ਜਿਲਬ

ਜਿਲਬ (ਅੰਗਰੇਜ਼ੀ Algae/ˈældʒi, ˈælɡi/; ਇੱਕਬਚਨ alga /ˈælɡə/)  photosynthetic organisms ਦੇ ਇੱਕ ਵੱਡੇ ਗਰੁੱਪ ਦਾ ਗੈਰਰਸਮੀ ਨਾਂ ਹੈ, ਇਹ ਜ਼ਰੂਰੀ ਨਹੀਂ ਆਪੋ ਵਿੱਚ ਸੰਬੰਧਿਤ ਹੋਣ ਅਤੇ ਇਸ ਲਈ ਪੋਲੀਫਾਈਲੇਟਿਕ ਹਨ। ਇਹ ਇੱਕ ਸ਼ੈਲੀ ਕਲੋਰੈਲਾ ਤੋਂ ਲੈ ਕੇ ਬਹੁ-ਸ਼ੈਲੀ ਜੇਂਟ ਕੈਲਪਾ, ਇੱਕ ਵੱਡਾ ਬਰਾਉਨ ਐਲਗਾ, ਜਿਸਦੀ ਲੰਬਾਈ 50 ਮੀਟਰ ਤੱਕ ਹੋ ਸਕਦੀ ਹੈ। ਅਨੇਕ ਰੂਪਾਂ ਵਿੱਚ ਹੋ ਸਕਦੇ ਹਨ, ਪਰ ਬੂਟਿਆਂ ਦੇ ਸਮਾਨ ਇਸ ਵਿੱਚ ਜੜ, ਪੱਤੀਆਂ ਆਦਿ ਰਚਨਾਵਾਂ ਨਹੀਂ ਮਿਲਦੀਆਂ। ਜ਼ਿਆਦਾਤਰ ਜਲੀ ਅਤੇ ਆਟੋਟ੍ਰੋਫਿਕ ਹਨ ਅਤੇ ਸਟੋਮੈਟਾ, ਕਸਾਈਲਮ ਅਤੇ ਫਲੋਇਮ  ਵਰਗੀਆਂ ਅੱਡਰੀਆਂ ਸੈੱਲ ਅਤੇ ਟਿਸ਼ੂ ਕਿਸਮਾਂ, ਜੋ ਜ਼ਮੀਨੀ ਪੌਦਿਆਂ ਵਿੱਚ ਮਿਲਦੀਆਂ ਹਨ, ਇਨ੍ਹਾਂ ਵਿੱਚ ਨਹੀਂ ਹੁੰਦੀਆਂ। ਸਭ ਤੋਂ ਵੱਡੇ ਅਤੇ ਸਭ ਤੋਂ ਗੁੰਝਲਦਾਰ ਸਮੁੰਦਰੀ ਐਲਗੀ ਨੂੰ ਸਮੁੰਦਰੀ ਨਦੀਨ ਕਹਿੰਦੇ ਹਨ, ਸਭ ਤੋਂ ਕੰਪਲੈਕਸ ਤਾਜਾ ਪਾਣੀ ਰੂਪ ਹਰੀ ਐਲਗੀ ਦੀ ਇੱਕ ਵੰਡ Charophyta ਹੈ, ਜਿਸ ਵਿੱਚ ਉਦਾਹਰਨ ਲਈ, Spirogyra ਅਤੇ stoneworts ਸ਼ਾਮਲ ਹਨ।

ਜਿਲਬ
The lineage of algae according to Thomas Cavalier-Smith. The exact number and placement of endosymbiotic events is currently unknown, so this diagram can be taken only as a general guide. It represents the most parsimonious way of explaining the three types of endosymbiotic origins of plastids. These types include the endosymbiotic events of cyanobacteria, red algae and green algae, leading to the hypothesis of the supergroups Archaeplastida, Chromalveolata and Cabozoa respectively. Endosymbiotic events are noted by dotted lines.

