ਜਾਨ ਸਟੁਅਰਟ ਮਿੱਲ (20 ਮਈ 1806 – 8 ਮਈ 1873) ਪ੍ਰਸਿੱਧ ਆਰਥਕ, ਸਮਾਜਕ, ਰਾਜਨੀਤਕ ਅਤੇ ਦਾਰਸ਼ਨਿਕ ਚਿੰਤਕ ਅਤੇ ਪ੍ਰਸਿੱਧ ਇਤਿਹਾਸਕਾਰ ਸਨ। ਉਸਨੂੰ 19ਵੀਂ ਸਦੀ ਦਾ ਸਭ ਤੋਂ ਪ੍ਰਭਾਵਸ਼ਾਲੀ ਅੰਗਰੇਜ਼ੀ ਬੋਲਣ ਵਾਲਾ ਦਾਰਸ਼ਨਿਕ ਕਿਹਾ ਗਿਆ ਹੈ। ਮਿੱਲ ਦੇ ਅਜ਼ਾਦੀ ਦੇ ਸੰਕਲਪ ਨੇ ਬੇਅੰਤ ਰਾਜਕੀ ਕੰਟਰੋਲ ਦੇ ਖਿਲਾਫ਼ ਵਿਅਕਤੀ ਦੀ ਆਜ਼ਾਦੀ ਨੂੰ ਜਾਇਜ ਠਹਿਰਾਇਆ।
ਜਾਨ ਸਟੁਅਰਟ ਮਿੱਲ | |
---|---|
ਜਨਮ | Pentonville, ਲੰਡਨ, ਇੰਗਲੈਂਡ | 20 ਮਈ 1806
ਮੌਤ | 8 ਮਈ 1873 Avignon, ਫ਼ਰਾਂਸ | (ਉਮਰ 66)
ਰਾਸ਼ਟਰੀਅਤਾ | ਬ੍ਰਿਟਿਸ਼ |
ਕਾਲ | 19 ਵੀਂ ਸਦੀ ਦਾ ਫ਼ਲਸਫ਼ਾ, ਕਲਾਸੀਕਲ ਅਰਥ-ਸ਼ਾਸਤਰ |
ਖੇਤਰ | ਪੱਛਮੀ ਫ਼ਿਲਾਸਫੀ |
ਸਕੂਲ | ਅਨੁਭਵਵਾਦ, ਉਪਯੋਗਤਾਵਾਦ, ਉਦਾਰਵਾਦ |
ਮੁੱਖ ਰੁਚੀਆਂ | ਰਾਜਨੀਤਕ ਦਰਸ਼ਨ, ਨੈਤਿਕਤਾ, ਅਰਥਸ਼ਾਸਤਰ, ਆਗਮਨੀ ਤਰਕ |
ਦਸਤਖ਼ਤ | |
This article uses material from the Wikipedia ਪੰਜਾਬੀ article ਜਾਨ ਸਟੁਅਰਟ ਮਿੱਲ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.