ਜਿਸਤ: ਜ਼ਿੰਕ

ਜਿਸਤ (ਅੰਗ੍ਰੇਜ਼ੀ: Zinc) ਇੱਕ ਰਾਸਾਣਿਕ ਤੱਤ ਹੈ ਜਿਸਦਾ ਪਰਮਾਣੂ ਅੰਕ 30 ਅਤੇ ਸੰਕੇਤ Zn ਹੈ। ਇਹ ਠੋਸ ਧਾਤ ਦੇ ਰੂਪ ਵਿੱਚ ਪਾਇਆ ਜਾਂਦਾ ਹੈ। ਇਸ ਦਾ ਪਰਮਾਣੂ ਭਾਰ 65.38 amu ਹੈ। ਇਸ ਦੀ ਖੋਜ 1746 ਵਿੱਚ ਜਰਮਨ ਰਾਸਾਇਣ ਵਿਗਿਆਨੀ ਅੰਦਰੇਆਸ ਸਿਗੀਸਮੁੰਡ ਮਰਗਰਫ਼ ਨੇ ਕੀਤੀ|

ਜਿਸਤ: ਗੁਣ, ਮਿਆਦੀ ਪਹਾੜੇ ਵਿੱਚ ਸਥਿਤੀ, ਹੋਰ ਜਾਣਕਾਰੀ
ਪੀਰੀਆਡਿਕ ਟੇਬਲ ਵਿੱਚ ਜਿਸਤ ਦੀ ਥਾਂ
ਜਿਸਤ: ਗੁਣ, ਮਿਆਦੀ ਪਹਾੜੇ ਵਿੱਚ ਸਥਿਤੀ, ਹੋਰ ਜਾਣਕਾਰੀ
ਜਿਸਤ ਅਤੇ ਇਸ ਤੋਂ ਬਣਿਆ ਸਿੱਕਾ

ਗੁਣ

ਇਹ ਇੱਕ ਡੀ-ਬਲਾਕ ਧਾਤ ਹੈ। ਰਾਸਾਣਿਕ ਪਖੋਂ ਇਹ ਮੈਗਨੇਸ਼ਿਅਮ ਨਾਲ ਕਾਫੀ ਹੱਦ ਤੱਕ ਮਿਲਦਾ ਜੁਲਦਾ ਹੈ।

ਮਿਆਦੀ ਪਹਾੜੇ ਵਿੱਚ ਸਥਿਤੀ

ਇਹ 12 ਸਮੂਹ ਦਾ ਪਹਿਲਾ ਤੱਤ ਹੈ ਅਤੇ ਚੌਥੇ ਪੀਰੀਅਡ ਵਿੱਚ ਹੈ। ਇਸ ਦੇ ਖੱਬੇ ਪਾਸੇ ਤਾਂਬਾ ਅਤੇ ਸੱਜੇ ਪਾਸੇ ਗੇਲੀਅਮ ਹੈ।

ਹੋਰ ਜਾਣਕਾਰੀ

ਜਿਸਤ ਰੋਜ਼ਾਨਾ ਆਹਾਰ ਵਿੱਚ ਲੋੜੀਂਦੀ ਹੈ। ਸਰੀਰ ਵਿੱਚ ਇਸ ਦੀ ਕਮੀ ਨਾਲ ਲੀਵਰ ਦੀਆਂ ਬਿਮਾਰੀਆਂ ਤੋਂ ਇਲਾਵਾ ਕਈ ਬਿਮਾਰੀਆਂ ਹੋ ਸਕਦੀਆਂ ਹਨ।

ਬਾਹਰੀ ਕੜੀਆਂ

ਫਰਮਾ:Compact periodic table ਫਰਮਾ:Zinc compounds


Tags:

ਜਿਸਤ ਗੁਣਜਿਸਤ ਮਿਆਦੀ ਪਹਾੜੇ ਵਿੱਚ ਸਥਿਤੀਜਿਸਤ ਹੋਰ ਜਾਣਕਾਰੀਜਿਸਤ ਬਾਹਰੀ ਕੜੀਆਂਜਿਸਤ

🔥 Trending searches on Wiki ਪੰਜਾਬੀ:

ਵਿੰਟਰ ਵਾਰਡਵਾਈਟ ਡੇਵਿਡ ਆਈਜ਼ਨਹਾਵਰਗੁਰਦੁਆਰਾ ਬੰਗਲਾ ਸਾਹਿਬਸਿੱਖ ਧਰਮ ਦਾ ਇਤਿਹਾਸਬਿਆਂਸੇ ਨੌਲੇਸਸਰ ਆਰਥਰ ਕਾਨਨ ਡੌਇਲਊਧਮ ਸਿਘ ਕੁਲਾਰਮੋਬਾਈਲ ਫ਼ੋਨਜ਼ਿਮੀਦਾਰਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪਮੱਧਕਾਲੀਨ ਪੰਜਾਬੀ ਸਾਹਿਤ1905ਭੰਗਾਣੀ ਦੀ ਜੰਗਘੋੜਾ1911ਜਲੰਧਰਸਾਊਥਹੈਂਪਟਨ ਫੁੱਟਬਾਲ ਕਲੱਬਸ਼ਾਹ ਹੁਸੈਨ੧੯੯੯ਪਿੱਪਲਪੰਜਾਬੀ ਜੰਗਨਾਮੇਝਾਰਖੰਡਵਿਅੰਜਨਪਹਿਲੀ ਐਂਗਲੋ-ਸਿੱਖ ਜੰਗਪੰਜਾਬ ਵਿਧਾਨ ਸਭਾ ਚੋਣਾਂ 1992ਆਤਾਕਾਮਾ ਮਾਰੂਥਲਫੀਫਾ ਵਿਸ਼ਵ ਕੱਪ 2006ਰਾਜਹੀਣਤਾਗ੍ਰਹਿਮੈਕ ਕਾਸਮੈਟਿਕਸਮਿਖਾਇਲ ਬੁਲਗਾਕੋਵਨਿਮਰਤ ਖਹਿਰਾਅੱਲ੍ਹਾ ਯਾਰ ਖ਼ਾਂ ਜੋਗੀਕੈਥੋਲਿਕ ਗਿਰਜਾਘਰਪੰਜਾਬੀ ਵਾਰ ਕਾਵਿ ਦਾ ਇਤਿਹਾਸਗੁਰੂ ਗ੍ਰੰਥ ਸਾਹਿਬਜਾਵੇਦ ਸ਼ੇਖਚਮਕੌਰ ਦੀ ਲੜਾਈਸੇਂਟ ਲੂਸੀਆਪਿੰਜਰ (ਨਾਵਲ)ਸੰਯੁਕਤ ਰਾਜਪੰਜਾਬਪੰਜਾਬੀ ਸਾਹਿਤਗੜ੍ਹਵਾਲ ਹਿਮਾਲਿਆਬਜ਼ੁਰਗਾਂ ਦੀ ਸੰਭਾਲਪੰਜਾਬੀ ਰੀਤੀ ਰਿਵਾਜਭਾਰਤ ਦਾ ਰਾਸ਼ਟਰਪਤੀਰਸੋਈ ਦੇ ਫ਼ਲਾਂ ਦੀ ਸੂਚੀਰਸ਼ਮੀ ਦੇਸਾਈਯੂਟਿਊਬਭਗਤ ਸਿੰਘਮਾਨਵੀ ਗਗਰੂ23 ਦਸੰਬਰਕੁੜੀਲੋਕਬਾੜੀਆਂ ਕਲਾਂਨਿਊਯਾਰਕ ਸ਼ਹਿਰ29 ਮਾਰਚਸੀ. ਕੇ. ਨਾਇਡੂਹਨੇਰ ਪਦਾਰਥਕੋਰੋਨਾਵਾਇਰਸ ਮਹਾਮਾਰੀ 2019ਇਸਲਾਮਕ੍ਰਿਸ ਈਵਾਂਸਡੇਂਗੂ ਬੁਖਾਰਬਾਬਾ ਫ਼ਰੀਦਕਰਜ਼ਜਿਓਰੈਫਤੇਲਹਿੰਦੀ ਭਾਸ਼ਾਕਬੀਰਪੰਜਾਬੀ ਵਿਕੀਪੀਡੀਆ🡆 More