ਹਵਾਲੇ

Tags:

ਅੰਗਰੇਜ਼ੀਪ੍ਰਕਾਸ਼ ਸੰਸਲੇਸ਼ਣਪ੍ਰਾਣੀ

🔥 Trending searches on Wiki ਪੰਜਾਬੀ:

28 ਅਕਤੂਬਰਗੌਤਮ ਬੁੱਧਨਕਈ ਮਿਸਲਭਾਈ ਗੁਰਦਾਸ ਦੀਆਂ ਵਾਰਾਂਪੋਕੀਮੌਨ ਦੇ ਪਾਤਰਲਾਲ ਚੰਦ ਯਮਲਾ ਜੱਟਸੰਯੁਕਤ ਰਾਜ ਅਮਰੀਕਾ ਵਿੱਚ ਅਮਰੀਕੀ ਮੂਲ - ਨਿਵਾਸੀਗੁਰੂ ਤੇਗ ਬਹਾਦਰਸੰਯੋਜਤ ਵਿਆਪਕ ਸਮਾਂਭੀਮਰਾਓ ਅੰਬੇਡਕਰਵਿਕੀਪੀਡੀਆਸੁਜਾਨ ਸਿੰਘਵਿਟਾਮਿਨਸ਼ਾਹ ਮੁਹੰਮਦਭੋਜਨ ਨਾਲੀਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਪੰਜਾਬ ਦਾ ਇਤਿਹਾਸਮਦਰ ਟਰੇਸਾਲੰਬੜਦਾਰਸੰਰਚਨਾਵਾਦ1 ਅਗਸਤਸਿੰਧੂ ਘਾਟੀ ਸੱਭਿਅਤਾ2023 ਓਡੀਸ਼ਾ ਟਰੇਨ ਟੱਕਰ8 ਅਗਸਤਅਜਨੋਹਾਹਾਈਡਰੋਜਨਭਾਰਤ ਦੀ ਸੰਵਿਧਾਨ ਸਭਾ1910ਅਪੁ ਬਿਸਵਾਸਪੁਰਖਵਾਚਕ ਪੜਨਾਂਵਖੋਜਲੈਰੀ ਬਰਡਮਰੂਨ 5ਭਾਰਤੀ ਪੰਜਾਬੀ ਨਾਟਕਕੋਲਕਾਤਾਉਕਾਈ ਡੈਮਗੈਰੇਨਾ ਫ੍ਰੀ ਫਾਇਰਸੂਰਜਭਾਰਤੀ ਜਨਤਾ ਪਾਰਟੀਸਮਾਜ ਸ਼ਾਸਤਰਐੱਸਪੇਰਾਂਤੋ ਵਿਕੀਪੀਡਿਆਸ਼ਿਵਗੂਗਲਅੱਲ੍ਹਾ ਯਾਰ ਖ਼ਾਂ ਜੋਗੀਭਾਸ਼ਾਦਿਲਲੋਕ ਸਾਹਿਤਗੁਰਮਤਿ ਕਾਵਿ ਦਾ ਇਤਿਹਾਸਖੋ-ਖੋਊਧਮ ਸਿਘ ਕੁਲਾਰਦਰਸ਼ਨ ਬੁੱਟਰਸੰਯੁਕਤ ਰਾਜ ਡਾਲਰਗੁਰੂ ਨਾਨਕਪਾਬਲੋ ਨੇਰੂਦਾਅੰਜਨੇਰੀਗੁਰੂ ਅੰਗਦਮਹਿਮੂਦ ਗਜ਼ਨਵੀਆਗਰਾ ਲੋਕ ਸਭਾ ਹਲਕਾਅਮਰ ਸਿੰਘ ਚਮਕੀਲਾਜੈਵਿਕ ਖੇਤੀਫੇਜ਼ (ਟੋਪੀ)ਜਗਜੀਤ ਸਿੰਘ ਡੱਲੇਵਾਲਸਿੰਗਾਪੁਰਏ. ਪੀ. ਜੇ. ਅਬਦੁਲ ਕਲਾਮਮਾਤਾ ਸੁੰਦਰੀਅਮਰੀਕਾ (ਮਹਾਂ-ਮਹਾਂਦੀਪ)ਕਾਰਲ ਮਾਰਕਸਰੂਟ ਨਾਮਸਵਰਾਂ ਤੇ ਡਿਸਟ੍ਰਿਬਯੂਟਿਡ ਡੇਨੀਅਲ-ਆਫ-ਸਰਵਿਸ ਹਮਲੇਬਿਆਸ ਦਰਿਆਕ੍ਰਿਸ ਈਵਾਂਸਅਮੀਰਾਤ ਸਟੇਡੀਅਮ26 ਅਗਸਤ🡆 More