ਗੁੱਗਾ

ਗੁੱਗਾ (ਗੁੱਗਾ ਪੀਰ, ਗੁੱਗਾ ਵੀਰ, ਗੁੱਗਾ ਰਾਣਾ, ਗੁੱਗਾ ਚੋਹਾਨ, ਗੁੱਗਾ ਜਹਾਂਪੀਰ) ਦੀ ਪੂਜਾ ਕੀਤੀ ਜਾਂਦੀ ਹੈ ਜੋ ਸੱਪ ਦੇ ਕੱਟਣ ਤੋਂ ਰੱਖਿਆ ਕਰਦਾ ਹੈ ਅਤੇ ਗੁੱਗਾ ਰਾਜਸਥਾਨ ਤੇ ਪੰਜਾਬ ਖੇਤਰ ਦੀ ਲੋਕਧਾਰਾ ਦਾ ਵੀ ਮਹੱਤਵਪੂਰਨ ਹਿੱਸਾ ਹੈ। ਇਸਨੂੰ ਰਾਜਸਥਾਨ ਵਿੱਚ ਗੋਗਾਜੀ ਅਤੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਗੁੱਗਾ ਜੀ ਵਜੋਂ ਪੁੱਜਿਆ ਜਾਂਦਾ ਹੈ।

ਗੁੱਗਾ
ਸੱਪ ਦੇ ਡੰਗ ਤੋਂ ਰੱਖਿਆ
ਗੁੱਗਾ
ਮੁੱਖ ਪੰਥ ਕੇਂਦਰਰਾਜਸਥਾਨ, ਪੰਜਾਬ ਖੇਤਰ, ਉੱਤਰ ਪ੍ਰਦੇਸ਼ ਦੇ ਕੁੱਝ ਭਾਗਾਂ ਵਿੱਚ ਪੁਰਾਣੇ ਰਾਜ ਦੇ ਬਾਗੜ ਦੇਡਗਾ: ਦਾਦਰੇਵਾ, ਹਿਸਾਰ ਅਤੇ ਬਠਿੰਡਾ
ਮਾਤਾ ਪਿੰਤਾਪਿਤਾ: ਰਾਜਾ ਜੇਵਰ, ਮਾਤਾ: ਰਾਣੀ ਬਛਲ

ਪੂਜਾ

ਗੁੱਗਾ ਜੀ ਦਾ ਪੰਥ ਉੱਤਰੀ ਭਾਰਤ ਦੇ ਰਾਜਾਂ ਰਾਜਸਥਾਨ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼]] ਅਤੇ ਉੱਤਰ ਪੱਛਮੀ ਉੱਤਰ ਪ੍ਰਦੇਸ਼ ਦੇ ਜ਼ਿਲ੍ਹਿਆਂ ਵਿੱਚ ਪ੍ਰਚਲਿਤ ਹੈ। ਗੁੱਗਾ ਨੂੰ ਪੂਜਨ ਵਾਲੇ ਲੋਕ ਗੁਜਰਾਤ ਅਤੇ ਮੱਧ ਪ੍ਰਦੇਸ਼ ਵਿੱਚ ਵੀ ਮਿਲਦੇ ਹਨ। ਇਸਦੀ ਪੂਜਾ ਭਾਦੋਂ ਮਹੀਨੇ ਵਿੱਚ ਸਾਧਾਰਨ ਤੌਰ 'ਤੇ ਮਹੀਨੇ ਦੇ ਨੌਵੇਂ ਦਿਨ ਕੀਤੀ ਜਾਂਦੀ ਹੈ। ਗੁੱਗਾ ਦੀ ਪੂਜਾ ਸੱਪ ਦੇ ਡੰਗ ਤੋਂ ਰੱਖਿਆ ਲਈ ਕੀਤੀ ਜਾਂਦੀ ਹੈ ਅਤੇ ਗੁੱਗਾ ਨੂੰ ਤੀਰਥਾਂ ਤੇ ਵੀ ਪੁੱਜਿਆ ਜਾਂਦਾ ਹੈ। ਗੁੱਗਾ ਦੇ ਤੀਰਥ ਸਥਾਨ ਉੱਪਰ ਕਿਸੇ ਇੱਕ ਖ਼ਾਸ ਧਰਮ ਦੀ ਪ੍ਰਧਾਨਤਾ ਹੈ ਅਤੇ ਇਸਦੇ ਸਥਾਨ ਦੀ ਬਣਤਰ ਗੁਦੁਆਰਾ ਅਤੇ ਮਸਜਿਦ ਵਰਗੀ ਹੁੰਦੀ ਹੈ। ਗੁੱਗਾ ਦੇ ਪੁੱਜ ਸਥਾਨ ਨੂੰ "ਮਾੜ੍ਹੀ" ਕਿਹਾ ਜਾਂਦਾ ਹੈ। ਜਦੋਂ ਗੁੱਗਾ ਦੀ ਪੂਜਾ ਕੀਤੀ ਜਾਂਦੀ ਹੈ ਤਾਂ ਲੋਕ ਸੇਵੀਆਂ ਬਣਾ ਕੇ ਉਸ ਸੇਵੀਆਂ ਨੂੰ ਉਹਨਾਂ ਥਾਵਾਂ ਉੱਪਰ ਰੱਖ ਦਿੰਦੇ ਹਨ ਜਿਥੇ ਸੱਪ ਰਹਿੰਦੇ ਹਨ।

