂਦੀ ਹੈ। ਕਈ ਵਾਰੀ ਇਹ ਖੇਡ ਬੱਚਿਆ ਨਾਲ ਉਹਨਾਂ ਦੇ ਮਾਤਾ ਜਾਂ ਪਿਤਾ ਵੀ ਖੇਡਦੇ ਹਨ ਤਾਂ ਕਿ ਬੱਚੇ ਦਾ ਵਿਕਾਸ ਹੋ ਸਕੇ।

ਖੇਡ ਝਾਅਤੀ
ਦੋ ਬੱਚੇ ਝਾਅਤੀ ਖੇਡ ਖੇਡਦੇ ਹੋਏ (1895 'ਚ ਯਾਰਜੀਅਸ ਜੈਕੋਬੀਡਸ).


ਹਵਾਲੇ

Tags:

ਖੇਡ

🔥 Trending searches on Wiki ਪੰਜਾਬੀ:

ਪੰਜਾਬੀ ਅਖਾਣਪਿਆਰਸਿੱਖ ਧਰਮ ਦਾ ਇਤਿਹਾਸਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਬੁੱਧ ਗ੍ਰਹਿਕੰਪਨੀਪੰਜਾਬ ਸਟੇਟ ਪਾਵਰ ਕਾਰਪੋਰੇਸ਼ਨਰਾਮਗੜ੍ਹੀਆ ਬੁੰਗਾਹਵਾ ਪ੍ਰਦੂਸ਼ਣਕੈਲੀਫ਼ੋਰਨੀਆਗੂਗਲਐਨ (ਅੰਗਰੇਜ਼ੀ ਅੱਖਰ)ਸੂਚਨਾ ਤਕਨਾਲੋਜੀਅਨੁਪ੍ਰਾਸ ਅਲੰਕਾਰਜਰਨੈਲ ਸਿੰਘ (ਕਹਾਣੀਕਾਰ)ਪਟਿਆਲਾਇਸ਼ਤਿਹਾਰਬਾਜ਼ੀਪੰਜਾਬੀ ਕਿੱਸਾ ਕਾਵਿ (1850-1950)ਫੁਲਕਾਰੀਪਵਿੱਤਰ ਪਾਪੀ (ਨਾਵਲ)ਹਰਜੀਤ ਬਰਾੜ ਬਾਜਾਖਾਨਾਬਰਨਾਲਾ ਜ਼ਿਲ੍ਹਾਨਮੋਨੀਆਮੁਗ਼ਲਸੱਥਸਆਦਤ ਹਸਨ ਮੰਟੋਗੁਰੂ ਹਰਿਗੋਬਿੰਦਗਿੱਪੀ ਗਰੇਵਾਲਆਪਰੇਟਿੰਗ ਸਿਸਟਮਵਾਰਤਕਘੋੜਾਤ੍ਵ ਪ੍ਰਸਾਦਿ ਸਵੱਯੇਪਰਿਵਾਰਲਾਲਾ ਲਾਜਪਤ ਰਾਏਕੁੱਕੜਮਾਤਾ ਸੁਲੱਖਣੀਪੰਜ ਤਖ਼ਤ ਸਾਹਿਬਾਨਸੇਰਉਮਰਪੰਜਾਬ , ਪੰਜਾਬੀ ਅਤੇ ਪੰਜਾਬੀਅਤਗੁਰਮੀਤ ਬਾਵਾਅੰਮ੍ਰਿਤਸਰਪੰਜਾਬੀ ਇਕਾਂਗੀ ਦਾ ਇਤਿਹਾਸਸੂਰਜ ਮੰਡਲਪੰਜਾਬੀ ਸਾਹਿਤਸੀ.ਐਸ.ਐਸਡਰੱਗਮੱਧਕਾਲੀਨ ਪੰਜਾਬੀ ਵਾਰਤਕਭਗਤ ਸਿੰਘਲੰਬੜਦਾਰਭਾਰਤ ਵਿੱਚ ਪੰਚਾਇਤੀ ਰਾਜਵਿਸਾਖੀਭਾਰਤ ਦਾ ਸੰਵਿਧਾਨਪੰਜਾਬ, ਪਾਕਿਸਤਾਨਸਾਹਿਬਜ਼ਾਦਾ ਅਜੀਤ ਸਿੰਘਪੋਲਟਰੀ ਫਾਰਮਿੰਗਅਮਰਿੰਦਰ ਸਿੰਘ ਰਾਜਾ ਵੜਿੰਗਨਾਵਲਪੰਜਾਬ ਦਾ ਇਤਿਹਾਸਮੱਧਕਾਲੀਨ ਪੰਜਾਬੀ ਸਾਹਿਤਸਾਕਾ ਨੀਲਾ ਤਾਰਾਸਿਕੰਦਰ ਮਹਾਨਮੋਹਨ ਸਿੰਘ ਵੈਦਦੇਵੀਸੋਹਿੰਦਰ ਸਿੰਘ ਵਣਜਾਰਾ ਬੇਦੀਅਫ਼ੀਮਭਗਤ ਰਵਿਦਾਸ2024 ਦੀਆਂ ਭਾਰਤੀ ਆਮ ਚੋਣਾਂਦਵਾਈਪੰਜਾਬੀ ਧੁਨੀਵਿਉਂਤਹਰੀ ਸਿੰਘ ਨਲੂਆਤੂੰਬੀਸੱਭਿਆਚਾਰ ਅਤੇ ਸਾਹਿਤਕ਼ੁਰਆਨ🡆 More