ਜ਼ੇੱਨ

ਜ਼ੇੱਨ ਮਹਾਯਾਨ ਬੁੱਧ ਦਾ ਇੱਕ ਸਕੂਲ ਹੈ। 'ਜ਼ੇੱਨ' ਸ਼ਬਦ ਸੰਸਕ੍ਰਿਤ ਦੇ 'ਧਿਆਨ' ਸ਼ਬਦ ਤੋਂ ਨਿਕਲਿਆ ਹੈ, ਜਿਸ ਦੇ ਸ਼ਬਦੀ ਅਰਥ ਹਨ - ਧਿਆਨ ਮਗਨ ਹੋਣਾ। ਇਹ ਬੜੀ ਤੀਖਣਤਾ ਨਾਲ ਤਾਓਵਾਦ ਤੋਂ ਪ੍ਰਭਾਵਿਤ ਹੈ, ਅਤੇ ਚੀਨੀ ਬੁੱਧਮੱਤ ਦੇ ਇੱਕ ਵੱਖ ਸਕੂਲ ਦੇ ਤੌਰ 'ਤੇ ਵਿਕਸਿਤ ਹੋਇਆ ਸੀ। ਚੀਨ ਤੋਂ, ਚਾਨ ਬੁੱਧਮੱਤ ਦੱਖਣ ਵੱਲ ਵੀਅਤਨਾਮ, ਉੱਤਰ-ਪੂਰਬ ਵੱਲ ਕੋਰੀਆ ਅਤੇ ਪੂਰਬ ਵੱਲ ਜਪਾਨ, ਜਿੱਥੇ ਇਸ ਨੂੰ ਜਪਾਨੀ ਜ਼ੇੱਨ ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਫੈਲ ਗਿਆ।

ਜ਼ੇੱਨ
ਜ਼ੇੱਨ ਦਾ ਨਿਸ਼ਾਨ

Tags:

ਬੁੱਧਮਹਾਯਾਨ

🔥 Trending searches on Wiki ਪੰਜਾਬੀ:

ਵਿਕੀਪੀਡੀਆਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਵਿਕਸ਼ਨਰੀਸਿੱਖਅਤਰ ਸਿੰਘਗੁਲਾਬਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਜਾਵਾ (ਪ੍ਰੋਗਰਾਮਿੰਗ ਭਾਸ਼ਾ)ਬਾਲ ਮਜ਼ਦੂਰੀਪੂਰਨ ਭਗਤਦੂਜੀ ਐਂਗਲੋ-ਸਿੱਖ ਜੰਗਕਾਮਰਸਖਡੂਰ ਸਾਹਿਬਰਾਗ ਸੋਰਠਿਪੰਜਾਬੀ ਸਾਹਿਤਅੰਤਰਰਾਸ਼ਟਰੀ ਮਹਿਲਾ ਦਿਵਸਧਰਤੀ ਦਿਵਸਰੋਗਤੀਆਂਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾਟੈਲੀਵਿਜ਼ਨਬਾਸਕਟਬਾਲਭਾਈ ਮਰਦਾਨਾਗ੍ਰੇਟਾ ਥਨਬਰਗਮੌਤ ਦੀਆਂ ਰਸਮਾਂਰਾਗ ਸਿਰੀਤਾਪਮਾਨਨਿਬੰਧ ਅਤੇ ਲੇਖਦੂਰ ਸੰਚਾਰਇਟਲੀਭਾਰਤ ਦਾ ਸੰਵਿਧਾਨਸਾਹਿਤ ਅਤੇ ਇਤਿਹਾਸਆਰਥਿਕ ਵਿਕਾਸਕਵਿਤਾਗੁਰਚੇਤ ਚਿੱਤਰਕਾਰਪੰਜਾਬ ਦੀ ਰਾਜਨੀਤੀਪੰਜਾਬੀ ਸਾਹਿਤ ਦਾ ਇਤਿਹਾਸਪੰਜਾਬੀ ਜੰਗਨਾਮਾਸਮਕਾਲੀ ਪੰਜਾਬੀ ਸਾਹਿਤ ਸਿਧਾਂਤਗੁਰਦੁਆਰਿਆਂ ਦੀ ਸੂਚੀਆਲਮੀ ਤਪਸ਼ਗੁਰਬਚਨ ਸਿੰਘ ਭੁੱਲਰਜਰਗ ਦਾ ਮੇਲਾਭਗਵੰਤ ਮਾਨਅਕਬਰਭਾਰਤੀ ਪੰਜਾਬੀ ਨਾਟਕਰਬਿੰਦਰਨਾਥ ਟੈਗੋਰਵਰਿਆਮ ਸਿੰਘ ਸੰਧੂਭਾਈ ਵੀਰ ਸਿੰਘਭਗਤ ਪੂਰਨ ਸਿੰਘਸੁਰਜੀਤ ਪਾਤਰਅੱਜ ਆਖਾਂ ਵਾਰਿਸ ਸ਼ਾਹ ਨੂੰਕਿੱਕਰਪਰਕਾਸ਼ ਸਿੰਘ ਬਾਦਲਯੂਟਿਊਬਤਰਨ ਤਾਰਨ ਸਾਹਿਬਸ਼ਾਹ ਜਹਾਨਚਮਕੌਰ ਦੀ ਲੜਾਈਨਾਰੀਵਾਦਚੰਦਰਮਾ2020ਕੰਪਿਊਟਰਸਵਰਸੂਰਜਪੰਜਾਬ, ਪਾਕਿਸਤਾਨਮਾਝਾਗੁਰਬਖ਼ਸ਼ ਸਿੰਘ ਪ੍ਰੀਤਲੜੀਜ਼ਏਸਰਾਜਸੀ++ਨਾਟੋਸ਼ਖ਼ਸੀਅਤਪਹਿਲੀ ਐਂਗਲੋ-ਸਿੱਖ ਜੰਗਕਾਰਕਬਿਸਮਾਰਕਮਹਿੰਗਾਈ ਭੱਤਾਮਾਤਾ ਸਾਹਿਬ ਕੌਰਵਿਰਾਟ ਕੋਹਲੀ🡆 More