ਜਨਮ

ਗੁੱਗਾ ਦਾ ਜਨਮ ਚੁਰੂ ਜ਼ਿਲ੍ਹੇ ਦੇ ਦਾਦਰੇਵਾ ਵਿੱਚ ਹੋਇਆ ਜੋ ਹੁਣ ਰਾਜਸਥਾਨ ਵਿੱਚ ਹੈ। ਗੁੱਗਾ ਜੀ ਦੀ ਮਾਂ ਦਾ ਨਾਂ ਬਛਲ ਦੇਵੀ ਅਤੇ ਪਿਤਾ ਦਾ ਨਾਂ ਰਾਜਾ ਜੇਵਰ ਸੀ ਜੋ ਦਾਦਰੇਵਾ ਦਾ ਰਾਜਾ ਸੀ।

ਲੋਕ ਧਰਮ

ਗੁੱਗਾ ਜੀ ਜਨਮ ਤੋਂ ਹਿੰਦੂ ਸੀ ਪਰ ਕੁੱਝ ਅਨੁਸਾਰ ਗੁੱਗਾ ਜੀ ਮੁਸਲਿਮ ਵਜੋਂ ਧਰਤੀ ਉੱਪਰ ਆਏ ਸੀ। ਗੁੱਗਾ ਜੀ ਨੂੰ ਲੋਕ ਧਰਮ ਵਿੱਚ ਪੁੱਜਿਆਜਾਂਦਾ ਹੈ, ਇਸ ਲਈ ਗੁੱਗਾ ਜੀ ਨੂੰ ਪੁੱਜਣ ਵਾਲੇ ਲੋਕ ਵੱਖ ਵੱਖ ਧਰਮ ਦੇ ਹਨ ਜੋ ਪੂਰੇ ਯਕੀਨ ਨਾਲ ਗੁੱਗਾ ਦੀ ਪੂਜਾ ਕਰਦੇ ਹਨ।

ਜਸ਼ਨ

ਪੰਜਾਬ ਖੇਤਰ ਵਿੱਚ ਗੁੱਗਾ ਮਾੜ੍ਹੀ ਉੱਪਰ ਲੋਕ ਮਿਠੀਆਂ ਸੇਵੀਆਂ ਅਤੇ ਮਿਠੀਆਂ ਮਠੀਆਂ ਚੜ੍ਹਾਵੇ ਵਜੋਂ ਜਾਂ ਪ੍ਰਸ਼ਾਦ ਵਜੋਂ ਚੜ੍ਹਾਉਂਦੇ ਹਨ।

ਗੁੱਗਾ ਨੌਮੀਂ ਦੇ ਦਿਨ ਗੁੱਗੇ ਉੱਪਰ ਪ੍ਰਸ਼ਾਦ ਚੜ੍ਹਾਉਣ ਸਮੇਂ ਔਰਤਾਂ ਦੁਆਰਾ ਗੀਤ ਗਾਇਆ ਜਾਂਦਾ ਹੈ:

ਪੱਲੇ ਮੇਰੇ ਮਠੀਆਂ,
ਨੀ ਮੈਂ ਗੁੱਗਾ ਮਨਾਉਣ ਚੱਲੀਆਂ,
ਨੀ ਮੈਂ ਵਾਰੀ ਗੁੱਗਾ ਜੀ।

ਹਵਾਲੇ

Tags:

ਗੁੱਗਾ ਪੂਜਾਗੁੱਗਾ ਜਨਮਗੁੱਗਾ ਲੋਕ ਧਰਮਗੁੱਗਾ ਜਸ਼ਨਗੁੱਗਾ ਹਵਾਲੇਗੁੱਗਾਪੰਜਾਬਪੰਜਾਬ ਖੇਤਰਰਾਜਸਥਾਨਹਰਿਆਣਾਹਿਮਾਚਲ ਪ੍ਰਦੇਸ਼

