ਜਾਹਨ ਨੇਪੀਅਰ

ਜਾਹਨ ਨੇਪੀਅਰ (/ˈneɪpɪər/; (1 ਫਰਵਰੀ, 1550 – 4 ਅਪਰੈਲ 1617) ਸਕਾਟਲੈਂਡ ਦਾ ਇੱਕ ਜ਼ਿੰਮੀਦਾਰ ਹਿਸਾਬਦਾਨ, ਭੌਤਿਕ ਵਿਗਿਆਨੀ, ਤਾਰਾ ਵਿਗਿਆਨੀ, ਫਿਲਾਸਫ਼ਰ ਅਤੇ ਧਰਮ ਸ਼ਾਸਤਰੀ ਸੀ। ਉਹ ਜ਼ਰਬਾਂ, ਤਕਸੀਮਾਂ ਤੇ ਘਾਤਾਂ/ਮੂਲਾਂ ਦੀ ਥਾਂ ਜਮ੍ਹਾ ਮਨਫ਼ੀ ਦੇ ਸਰਲ ਤਰੀਕਿਆਂ ਨਾਲ ਹੀ ਕੰਮ ਕਰਨ ਲੌਗਰਿਦਮ ਨਾਮ ਦੀ ਸੁਵਿਧਾਜਨਕ ਵਿਧੀ ਦਾ ਵਿਕਾਸ ਕਰਨ ਲਈ ਮਸ਼ਹੂਰ ਹੈ।

ਜਾਹਨ ਨੇਪੀਅਰ
ਜਾਹਨ ਨੇਪੀਅਰ
ਜਾਨ ਨੇਪੀਅਰ (1550–1617)
ਜਨਮ(1550-02-01)ਫਰਵਰੀ 1, 1550
Merchiston Tower, ਐਡਨਬਰਾ,
ਸਕੌਟਲੈਂਡ
ਮੌਤ(1617-04-04)4 ਅਪ੍ਰੈਲ 1617 (ਉਮਰ 66–67)
ਐਡਨਬਰਾ, ਸਕੌਟਲੈਂਡ
ਰਾਸ਼ਟਰੀਅਤਾਸਕੌਟਿਸ਼
ਅਲਮਾ ਮਾਤਰUniversity of St Andrews
ਲਈ ਪ੍ਰਸਿੱਧਲੌਗਰਿਦਮ
Napier's bones
Decimal notation
ਵਿਗਿਆਨਕ ਕਰੀਅਰ
ਖੇਤਰਹਿਸਾਬਦਾਨ
InfluencedHenry Briggs

ਮੁਢਲਾ ਜੀਵਨ

ਜਾਨ ਨੇਪੀਅਰ ਦਾ ਜਨਮ 1550 ਵਿੱਚ ਮਰਕਿਸਟਨ ਕੈਸਲ ਐਡਨਬਰਾ, ਸਕੌਟਲੈਂਡ ਵਿੱਚ ਹੋਇਆ ਸੀ। ਉਸ ਦਾ ਪਿਤਾ ਸਰ ਆਰਕੀਬਾਲਡ ਨੇਪੀਅਰ ਸੀ ਅਤੇ ਉਸ ਦੀ ਮਾਤਾ ਜੈਨੇਟ ਨੇਪੀਅਰ ਸੀ। ਉਸ ਨੇ ਨਿੱਜੀ ਤੌਰ 'ਤੇ ਮੁਢਲੀ ਪੜ੍ਹਾਈ ਗੈਰਰਸਮੀ ਕੀਤੀ ਸੀ ਅਤੇ 13 ਸਾਲ ਦੀ ਉਮਰ ਵਿੱਚ, 1563 ਵਿੱਚ ਉਹ ਸੇਂਟ ਸਾਲਵੇਟਰਜ਼ ਕਾਲਜ ਵਿੱਚ ਦਾਖਲ ਹੋਇਆ। ਉਸ ਨੇ ਬਹੁਤਾ ਕਾਲਜ ਵਿੱਚ ਨਾ ਰਿਹਾ ਅਤੇ ਫਰਾਂਸ ਤੇ ਯੂਰਪ ਦੇ ਹੋਰ ਦੇਸ਼ਾਂ ਦੀ ਯਾਤਰਾ ਲਈ ਚਲਾ ਗਿਆ ਇਹ ਵਿਸ਼ਵਾਸ ਕੀਤਾ ਹੈ ਕਿ ਉਹ ਸਕੌਟਲੈਂਡ ਦੇ ਉਸ ਕਾਲਜ ਵਿੱਚੋਂ ਕਢ ਦਿੱਤਾ ਗਿਆ ਸੀ। 1571 ਵਿੱਚ ਨੇਪੀਅਰ, 21 ਸਾਲ ਦੀ ਉਮਰ ਵਿੱਚ ਸਕੌਟਲਡ ਨੂੰ ਵਾਪਸ ਆਇਆ, ਅਤੇ ਇੱਕ ਕਿਲਾ ਖਰੀਦਿਆ।

