ਹਿਸਾਬਦਾਨ

ਹਿਸਾਬਦਾਨ ਉਹ ਸ਼ਖ਼ਸ ਹੁੰਦਾ ਹੈ ਜਿਸ ਨੂੰ ਹਿਸਾਬ ਦਾ ਵਸੀਅ ਗਿਆਨ ਹੋਵੇ ਅਤੇ ਉਹ ਇਸ ਦਾ ਇਸਤੇਮਾਲ ਕਰ ਕੇ ਹਿਸਾਬ ਦੇ ਮਸਲੇ ਹੱਲ ਕਰਦਾ ਹੈ। ਜੋ ਹਿਸਾਬਦਾਨ ਖ਼ਾਲਸ ਹਿਸਾਬ (pure mathematics) ਤੋਂ ਬਾਹਰ ਦੇ ਮਸਲੇ ਹੱਲ ਕਰਦਾ ਹੈ ਉਸਨੂੰ ਵਿਹਾਰਕ ਹਿਸਾਬਦਾਨ (applied mathematician) ਕਹਿੰਦੇ ਹਨ। ਵਿਹਾਰਕ ਹਿਸਾਬਦਾਨ ਉਹ ਹੁੰਦੇ ਹਨ ਜੋ ਆਪਣੇ ਗਿਆਨ ਨੂੰ ਹਿਸਾਬ ਅਤੇ ਸਾਇੰਸ ਨਾਲ ਸਬੰਧਤ ਖੇਤਰਾਂ ਦੇ ਮਸਲੇ ਹੱਲ ਕਰਨ ਲਈ ਇਸਤੇਮਾਲ ਕਰਦੇ ਹਨ।

ਹਿਸਾਬਦਾਨ
ਹਿਸਾਬਦਾਨ
Occupation
ਕਿੱਤਾ ਕਿਸਮ
ਵਿੱਦਿਅਕ
ਵਰਣਨ
ਕੁਸ਼ਲਤਾਹਿਸਾਬ, ਵਿਹਾਰਕ ਮੁਹਾਰਤ, ਲਿਖਾਈ ਅਤੇ ਅਲੋਚਨਾਮਈ ਖ਼ਿਆਲ ਦੀਆਂ ਮੁਹਾਰਤਾਂ
Education required
ਡਾਕਟਰੇਟ ਡਿਗਰੀ, ਕਈ ਵਾਰ ਮਾਸਟਰ ਡਿਗਰੀ
ਸੰਬੰਧਿਤ ਕੰਮ
ਅੰਕੜਾ ਵਿਗਿਆਨੀ, ਬੀਮਾ ਮਾਹਰ

Tags:

ਸਾਇੰਸ

🔥 Trending searches on Wiki ਪੰਜਾਬੀ:

ਰਾਜਹੀਣਤਾਭਾਈ ਬਚਿੱਤਰ ਸਿੰਘਜਿਓਰੈਫਅੰਤਰਰਾਸ਼ਟਰੀਸਭਿਆਚਾਰਕ ਆਰਥਿਕਤਾਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾ29 ਮਈਲਾਉਸਗ੍ਰਹਿਬ੍ਰਿਸਟਲ ਯੂਨੀਵਰਸਿਟੀਨਾਟੋਅਜੀਤ ਕੌਰਖੀਰੀ ਲੋਕ ਸਭਾ ਹਲਕਾਮੁਹਾਰਨੀਨਰਾਇਣ ਸਿੰਘ ਲਹੁਕੇਅਲਵਲ ਝੀਲਕੁਆਂਟਮ ਫੀਲਡ ਥਿਊਰੀ18 ਸਤੰਬਰਲਾਲ ਚੰਦ ਯਮਲਾ ਜੱਟਖੋ-ਖੋਜਮਹੂਰੀ ਸਮਾਜਵਾਦਰਣਜੀਤ ਸਿੰਘਸੰਯੁਕਤ ਰਾਜ ਡਾਲਰਭਾਰਤ ਦੀ ਸੰਵਿਧਾਨ ਸਭਾਪੰਜਾਬੀ ਭਾਸ਼ਾਸਾਕਾ ਨਨਕਾਣਾ ਸਾਹਿਬਲੀ ਸ਼ੈਂਗਯਿਨਪੰਜਾਬ ਰਾਜ ਚੋਣ ਕਮਿਸ਼ਨਸੀ.ਐਸ.ਐਸਗਵਰੀਲੋ ਪ੍ਰਿੰਸਿਪਮਨੋਵਿਗਿਆਨ18 ਅਕਤੂਬਰਬਾੜੀਆਂ ਕਲਾਂਖੋਜ1 ਅਗਸਤਆਦਿਯੋਗੀ ਸ਼ਿਵ ਦੀ ਮੂਰਤੀਆਸਟਰੇਲੀਆਲੋਕ-ਸਿਆਣਪਾਂਹੋਲੀ੧੯੯੯ਸੋਨਾ2023 ਓਡੀਸ਼ਾ ਟਰੇਨ ਟੱਕਰਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਬਠਿੰਡਾਗੇਟਵੇ ਆਫ ਇੰਡਿਆ੧੯੨੦ਜਪੁਜੀ ਸਾਹਿਬਧਰਤੀ1980 ਦਾ ਦਹਾਕਾਨਿਊਯਾਰਕ ਸ਼ਹਿਰਪੂਰਨ ਭਗਤਕਰਜ਼ਭੰਗਾਣੀ ਦੀ ਜੰਗਕਾਲੀ ਖਾਂਸੀਲੋਕਰਾਜਜਣਨ ਸਮਰੱਥਾਚੌਪਈ ਸਾਹਿਬਕ੍ਰਿਸ ਈਵਾਂਸਲੋਰਕਾਪੰਜਾਬੀ ਵਾਰ ਕਾਵਿ ਦਾ ਇਤਿਹਾਸਚੀਨ ਦਾ ਭੂਗੋਲਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮ2006ਰਜ਼ੀਆ ਸੁਲਤਾਨਪੈਰਾਸੀਟਾਮੋਲਭੀਮਰਾਓ ਅੰਬੇਡਕਰਭਾਈ ਮਰਦਾਨਾ1912ਜੋ ਬਾਈਡਨਪਹਿਲੀ ਸੰਸਾਰ ਜੰਗਗੂਗਲਪਾਸ਼ਵਲਾਦੀਮੀਰ ਵਾਈਸੋਤਸਕੀਇਖਾ ਪੋਖਰੀਨਰਿੰਦਰ ਮੋਦੀਰੋਗ🡆 More