🔥 Trending searches on Wiki ਪੰਜਾਬੀ:

ਗੁਰਚੇਤ ਚਿੱਤਰਕਾਰਭਾਰਤ ਦਾ ਝੰਡਾਮਾਤਾ ਸੁੰਦਰੀਗੁਰੂ ਅੰਗਦਜਨਤਕ ਛੁੱਟੀਲੂਣਾ (ਕਾਵਿ-ਨਾਟਕ)ਜਾਮਨੀਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਪ੍ਰਦੂਸ਼ਣਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਗਿਆਨੀ ਦਿੱਤ ਸਿੰਘਖ਼ਾਲਸਾਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਬੁੱਲ੍ਹੇ ਸ਼ਾਹਸਰਬੱਤ ਦਾ ਭਲਾਨਾਨਕ ਸਿੰਘਨਰਿੰਦਰ ਮੋਦੀਕਲਪਨਾ ਚਾਵਲਾਯੂਨਾਈਟਡ ਕਿੰਗਡਮਕਲਾਘੋੜਾਨਿਤਨੇਮਉਪਵਾਕਪੰਜਾਬ ਦੀਆਂ ਵਿਰਾਸਤੀ ਖੇਡਾਂਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਆਧੁਨਿਕ ਪੰਜਾਬੀ ਕਵਿਤਾਮਾਰਕਸਵਾਦਮਲਵਈਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਭੀਮਰਾਓ ਅੰਬੇਡਕਰਪੰਜਾਬ, ਭਾਰਤ ਦੇ ਜ਼ਿਲ੍ਹੇਸਰੀਰਕ ਕਸਰਤਜੱਟਰਾਧਾ ਸੁਆਮੀਜਾਮਣਭਾਰਤ ਦਾ ਸੰਵਿਧਾਨਰੋਮਾਂਸਵਾਦੀ ਪੰਜਾਬੀ ਕਵਿਤਾਮਿਸਲਰਸਾਇਣਕ ਤੱਤਾਂ ਦੀ ਸੂਚੀਸਾਹਿਤਸਵਰਅਲੰਕਾਰ (ਸਾਹਿਤ)ਪੰਜਾਬੀ ਨਾਟਕਸਿੱਖ ਧਰਮ ਵਿੱਚ ਮਨਾਹੀਆਂਅਰਜਨ ਢਿੱਲੋਂਪਿਸ਼ਾਚਵਾਰਤਕਨਿੱਜਵਾਚਕ ਪੜਨਾਂਵਅਕਬਰਨਾਈ ਵਾਲਾਤਾਜ ਮਹਿਲਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਮੋਰਚਾ ਜੈਤੋ ਗੁਰਦਵਾਰਾ ਗੰਗਸਰਇੰਦਰਾ ਗਾਂਧੀਸ਼ਬਦਕੋਸ਼ਗ਼ੁਲਾਮ ਫ਼ਰੀਦਮਨੁੱਖਆਦਿ ਗ੍ਰੰਥਆਸਾ ਦੀ ਵਾਰਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਸਚਿਨ ਤੇਂਦੁਲਕਰਦਸਮ ਗ੍ਰੰਥਮਾਨਸਿਕ ਸਿਹਤਸਾਕਾ ਗੁਰਦੁਆਰਾ ਪਾਉਂਟਾ ਸਾਹਿਬਕਰਤਾਰ ਸਿੰਘ ਸਰਾਭਾਅੰਗਰੇਜ਼ੀ ਬੋਲੀਜਾਦੂ-ਟੂਣਾਸੋਹਿੰਦਰ ਸਿੰਘ ਵਣਜਾਰਾ ਬੇਦੀਮੀਂਹਜਰਨੈਲ ਸਿੰਘ ਭਿੰਡਰਾਂਵਾਲੇਕਿਰਨ ਬੇਦੀਪੰਜਾਬੀ ਵਿਕੀਪੀਡੀਆਨਿਬੰਧਲੰਗਰ (ਸਿੱਖ ਧਰਮ)ਗ਼ਦਰ ਲਹਿਰਜਪੁਜੀ ਸਾਹਿਬਪੰਜਾਬ ਖੇਤੀਬਾੜੀ ਯੂਨੀਵਰਸਿਟੀ🡆 More