ਹਵਾਲੇ

Tags:

🔥 Trending searches on Wiki ਪੰਜਾਬੀ:

ਪੰਜਾਬੀ ਜੰਗਨਾਮੇਬਾਹੋਵਾਲ ਪਿੰਡਗੁਰੂ ਨਾਨਕ ਜੀ ਗੁਰਪੁਰਬਕਰਨੈਲ ਸਿੰਘ ਈਸੜੂਸਾਕਾ ਨਨਕਾਣਾ ਸਾਹਿਬ1980 ਦਾ ਦਹਾਕਾਗੁਰਬਖ਼ਸ਼ ਸਿੰਘ ਪ੍ਰੀਤਲੜੀਚੌਪਈ ਸਾਹਿਬ੨੧ ਦਸੰਬਰਜਮਹੂਰੀ ਸਮਾਜਵਾਦ2015 ਨੇਪਾਲ ਭੁਚਾਲਪੈਰਾਸੀਟਾਮੋਲਸੂਰਜ ਮੰਡਲਅੰਮ੍ਰਿਤਾ ਪ੍ਰੀਤਮਭਲਾਈਕੇਮੈਟ੍ਰਿਕਸ ਮਕੈਨਿਕਸਗੁਰੂ ਗ੍ਰੰਥ ਸਾਹਿਬਕਰਜ਼ਵਿਸਾਖੀਪੰਜਾਬ ਦੇ ਮੇਲੇ ਅਤੇ ਤਿਓੁਹਾਰਮਾਈਕਲ ਡੈੱਲਪਟਿਆਲਾਭਾਰਤੀ ਪੰਜਾਬੀ ਨਾਟਕਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀ20064 ਅਗਸਤਐੱਫ਼. ਸੀ. ਡੈਨਮੋ ਮਾਸਕੋਸਭਿਆਚਾਰਕ ਆਰਥਿਕਤਾਅਨੰਦ ਕਾਰਜਯੂਕਰੇਨਕਾਰਲ ਮਾਰਕਸਪੰਜਾਬ ਰਾਜ ਚੋਣ ਕਮਿਸ਼ਨਖ਼ਬਰਾਂਜਰਗ ਦਾ ਮੇਲਾਅਲਵਲ ਝੀਲਸੁਖਮਨੀ ਸਾਹਿਬਸੰਯੁਕਤ ਰਾਜ ਡਾਲਰਨਬਾਮ ਟੁਕੀਅਫ਼ਰੀਕਾਮਾਈਕਲ ਜੌਰਡਨਏਸ਼ੀਆਪੰਜਾਬ ਦੇ ਤਿਓਹਾਰਆਸਾ ਦੀ ਵਾਰਬੀਜਫੀਫਾ ਵਿਸ਼ਵ ਕੱਪ 2006ਵਿਆਨਾਵਲਾਦੀਮੀਰ ਪੁਤਿਨਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਫ਼ਰਿਸ਼ਤਾਜ਼ਅਰੀਫ਼ ਦੀ ਜੰਨਤਪੰਜਾਬ ਦੀ ਰਾਜਨੀਤੀਰੋਮਭਾਈ ਗੁਰਦਾਸਦੱਖਣੀ ਏਸ਼ੀਆ ਆਜ਼ਾਦ ਵਪਾਰ ਖੇਤਰਆਵੀਲਾ ਦੀਆਂ ਕੰਧਾਂਤਾਸ਼ਕੰਤਫ਼ਾਜ਼ਿਲਕਾਪਾਣੀਮਾਰਫਨ ਸਿੰਡਰੋਮਪੰਜਾਬੀ ਚਿੱਤਰਕਾਰੀਗੁਰੂ ਹਰਿਗੋਬਿੰਦਕਬੀਰ2013 ਮੁਜੱਫ਼ਰਨਗਰ ਦੰਗੇਨਾਨਕ ਸਿੰਘਪੰਜਾਬ ਦੀ ਕਬੱਡੀਜੈਤੋ ਦਾ ਮੋਰਚਾਦੁਨੀਆ ਮੀਖ਼ਾਈਲਅਲੰਕਾਰ ਸੰਪਰਦਾਇਕੌਨਸਟੈਨਟੀਨੋਪਲ ਦੀ ਹਾਰਕ੍ਰਿਕਟਮਾਘੀਅਕਬਰਅਲਾਉੱਦੀਨ ਖ਼ਿਲਜੀਮਿੱਤਰ ਪਿਆਰੇ ਨੂੰਗੁਰੂ ਗਰੰਥ ਸਾਹਿਬ ਦੇ ਲੇਖਕ🡆 More